Proactive Global Immigration Services Pvt. Ltd. Moga

  • Home
  • India
  • Moga
  • Proactive Global Immigration Services Pvt. Ltd. Moga

Proactive Global Immigration Services Pvt. Ltd. Moga Contact information, map and directions, contact form, opening hours, services, ratings, photos, videos and announcements from Proactive Global Immigration Services Pvt. Ltd. Moga, Opposite PNB Bank. Amritsar Road, Moga., Moga.

Proactive Global Immigration is a Visa consulting company which is a subsidiary branch for our Head Office in Canada, Proactive Immigration Consultancy Ltd., that guides and provides the best opportunities to study, work and settle in Canada.

ਪ੍ਰੋਐਕਟਿਵ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੇ ਲਗਵਾਇਆ ਸਿਮਰਨ ਕੌਰ ਵਾਸੀ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਦਾ ਕੈਨੇਡਾ ਦਾ ਸਪਾਊ...
05/02/2026

ਪ੍ਰੋਐਕਟਿਵ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੇ ਲਗਵਾਇਆ ਸਿਮਰਨ ਕੌਰ ਵਾਸੀ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਦਾ ਕੈਨੇਡਾ ਦਾ ਸਪਾਊਸਲ ਓਪਨ ਵਰਕ ਪਰਮਿਟ (SOWP)
ਜੇਕਰ ਤੁਸੀਂ ਵੀ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਅਤੇ ਸਹੀ ਸਲਾਹ ਲੈਣਾ ਚਾਹੁੰਦੇ ਹੋ ਤਾ ਅੱਜ ਹੀ ਸਾਡੇ ਨਾਲ ਸੰਪਰਕ ਕਰੋ:-
India Office:
Amritsar Road, Opposite PNB Bank, Moga
Contact: 7557201234
Head Office:
Surrey & Burnaby, BC, Canada
Contact: +1-778-730-1234 & +1-778-731-1100
Canada and the World

ਪ੍ਰੋਐਕਟਿਵ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੇ ਲਗਵਾਇਆ ਧਰਮਜੀਤ ਸਿੰਘ ਵਾਸੀ ਮੋਗਾ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ।ਜੇਕਰ ਤੁਸੀ...
04/02/2026

ਪ੍ਰੋਐਕਟਿਵ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੇ ਲਗਵਾਇਆ ਧਰਮਜੀਤ ਸਿੰਘ ਵਾਸੀ ਮੋਗਾ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ।
ਜੇਕਰ ਤੁਸੀਂ ਵੀ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਅਤੇ ਸਹੀ ਸਲਾਹ ਲੈਣਾ ਚਾਹੁੰਦੇ ਹੋ ਤਾ ਅੱਜ ਹੀ ਸਾਡੇ ਨਾਲ ਸੰਪਰਕ ਕਰੋ:-

India Office:
Amritsar Road, Opposite PNB Bank, Moga
Contact: 7557201234
Head Office:
Surrey & Burnaby, BC, Canada
Contact: +1-778-730-1234 & +1-778-731-1100

2026 ਦੀ ਪਹਿਲੀ ਕੈਨੇਡਾ ਵਰਕ ਪਰਮਿਟ ਅਪਰੂਵਲ । 3 ਰਿਫਿਊਜ਼ਲਾ ਤੋਂ ਬਾਅਦ ਜੁਡੀਸ਼ੀਅਲ ਰਿਵਿਊ ਰਾਹੀਂ ਪ੍ਰਾਪਤ ਕੀਤਾ ਕੈਨੇਡਾ ਦਾ ਵਰਕ ਪਰਮਿਟ ।ਜੇਕਰ...
27/01/2026

2026 ਦੀ ਪਹਿਲੀ ਕੈਨੇਡਾ ਵਰਕ ਪਰਮਿਟ ਅਪਰੂਵਲ । 3 ਰਿਫਿਊਜ਼ਲਾ ਤੋਂ ਬਾਅਦ ਜੁਡੀਸ਼ੀਅਲ ਰਿਵਿਊ ਰਾਹੀਂ ਪ੍ਰਾਪਤ ਕੀਤਾ ਕੈਨੇਡਾ ਦਾ ਵਰਕ ਪਰਮਿਟ ।

ਜੇਕਰ ਤੁਸੀਂ ਵੀ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਅਤੇ ਸਹੀ ਸਲਾਹ ਲੈਣਾ ਚਾਹੁੰਦੇ ਹੋ ਤਾ ਅੱਜ ਹੀ ਸਾਡੇ ਨਾਲ ਸੰਪਰਕ ਕਰੋ:-

India Office:
Amritsar Road, Opposite PNB Bank, Moga
Contact: 7557201234
Head Office:
Surrey & Burnaby, BC, Canada
Contact: +1-778-730-1234 & +1-778-731-1100

