17/11/2025
ਹੈਵਨ ਕਰੋਸ ਰਾਏਕੋਟ ਨੇ ਲਗਵਾਇਆ ਜਗਦੇਵ ਸਿੰਘ ਵਾਸੀ ਪਿੰਡ ਝੋਰੜਾ ਦਾ ਆਸਟਰੇਲੀਆ ਦਾ Visitor ਵੀਜ਼ਾ। ਜਗਦੇਵ ਸਿੰਘ ਦਾ ਵੀਜ਼ਾ ਸਿਰਫ਼ 4 ਦਿਨ ਵਿੱਚ ਲੱਗਿਆ। ਜਗਦੇਵ ਸਿੰਘ ਨੂੰ ਉਹਨਾਂ ਦੀ ਭਤੀਜੀ ਨੇ ਸਪਾਂਸਰ ਕੀਤਾ ਸੀ। ਜੇਕਰ ਤੁਸੀ ਵੀ ਆਸਟਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਨਾਲ ਸੰਪਰਕ ਕਰੋ ☎️ 9780945603।
www.heavencross.in