Baba Ji Usman Toll Plaza Tarn Taran NH54

Baba Ji Usman Toll Plaza Tarn Taran NH54 Toll Workers Help

21/12/2024

ਅੱਜ ਖਨੌਰੀ ਬਾਰਡਰ ਤੇ ਹਾਜਰੀ ਸੂਬਾ ਜਨਰਲ ਸਕੱਤਰ ਰਾਜਵੰਤ ਸਿੰਘ ਖਾਲਸਾ ਅਤੇ ਸੂਬਾ ਮੀਤ ਪ੍ਰਧਾਨ ਸੁਖਜੀਤ ਸਿੰਘ ਹਾਜ਼ਰੀ ਭਰਦੇ ਹੋਏ ਨਾਲ ( X) CM ਚਰਨਜੀਤ ਸਿੰਘ ਚੰਨੀ ਪੰਜਾਬ) ਦੇ ਨਾਲ ਵਿਚਾਰ ਚਰਚਾ ਕੀਤੀ। ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਰਜਿ.ਜਿੰਦਾਬਾਦ ਸਾਡਾ ਏਕਾ ਜਿੰਦਾਬਾਦ

21/12/2024

ਅੱਜ ਖਨੌਰੀ ਬਾਰਡਰ ਤੇ ਕਿਸਾਨੀ ਸੰਘਰਸ਼ ਜੋ ਚੱਲ ਰਿਹਾ ਹੈ ਇਸ ਮੋਰਚੇ ਨੂੰ ਹੋਰ ਮਜਬੂਤ ਕਰਨ ਇਹ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕਾਕਾ ਸਿੰਘ ਕੋਟ ਕਰੋੜ ਸੂਬਾ ਜਨਰਲ ਸਕੱਤਰ ਬੀਕੇਯੂ ਸਿੱਧੂਪੁਰ ਤੇ ਸੂਬਾ ਪ੍ਰਧਾਨ ਭੋਜਰਾਜ ਸਾਹਿਬ ਜਵਾਨ ਅਤੇ ਕਿਸਾਨ ਭਲਾਈ ਯੂਨੀਅਨ ਸ਼ੇਰਾ ਸਿੰਘ ਅਟਵਾਲ ਸੂਬਾ ਪ੍ਰਧਾਨ ਯੂਥ ਵਿੰਗ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਯੂਨੀਅਨ ਅਤੇ ਹੋਰ ਸਾਥੀ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਰਾਜਵੰਤ ਸਿੰਘ ਖਾਲਸਾ ਜੀ ਤੇ ਸੂਬਾ ਵਾਈਸ ਪ੍ਰਧਾਨ ਸੁਖਜੀਤ ਸਿੰਘ ਜੀ ਹਾਜ਼ਰ ਸਨ। 21/12/2014

16/12/2024

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਨੂੰ ਪਤਾ ਹੀ ਹੈ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਕਾਫੀ ਦਿਨਾਂ ਤੋਂ ਖਨੌਰੀ ਬਾਰਡਰ ਤੇ ਕਾਲੇ ਕਾਨੂੰਨਾਂ ਦੇ ਖਿਲਾਫ ਅਤੇ ਪੰਜਾਬ ਦੇ ਚੰਗੇ ਦਿਨ ਵਾਪਸ ਲਿਆਉਣ ਲਈ ਭੁੱਖ ਹੜਤਾਲ ਤੇ ਬੈਠੇ ਹਨ ਸੰਗਤ ਦੇ ਵੱਡੇ ਇਕੱਠ ਖਨੌਰੀ ਬਾਰਡਰ ਵੱਲ ਜਾ ਰਹੇ ਨੇ ਅਤੇ ਸੰਗਤ ਦੀ ਸੇਵਾ ਕਰਨ ਵਾਸਤੇ ਟੋਲ ਪਲਾਜਾ ਵਰਕਰ ਯੂਨੀਅਨ ਰਜਿਸਟਰ ਪੰਜਾਬ ਦੇ ਸਾਰੇ ਹੀ ਟੋਲਾਂ ਦੇ ਵਰਕਰਾਂ ਦੇ ਸਹਿਯੋਗ ਨਾਲ ਪੈਂਦ ਟੋਲ ਪਲਾਜੇ ਤੇ ਲੰਗਰ ਲਗਾਇਆ ਗਿਆ ਹੈ ਜੀ ਜੋ ਕਿ ਪਿਛਲੇ 4 ਦਿੱਨਾ ਤੋਂ ਲਗਾਤਾਰ ਚੱਲ ਰਿਹਾ ਹੈ ਔਰ ਅੱਗੇ ਵੀ ਚੱਲਦਾ ਰਹੇਗਾ ਟੋਲ ਪਲਾਜੇ ਵਾਲੇ ਵੀਰਾਂ ਦੇ ਸਹਿਯੋਗ ਨਾਲ ਜਿੰਨੇ ਦਿਨ ਗੁਰੂ ਸਾਹਿਬ ਕਿਰਪਾ ਕਰਨਗੇ ਸੇਵਾ ਚਲਦੀ ਰਹੇਗੀ ਜੀ ਬਹੁਤ ਬਹੁਤ ਧੰਨਵਾਦ ਆਈ ਹੋਈ ਸਾਧ ਸੰਗਤ ਦਾ ਧੰਨਵਾਦ ਜੀ

