swag desi

swag desi welcome my page ��

ਤੁਹਾਡੇ ਬਾਰ-ਬਾਰ ਮੇਹਨਤ ਕਰਨ ਦੇ ਬਾਵਜੂਦ ਵੀ ਜਦੋਂ ਤੁਹਾਡੀ Planning ਫੇਲ ਹੋ ਜਾਵੇ ਨਾ, ਉਦਾਸ ਨਾ ਹੋਇਆ ਕਰੋ ਤੇ ਨਾ ਹੀ ਜ਼ਿਆਦਾ ਟੈਂਸ਼ਨ ਲਿਆ ਕ...
19/08/2025

ਤੁਹਾਡੇ ਬਾਰ-ਬਾਰ ਮੇਹਨਤ ਕਰਨ ਦੇ ਬਾਵਜੂਦ ਵੀ ਜਦੋਂ ਤੁਹਾਡੀ Planning ਫੇਲ ਹੋ ਜਾਵੇ ਨਾ, ਉਦਾਸ ਨਾ ਹੋਇਆ ਕਰੋ ਤੇ ਨਾ ਹੀ ਜ਼ਿਆਦਾ ਟੈਂਸ਼ਨ ਲਿਆ ਕਰੋ ਕਿ ਜੋ ਮੈਂ ਮੰਗਿਆ ਮੈਨੂੰ ਮਿਲਿਆ ਹੀਨਹੀਂ, ਸਗੋਂ ਸਮਝ ਜਾਇਆ ਕਰੋ ਕਿ ਮਾਲਕ ਨੇ ਕੁਝ ਹੋਰ Plan ਕੀਤਾ ਹੋਇਆ ਹੈ, ਜੋ ਤੁਹਾਡੀ ਸੋਚ ਤੋਂ ਬਹੁਤ ਅੱਗੇ ਦਾ ਹੈ ਤੇ ਸਭ ਤੋਂ ਵਧੀਆ ਹੀ ਸੋਚਿਆ ਹੋਇਆ, ਭਰੋਸਾ ਰੱਖੋ ਮਾਲਕ ਸਭ ਕੁੱਝ ਵਧੀਆ ਹੀ ਕਰਵਾਏਗਾ

Old picture Jai Sai laddi Shah ji 🙏🙏
19/08/2025

Old picture Jai Sai laddi Shah ji 🙏🙏

Jay shree ram 🙏
18/08/2025

Jay shree ram 🙏

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥🙏🙏
17/08/2025

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥🙏🙏

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮਿ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਊਮੈ ਕਹੈ ਨ ਕੋਇ🙏🙏
17/08/2025

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮਿ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਊਮੈ ਕਹੈ ਨ ਕੋਇ🙏🙏

ਵਾਹਿਗੁਰੂ ਲਿਖਕੇ ਹਾਜਰੀ ਲਗਾਉ🥰🙏
17/08/2025

ਵਾਹਿਗੁਰੂ ਲਿਖਕੇ ਹਾਜਰੀ ਲਗਾਉ🥰🙏

ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਬੜਾ ਭਰੋਸਾ ਹੈ ਜੀ, ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ ਹਾਂ – ਜੇ ਸੱਚਾ ਵਿਸ਼ਵਾਸ ਰੱਖੋਗੇ ਬਾਬਾ ਜੀ ਤੇ,...
17/08/2025

ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਬੜਾ ਭਰੋਸਾ ਹੈ ਜੀ, ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ ਹਾਂ – ਜੇ ਸੱਚਾ ਵਿਸ਼ਵਾਸ ਰੱਖੋਗੇ ਬਾਬਾ ਜੀ ਤੇ, ਤਾਂ ਤੁਹਾਡੀ ਜ਼ਿੰਦਗੀ ਬਦਲੂਗੀ, ਜ਼ਰੂਰ ਬਦਲੂਗੀ। ਜਿੱਥੇ ਦੁਨੀਆ ਸਾਥ ਛੱਡ ਦੇਵੇਗੀ, ਧੋਖਾ ਦੇਵੇਗੀ, ਓਥੇ ਬਾਬਾ ਜੀ ਤੁਹਾਨੂੰ ਹਰ ਮੁਸ਼ਕਲ, ਹਰ ਤੂਫ਼ਾਨ, ਹਰ ਔਖੀ ਘੜੀ ਵਿੱਚ ਸੰਭਾਲ ਲੈਣਗੇ ਮਹਾਰਾਜ ਜੀ ਤੇ ਬੜਾ ਭਰੋਸਾ ਹੈ ਜੀ, ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸ ਰਿਹਾ ਹਾਂ – ਜੇ ਸੱਚਾ ਵਿਸ਼ਵਾਸ ਰੱਖੋਗੇ ਬਾਬਾ ਜੀ ਤੇ, ਤਾਂ ਤੁਹਾਡੀ ਜ਼ਿੰਦਗੀ ਬਦਲੂਗੀ, ਜ਼ਰੂਰ ਬਦਲੂਗੀ। ਜਿੱਥੇ ਦੁਨੀਆ ਸਾਥ ਛੱਡ ਦੇਵੇਗੀ, ਧੋਖਾ ਦੇਵੇਗੀ, ਓਥੇ ਬਾਬਾ ਜੀ ਤੁਹਾਨੂੰ ਹਰ ਮੁਸ਼ਕਲ, ਹਰ ਤੂਫ਼ਾਨ, ਹਰ ਔਖੀ ਘੜੀ ਵਿੱਚ ਸੰਭਾਲ ਲੈਣਗੇ♥️

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਡਿੱਠੈ ਸਭਿਦੁਖਿ ਜਾਇ॥
16/08/2025

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਡਿੱਠੈ ਸਭਿਦੁਖਿ ਜਾਇ॥

Address

Sri Ganganagar

Website

Alerts

Be the first to know and let us send you an email when swag desi posts news and promotions. Your email address will not be used for any other purpose, and you can unsubscribe at any time.

Contact The Practice

Send a message to swag desi:

Share