Adv Rajdeep Singh Sandhu

Adv Rajdeep Singh Sandhu District Court Sri Muktsar Sahib

ਮੰਨਿਆਂ ਮੈਂ "ਸੋਹਣਾ" ਨਹੀਂ....ਪਰ "ਲੋਫਰ" ਨਹੀਂ "ਸ਼ਰੀਫ" ਹਾਂ.... ਕੋਈ "ਭੜਕਾਉ ਬੋਲ" ਨਹੀਂ....ਸਕੂਨ ਦੇਣ ਵਾਲਾ ਮੈਂ "ਗੀਤ" ਹਾਂ.... ਮੁੱਕ ਚੁੱਕਿਆ "ਰੀਵਾਜ" ਮੈਂ....ਤੇ ਮੁੱਕ ਚੁੱਕੀ ਮੈਂ "ਰੀਤ" ਹਾਂ.... ਕੁੱਛ ਗੱਲੋਂ ਤਾਂ "ਬਦਨਾਮ" ਬੜਾ....ਕੁੱਛ ਗੱਲੋਂ "ਕਾਬਿਲ-ਏ-ਤਾਰੀਫ" ਹਾਂ.

05/06/2020

Stay disciplined and focused anything is possible..!!

02/06/2020

ਕਮੀ ਸੱਚ ਬੋਲਣ ਵਾਲਿਆਂ ਦੀ ਨਹੀਂ , ਸੱਚ ਸੁਣਨ ਵਾਲਿਆਂ ਦੀ ਹੈ...!!!

31/05/2020

ਉਹ ਬੰਦਾ ਪੰਚਾਇਤ ਵਿਚ ਬੈਠਾਂ ਚੰਗਾ ਨਹੀਂ ਲਗਦਾ ਜਿਸਨੇ ਸਰਕਾਰੀ ਜਗਾ ਮੱਲੀ ਹੋਵੇ...

ੳੁਹ ਬੰਦੇ ਦੇ ਅੱਖ ਚ ਕਾਣ ਨਹੀਂ ਹੁੰਦਾ ਜਿਸਨੇ ਕਾਣ ਨਾ ਕਿਸੇ ਦੀ ਝੱਲੀ ਹੋਵੇ..!!!

31/05/2020

ਜਿਹਨਾਂ ਵਿਚ ਲੋਕ ਸੇਵਾ ਦੇ ਜਜ਼ਬੇ ਹੋਣ ੳੁਹ ਸੇਵਾ ਕਰਨ ਸਮੇਂ ਕੇਮਰਾ ਘਰ ਭੁੱਲ ਜਾਂਦੇ ਨੇ...!!!

29/05/2020

ਖੁਸ਼ੀਆਂ ਦਾ ਤੁਆਲਕ ਤੁਹਾਡੇ ਹਾਲਾਤਾਂ ਨਾਲ ਨਹੀਂ ਤੁਹਾਡੇ ਫੈਸਲਿਆਂ ਨਾਲ ਹੁੰਦਾ..!!

29/05/2020

your worth isn't determined by someone's ability to appreciate it.

28/05/2020

ਜੀਵਨ ਵਿੱਚ ਜਦ ਕੁਝ ਵੱਡਾ ਮਿਲ ਜਾਵੇ ਤਾਂ ਛੋਟੇ ਨੂੰ ਕਦੀ ਨਹੀਂ ਭੁਲਣਾ ਚਾਹੀਦਾ,ਕਿਉਂਕਿ ਜਿੱਥੇ ਸੂਈ ਦਾ ਕੰਮ ਹੈ, ਉੱਥੇ ਤਲਵਾਰ ਕੰਮ ਨਹੀਂ ਕਰਦੀ।

lolzzz
27/05/2020

lolzzz

27/05/2020

इस कदर वाकिफ है मेरी कलम मेरे जज़्बातों से,
अगर मैं इश्क़ लिखना भी चाहूँ तो इंक़लाब लिखा जाता है।
Bhagat Singh

27/05/2020

अब दोस्त लाओ कोई मुकाबल मे हमारे,

दुशमन तो कोर्इ कद के बराबर नहीं निकला...!!

26/05/2020

ਕੁਝ ਲੋਕ ਅਪਣੀ ਜ਼ਿੰਦਗੀ ‘ਚ ਸਿਰਫ ਇਹ ਦੱਸਣ ਲਈ ਆਉਂਦੇ ਆ ਕਿ ਕਲਯੁਗ ਆ.. ਭਾਈ ਬਚ ਕੇ

26/05/2020

ਜੇ ਜ਼ਵਾਬ ਨਾ ਕੋਲ ਹੋਣ ਤਾਂ ਜਵਾਬ ਗਾਲ ਬਣ ਜਾਂਦੇ ਨੇ.… !!

Address

Muktsar
152026

Telephone

+917508924430

Website

Alerts

Be the first to know and let us send you an email when Adv Rajdeep Singh Sandhu posts news and promotions. Your email address will not be used for any other purpose, and you can unsubscribe at any time.

Contact The Practice

Send a message to Adv Rajdeep Singh Sandhu:

Share

Category