08/12/2024

ਮੱਲੀਆ ਟੋਲ ਟੈਕਸ ਬਰਨਾਲਾ ਧਰਨਾ ਚੜ੍ਹਦੀਆ ਕਲਾ ਵਿੱਚ ਦਿੱਨ ਰਾਤ ਚੱਲ ਰਿਹਾ ਹੈ ਧੰਨਵਾਦ ਸਾਰੇ ਪੰਜਾਬ ਵਾਲੇ ਵੀਰਾ ਦਾ ਜਿੱਤ ਲੜਦੇ ਲੋਕਾ ਦੀ

ਮੱਲੀਆ ਟੋਲ ਟੈਕਸ ਬਰਨਾਲਾ ਵਰਕਰਾ ਦੀਆ ਹੱਕੀ ਮੰਗਾ ਸਬੰਧਤ  ਲੱਗਾ ਧਰਨਾ 20 ਦਿੱਨ ਵਿੱਚ ਸਾਮਲ ਹੋ ਗਿਆ
02/12/2024

ਮੱਲੀਆ ਟੋਲ ਟੈਕਸ ਬਰਨਾਲਾ ਵਰਕਰਾ ਦੀਆ ਹੱਕੀ ਮੰਗਾ ਸਬੰਧਤ ਲੱਗਾ ਧਰਨਾ 20 ਦਿੱਨ ਵਿੱਚ ਸਾਮਲ ਹੋ ਗਿਆ

ਮੱਲੀਆ ਟੋਲ ਬਰਨਾਲਾ ਵਿਖੇ ਹੱਕੀ ਮੰਗਾ ਲਈ ਧਰਨਾ ਲਗਾਤਾਰ ਜਾਰੀ16 ਦਿੱਨ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਏਸੇ ਤਰਾ ਹੀ ਚੱਲਦਾ ਰਹੇਗਾ ਜਿੰਨਾ ਚਿਰ ਵਰਕ...
29/11/2024

ਮੱਲੀਆ ਟੋਲ ਬਰਨਾਲਾ ਵਿਖੇ ਹੱਕੀ ਮੰਗਾ ਲਈ ਧਰਨਾ ਲਗਾਤਾਰ ਜਾਰੀ16 ਦਿੱਨ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਏਸੇ ਤਰਾ ਹੀ ਚੱਲਦਾ ਰਹੇਗਾ ਜਿੰਨਾ ਚਿਰ ਵਰਕਰਾ ਦੇ ਬਣਦੇ ਹੱਕ ਨਹੀ ਮਿੱਲਦੇਟੋਲ ਪਲਾਜ਼ਾ ਵਰਕਰਜ਼ ਯੂਨੀਅਨ ਰਜਿ.ਪੰਜਾਬ ਜਿੰਦਾਬਾਦ

23/11/2024

ਅੱਜ
ਤੋ 11 ਦਿੱਨ ਪਹਿਲਾ ਮਲੀਆਂ ਟੋਲ ਪਲਾਜਾ ਬਰਨਾਲਾ ਵਿਖੇ ਵਰਕਰਾਂ ਦੀਆਂ ਹੱਕੀ ਮੰਗਾਂ ਸਬੰਧੀ ਜੋ ਧਰਨਾ ਲੱਗਾ ਸੀ ਅੱਜ 11 ਵੈ ਦਿਨ ਵਿੱਚ ਬੜੀ ਚੜ੍ਹਦੀ ਕਲਾ ਨਾਲ ਸ਼ਾਮਿਲ ਹੋ ਗਿਆ ਅਤੇ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਜਿੰਨਾ ਚਿਰ ਕੰਪਨੀ ਵਰਕਰਾਂ ਦੇ ਬਣਦੇ ਹੱਕ ਨਹੀਂ ਦਿੰਦੀ ਵਰਕਰਾਂ ਦੇ ਬਣਦੇ ਹੱਕ ਦਵਾ ਕੇ ਹੀ ਟੋਲ ਪਲਾਜਾ ਚਾਲੂ ਕੀਤਾ ਜਾਵੇਗਾ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਜਿੰਦਾਬਾਦ ਟੋਲ ਪਲਾਜਾ ਵਰਕਰ ਯੂਨੀਅਨ ਜਿੰਦਾਬਾਦ💯✌🏻✌🏻