05/11/2025
ਕੈਨੇਡਾ ਵਿੱਚ ਫਾਰਮ ਵਰਕਰ ਦੇ ਤੌਰ ਤੇ ਜਾਣਾ ਅਤੇ ਕੰਮ ਕਰਨਾ ਬਹੁਤ ਹੀ ਆਸਾਨ ਹੈ ਕਿਉਕਿ ਨਾ ਤਾਂ ਤੁਹਾਨੂੰ ਕਿਸੇ ਖਾਸ ਪੜਾਈ ਦੀ ਲੋੜ ਹੈ ਅਤੇ ਨਾ ਹੀ...
31/10/2025

ਕੈਨੇਡਾ ਵਿੱਚ ਫਾਰਮ ਵਰਕਰ ਦੇ ਤੌਰ ਤੇ ਜਾਣਾ ਅਤੇ ਕੰਮ ਕਰਨਾ ਬਹੁਤ ਹੀ ਆਸਾਨ ਹੈ ਕਿਉਕਿ ਨਾ ਤਾਂ ਤੁਹਾਨੂੰ ਕਿਸੇ ਖਾਸ ਪੜਾਈ ਦੀ ਲੋੜ ਹੈ ਅਤੇ ਨਾ ਹੀ ਆਈਲੈਟਸ ਚਾਹੀਦੀ ਹੈ।
ਫੇਰ ਸੋਚਦੇ ਕੀ ਹੋ? ਚੱਕੋ ਫੋਨ ਅਤੇ ਵਧੇਰੇ ਜਾਣਕਾਰੀ ਲਈ ਸਾਨੂੰ ਫੋਨ ਕਰੋ ਅਤੇ ਕੈਨੇਡਾ ਵਿੱਚ ਕੰਮ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ:-
India Office:
Amritsar Road, Opposite PNB Bank, Moga
Contact: 7557201234
Head Office:
Surrey & Burnaby, BC, Canada
Contact: ‪‪‪‪+1-778-730-1234‬‬‬‬ & ‪‪‪‪+1-778-731-1100

ਧਨਤੇਰਸ ਦੇ ਸ਼ੁੱਭ ਦਿਹਾੜੇ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ 🙏🏻 ਪ੍ਰਮਾਤਮਾ ਸਭ ਦੇ ਸਿਰ ‘ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਭ ਨੂੰ ਤੰਦਰੁਸਤੀ...
18/10/2025

ਧਨਤੇਰਸ ਦੇ ਸ਼ੁੱਭ ਦਿਹਾੜੇ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ 🙏🏻

ਪ੍ਰਮਾਤਮਾ ਸਭ ਦੇ ਸਿਰ ‘ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਭ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਸਫ਼ਲਤਾ ਨਾਲ ਨਿਵਾਜੇ

ਕੈਨੇਡਾ ਵਿੱਚ ਕੰਮ ਕਰਨ ਅਤੇ ਵਧੀਆ ਕਮਾਈ ਦਾ ਮੌਕਾ ਹੱਥੋਂ ਨਾ ਗੁਆਓ!ਅੱਜ ਹੀ ਅਪਲਾਈ ਕਰੋ ਕੈਨੇਡਾ ਦਾ ਵਰਕ ਪਰਮਿਟ।✅️Positions available with ...
10/10/2025

ਕੈਨੇਡਾ ਵਿੱਚ ਕੰਮ ਕਰਨ ਅਤੇ ਵਧੀਆ ਕਮਾਈ ਦਾ ਮੌਕਾ ਹੱਥੋਂ ਨਾ ਗੁਆਓ!
ਅੱਜ ਹੀ ਅਪਲਾਈ ਕਰੋ ਕੈਨੇਡਾ ਦਾ ਵਰਕ ਪਰਮਿਟ।
✅️Positions available with & without IELTS.
✅️ Low Processing time.
✅️ Very Low processing fee.
✅️ High Success rate.
ਪਹਿਲਾ ਲੱਗੇ ਹੋਏ ਵੀਜੇ ਦੇਖੋ ਫਿਰ ਅਪਲਾਈ ਕਰੋ।
📞 ਸਾਡੇ ਇਮੀਗ੍ਰੇਸ਼ਨ ਮਾਹਰਾਂ ਤੋਂ ਸਲਾਹ ਲੈਣ ਲਈ ਅੱਜ ਹੀ ਸਾਨੂੰ ਕਾਲ ਕਰੋ: -
India Office:
Amritsar Road, Opposite PNB Bank, Moga
Contact: 7557201234
Head Office:
Surrey & Burnaby, BC, Canada
Contact: ‪+1-778-730-1234‬ & ‪+1-778-731-1100‬

