Narinder Kaur Advocate

Narinder Kaur Advocate Distt.Courts Sangrur

In District courts sangrur...
26/04/2026

In District courts sangrur...

|ਅੱਜ ਸਾਡੇ ਸਾਥੀ ਐਡਵੋਕੇਟ  ਅਮਿਤ ਸੋਡੀ ਵਲੋ ਅਪਣੇ ਨਵੇ ਘਰ ਦੀ ਖੁਸ਼ੀ ਵਿਚ ਸ਼੍ੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ
28/03/2026

|ਅੱਜ ਸਾਡੇ ਸਾਥੀ ਐਡਵੋਕੇਟ ਅਮਿਤ ਸੋਡੀ ਵਲੋ ਅਪਣੇ ਨਵੇ ਘਰ ਦੀ ਖੁਸ਼ੀ ਵਿਚ ਸ਼੍ੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ

A strongest women become a Lawyer...
10/03/2026

A strongest women become a Lawyer...

ਅੱਜ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਸ੍ਰੀ ਦੁਰਗਾ ਸੇਵਾ ਦਲ ਵਲੋਂ ਚਲਾਏ ਜਾ ਰਹੇ ਲੰਗਰ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ
25/02/2026

ਅੱਜ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਸ੍ਰੀ ਦੁਰਗਾ ਸੇਵਾ ਦਲ ਵਲੋਂ ਚਲਾਏ ਜਾ ਰਹੇ ਲੰਗਰ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ

01/01/2026

Happy New year to all friends....

ਅੱਜ ਜ਼ਿਲਾ ਕਚਹਿਰੀਆਂ ਸੰਗਰੂਰ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਵਿਛੋੜਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾ...
24/12/2025

ਅੱਜ ਜ਼ਿਲਾ ਕਚਹਿਰੀਆਂ ਸੰਗਰੂਰ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਵਿਛੋੜਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਬਾਰ ਐਸੋਸੀਏਸ਼ਨ ਸੰਗਰੂਰ ਵੱਲੋਂ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ ਵੱਲੋਂ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਵਾਹਿਗੁਰੂ ਪਰਮਾਤਮਾ ਸਭ ਤੇ ਕਿਰਪਾ ਕਰੇ ਸਭ ਨੂੰ ਚੜਦੀਆਂ ਕਲਾ ਚ ਰੱਖੇ।

Thumsup..
27/11/2025

Thumsup..

25/11/2025
Wishing you a very happy Birthday dear Davinder mam ..and thanx for party and enjoyment on your special day
22/11/2025

Wishing you a very happy Birthday dear Davinder mam ..and thanx for party and enjoyment on your special day

ਕੀ ਤੁਹਾਨੂੰ ਪਤਾ ਹੈ...ਬ੍ਰਾਇਨਾ ਵੈਸਟ ਦੀ ਇੱਕ ਕਿਤਾਬ ਦਾ ਨਾਮ ਹੈ The Mountain is You....ਯਾਨੀ ਸਾਡੀ ਸਫਲਤਾ ਦੇ ਰਾਹ ਵਿੱਚ ਸਭ ਤੋਂ ਵੱਡਾ ਪ...
13/11/2025

ਕੀ ਤੁਹਾਨੂੰ ਪਤਾ ਹੈ...

ਬ੍ਰਾਇਨਾ ਵੈਸਟ ਦੀ ਇੱਕ ਕਿਤਾਬ ਦਾ ਨਾਮ ਹੈ The Mountain is You....ਯਾਨੀ ਸਾਡੀ ਸਫਲਤਾ ਦੇ ਰਾਹ ਵਿੱਚ ਸਭ ਤੋਂ ਵੱਡਾ ਪਹਾੜ ਅਸੀਂ ਖੁਦ ਹਾਂ।
ਸਾਡੀ ਹਉਮੈ, ਸ਼ਰਮ, ਡਰ ਅਤੇ ਕੁਝ ਵਿਸ਼ਵਾਸ ਜੋ ਸਾਨੂੰ ਅੱਗੇ ਵਧਣ ਤੋਂ ਰੋਕਦੇ ਹਨ। ਜੇ ਸੋਚਿਆ ਜਾਵੇ ਤਾਂ ਕੰਮ ਮੰਗਣ ਵਿਚ ਸ਼ਰਮ ਕੀ ਹੈ?
ਭੀਖ ਮੰਗਣ ਵਿਚ ਸ਼ਰਮ ਹੋਣੀ ਚਾਹੀਦੀ ਹੈ, ਕੰਮ ਮੰਗਣ ਵਿਚ ਨਹੀਂ। ਨੌਕਰੀ ਲਈ ਅਰਜ਼ੀ ਦੇਣ ਲਈ ਕੋਈ ਉਮਰ, ਯੋਗਤਾ ਜਾਂ ਯੋਗਤਾ ਦੀ ਪੱਕੀ ਲਕੀਰ ਨਹੀਂ ਹੈ।
ਸਿੱਖਣ ਅਤੇ ਕੰਮ ਕਰਨ ਲਈ ਉਤਸੁਕਤਾ ਹੋਣੀ ਚਾਹੀਦੀ ਹੈ, ਬੁੱਧੀ ਅਤੇ ਤਿਆਰੀ ਹੋਣੀ ਚਾਹੀਦੀ ਹੈ। ਬਾਕੀ ਸਭ ਕੁਝ ਆਪਣੇ ਆਪ ਹੀ ਹੋ ਜਾਵੇਗਾ।
ਸਾਡੀ ਸਫਲਤਾ ਦਾ ਸਭ ਤੋਂ ਵੱਡਾ ਦੁਸ਼ਮਣ ਸਾਡੀ ਹਉਮੈ ਹੈ।
ਇਸ ਨੂੰ ਪਾਸੇ ਰੱਖੋਗੇ ਤਾਂ ਇਸ ਸੰਸਾਰ ਵਿਚ ਕੰਮ ਦੀ ਕੋਈ ਕਮੀ ਨਹੀਂ ਹੈ।
ਇਹ ਘਟਨਾ ਉਹਨਾਂ ਲਈ ਯਾਦ ਰੱਖਣ ਵਾਲੀ ਹੈ ਜੋ ਆਪਣੇ ਮਨਪਸੰਦ ਖੇਤਰ ਵਿੱਚ ਮੌਕਾ ਨਾ ਮਿਲਣ 'ਤੇ ਨਿਰਾਸ਼ ਹਨ...

Address

Sangrur

Telephone

+917009529165

Website

Alerts

Be the first to know and let us send you an email when Narinder Kaur Advocate posts news and promotions. Your email address will not be used for any other purpose, and you can unsubscribe at any time.

Share

Category