ਅੱਜ ਟੋਲ ਪਲਾਜ਼ਾ ਵਰਕਰ ਯੂਨੀਅਨ ਰਜਿ ਪੰਜਾਬ ਦੇ ਸਾਰੇ ਟੋਲਾ ਦੇ ਸਟਾਫ ਨਾਲ ਕਾਲਾਝਾੜ ਟੋਲ ਵਿਖੇ ਮੀਟਿੰਗ ਕੀਤੀ ਗਈ ਬੰਦ ਪਏ ਟੋਲ ਪਲਾਜੇ ਸਬੰਧੀ ਉਗਰ...
03/11/2024

ਅੱਜ ਟੋਲ ਪਲਾਜ਼ਾ ਵਰਕਰ ਯੂਨੀਅਨ ਰਜਿ ਪੰਜਾਬ ਦੇ ਸਾਰੇ ਟੋਲਾ ਦੇ ਸਟਾਫ ਨਾਲ ਕਾਲਾਝਾੜ ਟੋਲ ਵਿਖੇ ਮੀਟਿੰਗ ਕੀਤੀ ਗਈ ਬੰਦ ਪਏ ਟੋਲ ਪਲਾਜੇ ਸਬੰਧੀ ਉਗਰਾਹਾਂ ਜਥੇਬੰਦੀ ਨਾਲ ਵੀ ਮੀਟਿੰਗ ਕੀਤੀ

11/10/2024 ਨੂੰ ਟੋਲ ਪਲਾਜ਼ਾ ਖੂਈਆਂ ਸਰਵਰ ਜ਼ਿਲ੍ਹਾ ਫਾਜ਼ਿਲਕਾ ਦੇ ਕਰਮਚਾਰੀਆ ਦੀਆ ਤਨਖਾਹ ਵਿਚ 11,000 ਰੁਪਏ ਵਾਧਾ ਕਰਾ ਦਿੱਤਾ ਹੈ ਕੰਪਨੀ ਪਹਿਲ...
12/10/2024

11/10/2024 ਨੂੰ ਟੋਲ ਪਲਾਜ਼ਾ ਖੂਈਆਂ ਸਰਵਰ ਜ਼ਿਲ੍ਹਾ ਫਾਜ਼ਿਲਕਾ ਦੇ ਕਰਮਚਾਰੀਆ ਦੀਆ ਤਨਖਾਹ ਵਿਚ 11,000 ਰੁਪਏ ਵਾਧਾ ਕਰਾ ਦਿੱਤਾ ਹੈ ਕੰਪਨੀ ਪਹਿਲਾਂ ਸਾਰੇ ਕਰਮਚਾਰੀਆ ਨੂੰ 9,000 ਤਨਖਾਹ ਦੇਂਦੀ ਸੀ ਕੋਈ ਵੀ ਸਹੁਲਤਾਂ ਨਹੀਂ ਦਿੰਦੀ ਸੀ ਅੱਜ ਆਪਣੀ ਯੂਨੀਅਨ ਦੇ ਸਹਿਜੋਗ ਨਾਲ਼ ਖੂਈਆਂ ਸਰਵਰ ਟੋਲ ਤੇ ਸੈਂਟਰਲ ਮਿਨੀਮਮ ਵੇਜਿਜ਼ ਲਾਗੂ ਕਰ ਦਿੱਤਾ ਗਿਆ ਹੈ ਸਾਰੇ ਵੀਰਾ ਦੀ ਤਨਖਾਹ 20,000 ਹੋ ਗਈ ਨਾਲ ਦੀ ਨਾਲ ਪੀ ਐਫ਼, ਵੈਲਫੇਅਰ, ਈ ਐਸ ਆਈ, ਚਾਰ ਛੁੱਟੀਆਂ ਦਿਵਾਲੀ ਬੋਨਸ, ਇੰਨਸ਼ੋਰੈਂਸ, ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ ਬਹੁਤ ਬਹੁਤ ਮੁਬਾਰਕਾਂ ਸਾਰੇ ਪੰਜਾਬ ਦੇ ਵੀਰਾ ਨੂੰ ਤੇ ਖੂਈਆਂ ਸਰਵਰ ਟੋਲ ਕਰਮਚਾਰੀਆ ਨੂੰ 🙏🎉

ਵਲੋਂ - ਟੋਲ ਪਲਾਜ਼ਾ ਵਰਕਰਜ ਯੂਨੀਅਨ ਰਜਿ ਪੰਜਾਬ

Address

ALL
Tarn Taran
143401

Telephone

+919653364009

Website

Alerts

Be the first to know and let us send you an email when Baba Ji Usman Toll Plaza Tarn Taran NH54 posts news and promotions. Your email address will not be used for any other purpose, and you can unsubscribe at any time.

Contact The Practice

Send a message to Baba Ji Usman Toll Plaza Tarn Taran NH54:

Share