Parveen Batish

Parveen Batish ਆਮ ਆਦਮੀ ਪਾਰਟੀ ਅਜਾਦੀ ਦੀ ਦੂਸਰੀ ਲੜਾਈ volunteer Aam Aadmi Party Punjab

ਪਹਿਲੇ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਅਜਿਹਾ ਫੈਸਲਾ ਲਿਆ ਹੋਵੇ ਤਾਂ ਉਸ ਮੁੱਖ ਮੰਤਰੀ ਦਾ ਨਾਮ ਕੂਮੈਂਟ ਕਰਕੇ ਜਰੂਰ ਦੱਸਿਓ।
12/04/2023

ਪਹਿਲੇ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਅਜਿਹਾ ਫੈਸਲਾ ਲਿਆ ਹੋਵੇ ਤਾਂ ਉਸ ਮੁੱਖ ਮੰਤਰੀ ਦਾ ਨਾਮ ਕੂਮੈਂਟ ਕਰਕੇ ਜਰੂਰ ਦੱਸਿਓ।

12/03/2023
06/02/2023

ਧੰਨ ਧੰਨ ਬਾਬਾ ਭਾਈ ਮੂਲ ਚੰਦ ਸਾਹਿਬ ਜੀ, ਸੁਨਾਮ ਉੱਧਮ ਸਿੰਘ ਵਾਲਾ। 🙏🙏🙏🙏🙏

Happy Republican Day....
25/01/2023

Happy Republican Day....

ਬੇਹੱਦ ਦੁੱਖਦਾਈ ਖਬਰ 😥😥😥😥😥
12/01/2023

ਬੇਹੱਦ ਦੁੱਖਦਾਈ ਖਬਰ 😥😥😥😥😥

Pitu Sarpanch  ਮੁਬਾਰਕਾਂ ਬਾਈ ਸੁਧਾਰ ਟਰੱਸਟ ਸੰਗਰੂਰ ਦਾ ਚੈਅਰਮੈਨ ਬਣਨ ਲਈ।💐💐💐💐💐💐💐💐💐💐💐💐💐💐💐💐💐💐💐💐
12/01/2023

Pitu Sarpanch ਮੁਬਾਰਕਾਂ ਬਾਈ ਸੁਧਾਰ ਟਰੱਸਟ ਸੰਗਰੂਰ ਦਾ ਚੈਅਰਮੈਨ ਬਣਨ ਲਈ।💐💐💐💐💐💐💐💐💐💐💐💐💐💐💐💐💐💐💐💐

12/01/2023

ਪੱਗ ਬੰਨਣੀ ਸਿੱਖ ਰਿਹਾ । ਕਿਵੇ ਲੱਗੀ ਪਾਰਟੀ ਦੇ ਰੰਗ ਚ ਪੱਗ ????

 #ਮੀਂਹ_ਅਪਡੇਟ ⛈️🔴ਸਾਲ ਦਾ ਪਹਿਲਾ ਐਕਟਿਵ ਪੱਛਮੀ ਸਿਸਟਮ ਕੱਲ 11 ਜਨਵਰੀ ਤੋਂ 13 ਜਨਵਰੀ ਵਿੱਚਕਾਰ ਸਮੁੱਚੇ ਉੱਤਰ-ਭਾਰਤ ਨੂੰ ਪ੍ਰਭਾਵਿਤ ਕਰੇਗਾ, ਕੱ...
10/01/2023

