02/04/2026
ਅੱਜ ਦਿਲ ਬਹੁਤ ਭਾਰਾ ਹੈ…
ਮੇਰਾ ਬਹੁਤ ਹੀ ਪਿਆਰਾ ਤੇ ਲੰਮੇ ਸਮੇਂ ਦਾ ਸਾਥੀ ਸਾਨੂੰ ਹਮੇਸ਼ਾਂ ਲਈ ਛੱਡ ਗਿਆ। ਉਸਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਸਾਡੇ ਸਾਂਝੇ ਲੰਘੇ ਪਲ, ਹੱਸਣ-ਖੇਡਣ ਦੇ ਸਮੇਂ ਅਤੇ ਯਾਦਾਂ ਹਮੇਸ਼ਾਂ ਦਿਲ ਵਿੱਚ ਜਿਉਂਦੀਆਂ ਰਹਿਣਗੀਆਂ।
ਰੱਬ ਅੱਗੇ ਅਰਦਾਸ ਹੈ ਕਿ ਉਸਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਅਸਹਿਣ ਯੋਗ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ ।
ਤੂੰ ਹਮੇਸ਼ਾਂ ਸਾਡੇ ਦਿਲਾਂ ਵਿੱਚ ਜਿਉਂਦਾ ਰਹੇਂਗਾ…