ਕੈਨੇਡਾ ਵਿੱਚ ਕੰਮ ਕਰਨ ਅਤੇ ਵਧੀਆ ਕਮਾਈ ਦਾ ਮੌਕਾ ਹੱਥੋਂ ਨਾ ਗੁਆਓ!ਅੱਜ ਹੀ ਅਪਲਾਈ ਕਰੋ ਕੈਨੇਡਾ ਦਾ ਵਰਕ ਪਰਮਿਟ।✅️Positions available with ...
08/10/2025

ਕੈਨੇਡਾ ਵਿੱਚ ਕੰਮ ਕਰਨ ਅਤੇ ਵਧੀਆ ਕਮਾਈ ਦਾ ਮੌਕਾ ਹੱਥੋਂ ਨਾ ਗੁਆਓ!
ਅੱਜ ਹੀ ਅਪਲਾਈ ਕਰੋ ਕੈਨੇਡਾ ਦਾ ਵਰਕ ਪਰਮਿਟ।
✅️Positions available with & without IELTS.
✅️ Low Processing time.
✅️ Very Low processing fee.
✅️ High Success rate.

ਪਹਿਲਾ ਲੱਗੇ ਹੋਏ ਵੀਜੇ ਦੇਖੋ ਫਿਰ ਅਪਲਾਈ ਕਰੋ।

📞 ਸਾਡੇ ਇਮੀਗ੍ਰੇਸ਼ਨ ਮਾਹਰਾਂ ਤੋਂ ਸਲਾਹ ਲੈਣ ਲਈ ਅੱਜ ਹੀ ਸਾਨੂੰ ਕਾਲ ਕਰੋ: -
India Office:
Amritsar Road, Opposite PNB Bank, Moga
Contact: 7557201234
Head Office:
Surrey & Burnaby, BC, Canada
Contact: ‪+1-778-730-1234‬ & ‪+1-778-731-1100‬

Congratulations Mr. Robinpreet Singh for obtaining Canada Study Permit extension.With the right guidance, individuals ca...
11/09/2025

Congratulations Mr. Robinpreet Singh for obtaining Canada Study Permit extension.
With the right guidance, individuals can navigate complex immigration situations and can achieve their goals in Canada. To increase the chances of approval, it is essential to seek professional help from a reputed immigration consultant. They can help individuals understand the requirements and process to obtain a valid study permit.
If you are inside Canada and you have left study and are unable to renew/obtain a study permit, contact us today: -
India Office:
Amritsar Road, Opposite PNB Bank, Moga
Contact: 7557201234
Head Office:
Surrey & Burnaby, BC, Canada
Contact: ‪‪‪+1-778-730-1234‬‬‬ & ‪‪‪+1-778-731-1100‬

ਪ੍ਰੋਐਕਟਿਵ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ  ਨੇ ਲਗਵਾਇਆ ਹਰਵਿੰਦਰ ਕੌਰ ਵਾਸੀ ਦੌਧਰ ਸ਼ਰਕੀ ਜ਼ਿਲ੍ਹਾ ਮੋਗਾ ਦਾ 3 ਰਿਫਿਊਜ਼ਲਾ ਤ...
01/09/2025

