Bhullar Lakhveer

Bhullar Lakhveer Contact information, map and directions, contact form, opening hours, services, ratings, photos, videos and announcements from Bhullar Lakhveer, Dhuri.

ਪੁਲਵਾਮਾ ਦੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ
14/02/2026

ਪੁਲਵਾਮਾ ਦੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ

ਇਸ ਪੰਜਾਬ ਦੇ ਪੁੱਤਰ ਜਸਵਿੰਦਰ ਸਿੰਘ ਨੇ IAS ਬਣ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਤੇ ਆਪਣੇ ਮਾਂ ਬਾਪ ਦੇ ਸੁਪਨੇ ਨੂੰ ਪੂਰਾ ਕੀਤਾ ਤੁਸੀਂ ਵੀ  ਦਿ...
14/02/2026

ਇਸ ਪੰਜਾਬ ਦੇ ਪੁੱਤਰ ਜਸਵਿੰਦਰ ਸਿੰਘ ਨੇ IAS ਬਣ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਤੇ ਆਪਣੇ ਮਾਂ ਬਾਪ ਦੇ ਸੁਪਨੇ ਨੂੰ ਪੂਰਾ ਕੀਤਾ ਤੁਸੀਂ ਵੀ ਦਿਲੋਂ ਵਧਾਈ ਦਿਓ ਜੀ। ਪੰਜਾਬ ਦੀ ਜਵਾਨੀ ਨੂੰ ਨਵਾਂ ਸੰਦੇਸ਼ ਹੈ ਜਸਵਿੰਦਰ ਸਿੰਘ ਦਾ ਇਸ ਤਰਾਂ ਦੇ ਨੌਜਵਾਨ ਮੁੰਡੇ ਹੋਰਾਂ ਬੱਚਿਆਂ ਲਈ ਮਾਰਗ ਦਰਸ਼ਕ ਬਣਦੇ ਹਨ। ਮੁਬਾਰਕਾਂ

With Diljit Dosanjh – I'm on a streak! I've been a top fan for 5 months in a row. 🎉
06/02/2026

With Diljit Dosanjh – I'm on a streak! I've been a top fan for 5 months in a row. 🎉

05/11/2025
03/11/2025

28/10/2025

ਫੀਮ ਡੋਡੇ ਪੰਜਾਬ ਦੇ ਵਿੱਚ ਹੋ ਜਾਣ ਤਾਂ ਕੋਈ ਵੀ ਇਨਸਾਨ ਦੀ ਮੌਤ ਨਾ ਹੋਵੇ ਖਾਣ ਵਾਲੇ ਕੰਮ ਕਰਨਗੇ ਮਜ਼ਦੂਰ ਕੰਮ ਕਰਨਗੇ ਕੋਈ ਬਿਮਾਰੀ ਨਹੀਂ ਲੱਗੇਗੀ ਕੋਈ ਜੋੜ ਨਹੀਂ ਦਰਦ ਕਰਨਗੇ

28/10/2025

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਤੁਸੀਂ ਜੋ ਮੁਹਿੰਮ ਚੱਲੀਏ ਉਸਨੂੰ ਹੋਰ ਤੇਜ਼ ਕਰੋ ਮਾਵਾਂ ਦੇ ਪੁੱਤ ਭੈਣਾਂ ਦੇ ਵੀਰ ਬੱਚਿਆਂ ਦੇ ਮਾਪੇ ਇਸ ਦਲਦਲ ਚੋਂ ਬਚ ਜਾਣਗੇ

28/10/2025

Address

Dhuri

Telephone

+919041500040

Website

Alerts

Be the first to know and let us send you an email when Bhullar Lakhveer posts news and promotions. Your email address will not be used for any other purpose, and you can unsubscribe at any time.

Contact The Practice

Send a message to Bhullar Lakhveer:

Share