#ਮੀਂਹ_ਅਪਡੇਟ ⛈️

🔴ਸਾਲ ਦਾ ਪਹਿਲਾ ਐਕਟਿਵ ਪੱਛਮੀ ਸਿਸਟਮ ਕੱਲ 11 ਜਨਵਰੀ ਤੋਂ 13 ਜਨਵਰੀ ਵਿੱਚਕਾਰ ਸਮੁੱਚੇ ਉੱਤਰ-ਭਾਰਤ ਨੂੰ ਪ੍ਰਭਾਵਿਤ ਕਰੇਗਾ, ਕੱਲ ਗੁਜ਼ਰਦੀ ਬੱਦਲਵਾਈ ਸਦਕਾ ਅਤੇ ਦੁਪਿਹਰ ਬਾਅਦ ਤੋਂ ਪੁਰੇ ਦੀ ਵਾਪਸੀ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਚ' ਕਿਨ-ਮਿਣ ਤੋਂ ਲੈਕੇ ਹਲਕੀਆਂ ਫੁਹਾਰਾਂ ਪੈਣ ਦੀ ਆਸ ਹੈ।
12-13 ਜਨਵਰੀ ਨੂੰ ਮਾਝੇ-ਦੋਆਬੇ ਸਮੇਤ ਪੂਰਬੀ ਮਾਲਵਾ ਚ' 1-2 ਵਾਰ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਹੋਣ ਨਾਲ ਕਿਤੇ-ਕਿਤੇ ਦਰਮਿਆਨੇ ਮੀਂਹ ਦੇ ਛਰਾਟੇ ਵੀ ਪੈ ਸਕਦੇ ਹਨ, ਜਿੰਨ੍ਹਾ ਚ' ਅਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ, ਲੁਧਿਆਣਾ, ਨਵਾਂਸਹਿਰ, ਫਤਿਹਗੜ ਸਾਹਿਬ, ਬਰਨਾਲਾ, ਸੰਗਰੂਰ, ਪਟਿਆਲਾ, ਰੋਪੜ, ਚੰਡੀਗੜ ਅਤੇ ਮੋਹਾਲੀ ਮੁੱਖ ਰਹਿਣਗੇ। ਇੱਕਾ -ਦੁੱਕਾ ਥਾਂ ਬਰੀਕ ਗੜੇਮਾਰੀ ਜਾਂ Sleet ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਖਾਸਕਰ ਪੰਜਾਬ ਦੇ ਹਿਮਾਚਲ ਨਾਲ ਖੇਤਰਾਂ ਚ।
ਅਗਲੇ 3 ਦਿਨ ਜੰਮ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ਚ' ਪਹਿਲੀ ਤਕੜੀ ਬਰਫ਼ਵਾਰੀ ਹੋਵੇਗੀ, ਬਲਕਿ ਡਲਹੌਜੀ ਅਤੇ ਸ਼ਿਮਲੇ ਵਰਗੇ ਪਹਾੜੀ ਖੇਤਰਾਂ ਚ' ਵੀ ਪਹਿਲੀ ਚੰਗੀ ਬਰਫ਼ਵਾਰੀ ਦੀ ਸੰਭਾਵਣਾ ਹੈ।
🔺️ 14 ਜਨਵਰੀ ਤੋਂ ਸਿਸਟਮ ਅੱਗੇ ਕੂਚ ਕਰ ਜਾਣਾ ਜਿਸ ਨਾਲ ਸੀਜ਼ਣ ਦੀ ਸਭ ਤੋਂ ਤੀਬਰ ਸੀਤ ਲਹਿਰ ਪੰਜਾਬ ਸਮੇਤ ਸਮੁੱਚੇ ਉੱਤਰ-ਭਾਰਤ ਨੂੰ ਆਪਣੀ ਲਪੇਟ ਚ' ਲੈ ਲਵੇਗੀ, ਕੁੱਲ ਮਿਲਾਕੇ ਕਿਹਾ ਜਾਵੇ ਤਾਂ ਅਗਲੇ 10 ਦਿਨ ਕੜਾਕੇ ਦੀ ਠੰਡ ਤੋਂ ਕੋਈ ਰਾਹਤ ਨਹੀਂ ਮਿਲਦੀ ਜਾਪ ਰਹੀ।

ਮੌਸਮ ਪੰਜਾਬ ਦਾ
10 ਜਨਵਰੀ 2023 6:42PM

ਅੱਜ ਸਾਲ 2022 ਦਾ ਆਖਰੀ ਦਿਨ ਹੈ,ਮੈ ਸੋਚਿਆ ਉਹਨਾਂ ਸੱਜਣਾ ਦਾ ਧੰਨਵਾਦ ਕਰਾਂਜਿਹੜੇ ਮੇਰੇ ਦੁੱਖ-ਸੁੱਖ ਵਿੱਚ ਮੇਰੇ ਨਾਲ ਖੜੇਮੇਰਾ ਸਾਥ ਦਿੱਤਾ ਮੇਰੀ...
31/12/2022

ਅੱਜ ਸਾਲ 2022 ਦਾ ਆਖਰੀ ਦਿਨ ਹੈ,
ਮੈ ਸੋਚਿਆ ਉਹਨਾਂ ਸੱਜਣਾ ਦਾ ਧੰਨਵਾਦ ਕਰਾਂ
ਜਿਹੜੇ ਮੇਰੇ ਦੁੱਖ-ਸੁੱਖ ਵਿੱਚ ਮੇਰੇ ਨਾਲ ਖੜੇ
ਮੇਰਾ ਸਾਥ ਦਿੱਤਾ ਮੇਰੀਆਂ ਖੁਸ਼ੀਆਂ ਦੀ ਵਜਾਹ ਬਣੇ, ਜਿੰਨਾ ਵਿੱਚ ਤੁਸੀ ਵੀ ਖਾਸ ਹੋ ਆਪ ਦਾ ਬਹੁਤ ਬਹੁਤ ਧੰਨਵਾਦ
ਕਿਸੇ ਵੀ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਜਿਹਨਾ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਉਸਦੇ ਲਈ ਮਾਫ਼ ਕਰਨਾ
🙏🙏
ਚੜਨ ਵਾਲਾ ਸਾਲ 2023 ਆਪ ਜੀ ਅਤੇ ਆਪ ਜੀ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ!

29/12/2022

ਇਹ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਨੇ ਵਿੱਤੀ ਸਾਲ ਦੇ ਪਹਿਲੇ 8 ਮਹੀਨਿਆਂ ਵਿੱਚ GST ਵਿੱਚ 24.5% ਵਾਧਾ ਪਾਇਆ ਹੈ। ਪਿਛਲੇ ਸਾਲ 9612 ਕਰੋੜ ਦੇ ਮੁਕਾਬਲੇ, ਵਿਭਾਗ ਨੇ 11968 ਕਰੋੜ ਇਕੱਠੇ ਕੀਤੇ ਹਨ। Arvind Kejriwal ਜੀ ਅਤੇ Bhagwant Mann ਜੀ ਦੀ ਅਗਵਾਈ ਹੇਠ ਅਸੀਂ ਪੰਜਾਬੀਆਂ ਨੂੰ ਕੀਤਾ ਹਰ ਵਾਅਦਾ ਨਿਭਾਵਾਂਗੇ।

Address

Sunam
148028

Telephone

+919781039909

Website

Alerts

Be the first to know and let us send you an email when Parveen Batish posts news and promotions. Your email address will not be used for any other purpose, and you can unsubscribe at any time.

Contact The Practice

Send a message to Parveen Batish:

Share

Category