ਪ੍ਰੋਐਕਟਿਵ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੇ ਲਗਵਾਇਆ ਹਰਵਿੰਦਰ ਕੌਰ ਵਾਸੀ ਦੌਧਰ ਸ਼ਰਕੀ ਜ਼ਿਲ੍ਹਾ ਮੋਗਾ ਦਾ 3 ਰਿਫਿਊਜ਼ਲਾ ਤੋਂ ਬਾਅਦ ਕੈਨੇਡਾ ਦਾ ਸਟੱਡੀ ਵੀਜ਼ਾ
ਹਰਵਿੰਦਰ ਕੌਰ ਨੇ 2024 ਵਿੱਚ 12ਵੀਂ ਪਾਸ ਕਰਨ ਤੋਂ ਬਾਅਦ ਆਈਲੈਟਸ ਕੀਤਾ ਅਤੇ ਓਵਰਆਲ 6.5 ਬੈਂਡ ਪ੍ਰਾਪਤ ਕੀਤੇ। ਇਸ ਤੋਂ ਬਾਅਦ ਹਰਵਿੰਦਰ ਨੇ ਕਿਸੇ ਏਜੰਟ ਰਾਹੀਂ ਕੈਨੇਡਾ ਸਟੱਡੀ ਪਰਮਿਟ ਦੀ ਫਾਈਲ ਅਪਲਾਈ ਕੀਤੀ ਜਿਸਨੂੰ ਕੈਨੇਡਾ ਹਾਈ ਕਮਿਸ਼ਨ ਵੱਲੋਂ 3 ਵਾਰ ਰਿਫਿਊਜ਼ ਕਰ ਦਿੱਤਾ ਗਿਆ । ਸਟੱਡੀ ਪਰਮਿਟ ਦੀਆਂ 3 ਰਿਫਿਊਜ਼ਲਾ ਲੱਗਣ ਤੋਂ ਬਾਅਦ ਹਰਵਿੰਦਰ ਬਹੁਤ ਨਿਰਾਸ਼ ਸੀ । ਨਿਰਾਸ਼ ਹੋਈ ਹਰਵਿੰਦਰ ਕੌਰ ਨੇ ਆਪਣੀ ਇਕ ਦੋਸਤ ਦੀ ਸਲਾਹ ਲਈ ਜਿਸਦੇ 2-3 ਜਾਣ ਪਹਿਚਾਣ ਵਾਲੇ ਪ੍ਰੋਐਕਟਿਵ ਇਮੀਗ੍ਰੇਸ਼ਨ ਦੀ ਸਲਾਹ ਨਾਲ ਪਹਿਲਾ ਹੀ ਕੈਨੇਡਾ ਜਾ ਚੁੱਕੇ ਸਨ । ਇਸ ਦੋਸਤ ਦੇ ਨਾਲ ਹਰਵਿੰਦਰ ਨੇ ਪ੍ਰੋਐਕਟਿਵ ਇਮੀਗ੍ਰੇਸ਼ਨ ਨਾਲ ਮੀਟਿੰਗ ਕੀਤੀ ।
ਸਾਡੀ ਟੀਮ ਨੇ ਹਰਵਿੰਦਰ ਕੌਰ ਦੀ ਪ੍ਰੋਫਾਈਲ ਦੇਖੀ ਅਤੇ ਬਹੁਤ ਹੀ ਬਾਰੀਕੀ ਜਾਂਚ ਕਰਕੇ ਸਟੱਡੀ ਪਰਮਿਟ ਦੀ ਫਾਈਲ ਅਪਲਾਈ ਕੀਤੀ ਅਤੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਕੈਨੇਡਾ ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ।
ਜੇਕਰ ਤੁਹਾਡੀ ਫਾਈਲ ਵੀ ਰਿਫਿਊਜ਼ ਹੋ ਚੁੱਕੀ ਹੈ ਜਾ ਤੁਸੀਂ ਵੀ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਅਤੇ ਸਹੀ ਸਲਾਹ ਲੈਣਾ ਚਾਹੁੰਦੇ ਹੋ ਤਾ ਅੱਜ ਹੀ ਸਾਡੇ ਨਾਲ ਸੰਪਰਕ ਕਰੋ:-
India Office:
Amritsar Road, Opposite PNB Bank, Moga
Contact: 7557201234
Head Office:
Surrey & Burnaby, BC, Canada
Contact: ‪‪‪‪+1-778-730-1234‬‬‬‬ & ‪‪‪‪+1-778-731-1100

ਤਰਸੇਮ ਸਿੰਘ ਵਾਸੀ ਪਿੰਡ ਕੱਟ, ਐਸ.ਬੀ.ਐਸ. ਨਗਰ ਨੂੰ ਪ੍ਰੋਐਕਟਿਵ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਸਲਾਹ ਨਾਲ ਕੈਨੇਡਾ ਦਾ ਸੁ...
20/08/2025

ਤਰਸੇਮ ਸਿੰਘ ਵਾਸੀ ਪਿੰਡ ਕੱਟ, ਐਸ.ਬੀ.ਐਸ. ਨਗਰ ਨੂੰ ਪ੍ਰੋਐਕਟਿਵ ਗਲੋਬਲ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਸਲਾਹ ਨਾਲ ਕੈਨੇਡਾ ਦਾ ਸੁਪਰ ਵੀਜ਼ਾ ਪ੍ਰਾਪਤ ਕਰਨ ਲਈ ਬਹੁਤ-ਬਹੁਤ ਵਧਾਈਆਂ।ਜੇਕਰ ਤੁਸੀਂ ਵੀ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਅਤੇ ਸਹੀ ਸਲਾਹ ਲੈਣਾ ਚਾਹੁੰਦੇ ਹੋ ਤਾ ਅੱਜ ਹੀ ਸਾਡੇ ਨਾਲ ਸੰਪਰਕ ਕਰੋ:-
India Office:
Amritsar Road, Opposite PNB Bank, Moga
Contact: 7557201234
Head Office:
Surrey & Burnaby, BC, Canada
Contact: ‪+1-778-730-1234‬ & ‪+1-778-731-1100‬

Address

Opposite PNB Bank. Amritsar Road, Moga.
Moga
142001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+917557201234

Alerts

Be the first to know and let us send you an email when Proactive Global Immigration Services Pvt. Ltd. Moga posts news and promotions. Your email address will not be used for any other purpose, and you can unsubscribe at any time.

Contact The Practice

Send a message to Proactive Global Immigration Services Pvt. Ltd. Moga:

Share