ADV Tarnjeet SINGH Sulhani

ADV Tarnjeet SINGH Sulhani I m practicing as advocate district Court complex fzr

ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਸਾਹਿਬ ਜੀ ਦੇ ਮਹਾ ਪੀ੍ ਨਿਰਵਾਨ ਦਿਵਸ ਤੇ ਮੈ  ਉਹਨਾ ਨੂੰ ਨਮ ਅੱਖਾ ਨਾਲ ਕੋਟਨ ਕੋਟ ਨਮਨ ਕਰਦਾ, ਸ...
06/12/2023

ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਸਾਹਿਬ ਜੀ ਦੇ ਮਹਾ ਪੀ੍ ਨਿਰਵਾਨ ਦਿਵਸ ਤੇ ਮੈ ਉਹਨਾ ਨੂੰ ਨਮ ਅੱਖਾ ਨਾਲ ਕੋਟਨ ਕੋਟ ਨਮਨ ਕਰਦਾ, ਸਰਧਾ ਦੇ ਫੁੱਲ ਭੇਟ ਕਰਦਾ,........ Jai bheem Jai BHARAT

08/07/2023

ਦਿਲੋ salute aa es great personality nu ਜਿਸ ਨੇ ਪ੍ਮਾਤਮਾ ਦੁਆਰਾ ਬਖਸਿਸ ਕੀਤੇ ਇਸ ਅਣਮੁੱਲੇ ਜੀਵਨ ਨੂੰ ਬਾਬਾ ਸਾਹਿਬ ਡਾ਼ ਭੀਮ ਰਾਉ ਅੰਬੇਦਕਰ ਸਾਹਿਬ ਜੀ ਦੇ ਦਿ੍ਸਟੀਕੋਣ ਤੇ ਚੱਲਦੇ ਹੋਏ ਆਪਣੇ ਸਮਾਜ ਦੇ ਲੇਖੇ ਲਾਕੇ ਆਪਣਾ ਜੀਵਨ ਸਫਲਾ ਕੀਤਾ......

05/06/2023

Mere vir Harbhajan Sharma ji di Mata Krishna Devi ji di Antim Ardas vich Hazri bharn same ,,,,

Distribute satisnary in G. P.S. Bhangaly on the birthday 🎂 of baba sahib DR bheem raou Ambekar sahib ji and thanks all o...
15/04/2023

Distribute satisnary in G. P.S. Bhangaly on the birthday 🎂 of baba sahib DR bheem raou Ambekar sahib ji and thanks all of you for giving donation and time,,,,,, from-adv Tarnjeet Singh sulhani

Distribute satisnary in G.P.S.kalia wala on the birthday 🎂 of baba sahib DR bheem raou Ambekar sahib ji 🙏,,  thanks all ...
15/04/2023

Distribute satisnary in G.P.S.kalia wala on the birthday 🎂 of baba sahib DR bheem raou Ambekar sahib ji 🙏,, thanks all of you for giving donation and time ⏲️,,,,,, from-Advocate Tarnjeet sulhani

15/04/2023

ਦਿਲੋ ਧੰਨਵਾਦ ਪਿੰਡ ਡੂਮਣੀਵਾਲੇ ਦੇ ਨਗਰਨਿਵਾਸੀਆ ਦਾ ਤੇ ਛੋਟੇ ਵੀਰ ਰਣਜੀਤ ਰਿੰਕੂ ਦਾ ਜਿੰਨਾ ਵੱਲੋ ਬਾਬਾ ਸਾਹਿਬ ਡਾ਼ ਭੀਮ ਰਾਉ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਮੇਰੇ ਤੋ ਕੇਕ ਕਟਵਾਕੇ ਮਾਣ ਬਖਸਿਆ ,,,,, ਵੱਲੋ- ਐਡਵੋਕੇਟ ਤਰਨਜੀਤ ਸਿੰਘ ਸੁਲਹਾਨੀ

14/04/2023
Distribute stationary in G. P. S. Sulhani on the birthday 🎂 of baba sahib  DR. Bheem raou Ambekar sahib  , thank-you all...
13/04/2023

Distribute stationary in G. P. S. Sulhani on the birthday 🎂 of baba sahib DR. Bheem raou Ambekar sahib , thank-you all of you for giving donation from- ADV TARNJEET SINGH SULHANI

13/04/2023

ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਖੁਸੀ ਵਿੱਚ ਸ. ਪ੍. ਸ. ਸੁਲਹਾਨੀ ਵਿੱਚ ਬੱਚਿਆ ਨੂੰ ਸਟੇਸਨਰੀ ਵੰਡੀ ਗਈ ਸਹਿਯੋਗੀ ਸੱਜ਼ਣਾ ਦੇ ਸਹਿਯੋਗ ਨਾਲ ,,,,,,

13/04/2023
12/04/2023

ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਸਾਹਿਬ ਜੀ ਦੇ ਪਵਿੱਤਰ ਜਨਮ ਦਿਹਾੜੇ ਦੀ ਖੁਸੀ ਵਿੱਚ ਸ. ਪ੍. ਸਕੂਲ ਸੁਲਹਾਨੀ ਅਤੇ ਕਾਲੀਏ ਵਾਲਾ ਵਿਖੇ ਬੱਚਿਆ ਨੂੰ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਟੇਸਨਰੀ ਵੰਡੀ ਜਾਵੇਗੀ ,, ਸਹਿਯੋਗੀ ਸੱਜਣਾ ਦਾ ਦਿਲੋ ਧੰਨਵਾਦ ,,,, ਵੱਲੋ - ਐਡਵੋਕੇਟ ਤਰਨਜੀਤ ਸਿੰਘ ਸੁਲਹਾਣੀ

Address

Vpo Sulhani
Talwandi Bhai
142050

Website

Alerts

Be the first to know and let us send you an email when ADV Tarnjeet SINGH Sulhani posts news and promotions. Your email address will not be used for any other purpose, and you can unsubscribe at any time.

Contact The Practice

Send a message to ADV Tarnjeet SINGH Sulhani:

Share