P.S. Urban Estate Patiala

P.S. Urban Estate Patiala Contact information, map and directions, contact form, opening hours, services, ratings, photos, videos and announcements from P.S. Urban Estate Patiala, Legal, Patiala.

30/01/2022
29/10/2021

In view of the festive season, Patiala Police urges you all not to use Firecrackers for the safety of our environment and wildlife, celebrate Green Diwali to breathe in clean air, Say No To Firecrackers.

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਆਪ ਸਬ ਨੂੰ ਅਪੀਲ ਕਰਦੀ ਹੈ ਕਿ ਵਾਤਾਵਰਨ ਅਤੇ ਜੀਵ ਜੰਤੂਆਂ ਦੀ ਸਲਾਮਤੀ ਲਈ ਪਟਾਕਿਆਂ ਦੀ ਵਰਤੋਂ ਨਾ ਕਰੋ, ਸਾਫ ਸੁਥਰੀ ਹਵਾ ਵਿਚ ਸਾਹ ਲੈਣ ਲਈ ਗਰੀਨ ਦਿਵਾਲੀ ਮਨਾਓ, ਪਟਾਕਿਆਂ ਨੂੰ ਨਾ ਕਹੋ।

17/08/2021

ਪਟਿਆਲਾ ਪੁਲਿਸ ਨੇ ਜਾਅਲੀ ਕਰੰਸੀ ਛਾਪਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਇੱਕ ਔਰਤ ਸਮੇਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਤੋਂ 10.07 ਲੱਖ ਰੁਪਏ ਦੀ ਨਕਲੀ ਕਰੰਸੀ ਸਮੇਤ 2 ਲੈਪਟਾਪ, ਕਲਰ ਪ੍ਰਿੰਟਰ, ਪੇਪਰ ਕਟਰ ਅਤੇ ਲੈਮੀਨੇਸ਼ਨ ਮਸ਼ੀਨ ਬਰਾਮਦ ਕੀਤੀ ਗਈ ਹੈ।

Patiala Police busted a gang involved in printing of fake currency & arrested 4 culprits including a woman. Rs. 10.07 lac counterfeit currency along with 2 laptops, color printer, paper cutter and lamination machine have been recovered from their possession.

17/08/2021

ਜਾਅਲੀ ਕਰੰਸੀ ਬਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 10,07,000/- (ਦੱਸ ਲੱਖ ਸੱਤ ਹਜਾਰ) ਰੁਪਏ ਦੀ ਜਾਅਲੀ ਕਰੰਸੀ ਅਤੇ ਹੋਰ ਸਮਾਨ ਬ੍ਰਾਮਦ

17/08/2021
Now, Patiala police will take violators to COVID testing centres
20/03/2021

Now, Patiala police will take violators to COVID testing centres

This task would be carried out by the newly constituted Mask Surveillance Teams (MSTs) Taking a serious note of the increase in coronavirus cases, the district administration and police authorities have decided to take violators to the nearest COVID testing facility. 

Address

Patiala

Website

Alerts

Be the first to know and let us send you an email when P.S. Urban Estate Patiala posts news and promotions. Your email address will not be used for any other purpose, and you can unsubscribe at any time.

Share

Category