Punjab Singh

Punjab Singh Contact information, map and directions, contact form, opening hours, services, ratings, photos, videos and announcements from Punjab Singh, Lawyer & Law Firm, Moga, Mohali.

30/07/2018
03/09/2016
Fortune Team
19/07/2016

Fortune Team

28/06/2016

ਰਾਜਨੀਤੀ ਵਿਚ ਜਨਤਾ ਦੀ ਸੇਵਾ ਕਰਨ ਦੀ ਇੱਛਾ
ਅਸਲ ਵਿਚ ਉਹਨਾਂ ਤੇ ਹਕੂਮਤ ਕਰਨ ਦਾ ਬਹਾਨਾ ਹੁੰਦੀ ਹੈ ।
॥ ਨਰਿੰਦਰ ਸਿੰਘ ਕਪੂਰ ॥

28/06/2016

ਸਰਕਾਰ ਅਪਣੇ ਕੀਤੇ ਵਾਅਦੇ ਤਿੰਨ ਹਾਲਤਾਂ ਵਿਚ ਹੀ ਪੂਰੇ ਕਰਦੀ ਹੈ:
ਜਦੋਂ ਸਰਕਾਰ ਡਿੱਗਦੀ ਹੋਵੇ ।
ਜਦੋਂ ਕੀਤੇ ਵਾਅਦੇ ਪੂਰੇ ਕਰਨ ਦਾ ਸਰਕਾਰ ਨੂੰ ਲਾਭ ਹੁੰਦਾ ਹੋਵੇ ।
ਜਦੋਂ ਚੋਣਾਂ ਨੇੜੇ ਆ ਰਹੀਆਂ ਹੋਣ ।
॥ ਨਰਿੰਦਰ ਸਿੰਘ ਕਪੂਰ ॥

28/06/2016

ਰੌਲ਼ੇ ਅਤੇ ਰਫ਼ਤਾਰ ਦੀ ਪ੍ਰੇਸ਼ਾਨੀ ਕਾਰਨ ਅਸੀਂ ਅਰਾਮ ਨਹੀਂ ਕਰ ਸਕਦੇ ਅਤੇ ਬੇਅਰਾਮੀ ਦੀ ਸਥਿਤੀ ਕਾਰਨ ਸਾਡੇ ਤੋਂ ਗਲਤੀਆਂ ਵਧੇਰੇ ਹੁੰਦੀਆਂ ਹਨ ।।
।। ਨਰਿੰਦਰ ਸਿੰਘ ਕਪੂਰ ।।

27/06/2016

ਚੰਗੀ ਗੱਲਬਾਤ ਲਈ ਦੂਜੇ ਦੀ ਗੱਲ ਸੁਣੋ ,
ਦੂਜੇ ਦੀ ਪੂਰੀ ਗੱਲ ਸੁਣੋ ,
ਦੂਜੇ ਦੀ ਪੂਰੀ ਗੱਲ ਪਹਿਲਾਂ ਸੁਣੋ ॥

॥ ਨਰਿੰਦਰ ਸਿੰਘ ਕਪੂਰ ॥

27/06/2016

ਨਿਰਸੰਦੇਹ ਗਲਤੀਆਂ ਨਾਲ ਮਨੁੱਖ ਸਿੱਖਦਾ ਹੈ
ਪਰ ਇਸ ਦਾ ਅਰਥ ਇਹ ਨਹੀਂ ਕਿ ਉਹ ਜੀਵਨ ਭਰ ਗਲਤੀਆਂ ਕਰਦਾ ਰਹੇ
ਅਤੇ ਕਹੇ ਕਿ
ਮੈਂ ਤਾਂ ਸਿੱਖ ਰਿਹਾ ਹਾਂ ।
॥ ਨਰਿੰਦਰ ਸਿੰਘ ਕਪੂਰ ॥

Address

Moga
Mohali
142053

Alerts

Be the first to know and let us send you an email when Punjab Singh posts news and promotions. Your email address will not be used for any other purpose, and you can unsubscribe at any time.

Share