Raj Shergill

Raj Shergill Contact information, map and directions, contact form, opening hours, services, ratings, photos, videos and announcements from Raj Shergill, Lawyer & Law Firm, Sunny Enclave, Mohali.

09/05/2024
ਇਬਾਦਤ ਤੇਰੀ ਕਰ ਕੇ ਸ਼ੁਕਰਾਨਾ ਤੇਰਾ ਕਰਦਾ ਰਹਾਂ ਸਾਹਾਂ ਦੇ ਤੰਦਾਂ ਨੂੰ ਗੁਲਾਮ ਤੇਰਾ ਕਰ ਕੇ,,ਪੋੜੀ ਪੋੜੀ ਜ਼ਿੰਦਗੀ ਦੀ ਚੜਦਾ ਰਹਾਂ ,,
11/10/2022

ਇਬਾਦਤ ਤੇਰੀ ਕਰ ਕੇ ਸ਼ੁਕਰਾਨਾ ਤੇਰਾ ਕਰਦਾ ਰਹਾਂ
ਸਾਹਾਂ ਦੇ ਤੰਦਾਂ ਨੂੰ ਗੁਲਾਮ ਤੇਰਾ ਕਰ ਕੇ,,
ਪੋੜੀ ਪੋੜੀ ਜ਼ਿੰਦਗੀ ਦੀ ਚੜਦਾ ਰਹਾਂ ,,

ਮਿਲਦਾ ਉਹੀ ਹੈ ਜੋ ਮੁਕੱਦਰਾ ਵਿੱਚ ਹੁੰਦਾ,ਬੰਦਾ ਬੰਦੇ ਤੋਂ ਕੁੱਝ ਨਹੀਂ ਖੋ ਸਕਦਾ,'ਓਹਦੀ' ਰਹਿਮਤ ਦੀ ਹੋਵੇ ਰਜ਼ਾ ਜੇਕਰ,ਉਹ ਵੀ ਹੋ ਸਕਦਾ ਜੋ ਨਹੀਂ ਹ...
11/01/2022

ਮਿਲਦਾ ਉਹੀ ਹੈ ਜੋ ਮੁਕੱਦਰਾ ਵਿੱਚ ਹੁੰਦਾ,ਬੰਦਾ ਬੰਦੇ ਤੋਂ ਕੁੱਝ ਨਹੀਂ ਖੋ ਸਕਦਾ,'ਓਹਦੀ' ਰਹਿਮਤ ਦੀ ਹੋਵੇ ਰਜ਼ਾ ਜੇਕਰ,ਉਹ ਵੀ ਹੋ ਸਕਦਾ ਜੋ ਨਹੀਂ ਹੋ ਸਕਦਾ,ਮੇਹਰ ਕਰੀਂ ਸੱਚੇ ਪਾਤਸ਼ਾਹ,ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ ਜੀ🙏

ਰਹਿਮਤ ਮਿਹਨਤ ਉੱਤੇ ਸਦਾ ਹੀ ਵਿਸ਼ਵਾਸ਼ ਕੀਤਾ ਏ, ਬਿਲਕੁੱਲ ਕਿਸਮਤ ਦੇ ਸਹਾਰੇ ਖ਼ੁਦ ਨੂੰ ਛੱਡਿਆ ਨਹੀਂ ਮੈ…
20/01/2020

ਰਹਿਮਤ ਮਿਹਨਤ ਉੱਤੇ ਸਦਾ ਹੀ ਵਿਸ਼ਵਾਸ਼ ਕੀਤਾ ਏ, ਬਿਲਕੁੱਲ ਕਿਸਮਤ ਦੇ ਸਹਾਰੇ ਖ਼ੁਦ ਨੂੰ ਛੱਡਿਆ ਨਹੀਂ ਮੈ…

ਹੱਕ ਹੱਕ ਆਗਾਹ ਗੁਰੂ ਗੁਬਿੰਦ ਸਿੰਘ॥ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ॥ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੀਆ...
02/01/2020

ਹੱਕ ਹੱਕ ਆਗਾਹ ਗੁਰੂ ਗੁਬਿੰਦ ਸਿੰਘ॥
ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ॥

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🌺🌺

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬ ੴ ਵਾਹਿਗੁਰੂ🙏 "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ...
12/11/2019

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
ੴ ਵਾਹਿਗੁਰੂ🙏 "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !🙏

* ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ … ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ…
17/05/2019

* ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ … ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ…

ਮੇਰੀ ਤੇਰੇ ਉੱਤੇ ਟੇਕ ਮੇਰੇ ਮਾਲਕਾਂ ਇੱਕੋ ਤੱਕਿਆਂ ਸਹਾਰਾਂ ਤੇਰੇ ਨਾਮ ਦਾ
05/04/2019

ਮੇਰੀ ਤੇਰੇ ਉੱਤੇ ਟੇਕ ਮੇਰੇ ਮਾਲਕਾਂ ਇੱਕੋ ਤੱਕਿਆਂ ਸਹਾਰਾਂ ਤੇਰੇ ਨਾਮ ਦਾ

ਸਾਡਾ ਵਰਤਾਓ ਹਮੇੇੇਸਾ ਗਣਿਤ ਦੀ 0 ਵਰਗਾ ਹੀ ਿਰਹਾਂ ਹੈ!!🙏🙏  ਜਿਸ ਦੀ ਅਪਣੀ ਕੋਈ ਕੀਮਤ ਨਹੀ. ਪਰ ਦੂਜਿਆਂ ਦੇ ਨਾਲ ਜੁੜਨ ਤੇ,  ਉਹਨਾਂ ਨੂੰ ਕੀਮਤੀ ...
06/09/2018

ਸਾਡਾ ਵਰਤਾਓ ਹਮੇੇੇਸਾ ਗਣਿਤ ਦੀ 0 ਵਰਗਾ ਹੀ ਿਰਹਾਂ ਹੈ!!🙏🙏
ਜਿਸ ਦੀ ਅਪਣੀ ਕੋਈ ਕੀਮਤ ਨਹੀ. ਪਰ ਦੂਜਿਆਂ ਦੇ ਨਾਲ ਜੁੜਨ ਤੇ, ਉਹਨਾਂ ਨੂੰ ਕੀਮਤੀ ਬਣਾ ਿਦੰਦਾ ਹੈ!!!!!

Address

Sunny Enclave
Mohali
140302

Telephone

9877300075

Website

Alerts

Be the first to know and let us send you an email when Raj Shergill posts news and promotions. Your email address will not be used for any other purpose, and you can unsubscribe at any time.

Share