Unemployed ITI Apprenticeship Union Punjab

04/09/2024

*ਸਾਥੀਓ*
ਬਾਗੜੀਆਂ, ਸੰਗਰੂਰ ,ਧੂਰੀ, ਨਾਭਾ, ਅਮਰਗੜ੍ਹ, ਰਾਏਕੋਟ, ਅਹਿਮਦਗੜ੍ਹ, ਪੋਹੀੜ, ਮਲੌਦ, ਪਾਇਲ, ਖੰਨਾ, ਲੁਧਿਆਣਾ, ਚੌਦਾ, ਭੋਗੀਵਾਲ, ਕੁੱਪ, ਜੋੜੇਪੁੱਲ, ਮਾਲੇਰਕੋਟਲਾ ਜਾ ਮਾਲੇਰਕੋਟਲਾ ਜ਼ਿਲ੍ਹੇ ਦੇ ਨੇੜੇ ਲੱਗਦੇ ਹੋਰ ਪਿੰਡਾਂ ਤੋ ਆਉਣ ਵਾਲੇ ਸਾਥੀਆ ਨੂੰ ਬੇਨਤੀ ਹੈ ਕਿ ਓਹ ਮਿਤੀ 05/09/2024 ਦਿਨ ਵੀਰਵਾਰ ਨੂੰ ਦਿੱਤੇ ਸਮੇ 11 ਵਜੇ ਅਨੁਸਾਰ ਡੀਸੀ ਦਫ਼ਤਰ ਕੋਲ ਮੀਟਿੰਗ ਲਈ ਜਰੂਰ ਪਹੁੰਚਣ ਜੀ।
*ਸਾਡਾ ਏਕਾ ਜ਼ਿੰਦਾਬਾਦ*
*ਸਾਂਝਾ ਏਕਾ ਜ਼ਿੰਦਾਬਾਦ*
*ਸਾਡਾ ਏਕਾ ਜ਼ਿੰਦਾਬਾਦ*

https://chat.whatsapp.com/K5NvqEodFs80VnUU281TDD
https://www.facebook.com/share/THsCRxw8bzhXtuEV/?mibextid=LQQJ4d

https://chat.whatsapp.com/K5NvqEodFs80VnUU281TDD

04/09/2024

ਸਤ ਸ਼੍ਰੀ ਅਕਾਲ ਜੀ
ਸਾਥੀਓ
ਸੰਗਰੂਰ ,ਧੂਰੀ, ਨਾਭਾ, ਅਮਰਗੜ੍ਹ, ਰਾਏਕੋਟ, ਅਹਿਮਦਗੜ੍ਹ, ਪੋਹੀੜ, ਮਲੌਦ, ਪਾਇਲ, ਖੰਨਾ, ਲੁਧਿਆਣਾ, ਚੌਦਾ, ਭੋਗੀਵਾਲ, ਕੁੱਪ, ਜੋੜੇਪੁੱਲ, ਮਾਲੇਰਕੋਟਲਾ ਜਾ ਮਾਲੇਰਕੋਟਲਾ ਜ਼ਿਲ੍ਹੇ ਦੇ ਨੇੜੇ ਲੱਗਦੇ ਹੋਰ ਪਿੰਡਾਂ ਤੋ ਆਉਣ ਵਾਲੇ ਆਪਣੇ ਸਾਥੀਆ ਨੂੰ ਬੇਨਤੀ ਹੈ ਕਿ ਓਹ ਮਿਤੀ 05/09/2024 ਦਿਨ ਵੀਰਵਾਰ ਨੂੰ ਜਾਣੀ ਕਿ ਕੱਲ ਨੂੰ ਹੋਣ ਵਾਲੀ ਮੀਟਿੰਗ ਵਿਚ ਜਰੂਰ ਪਹੁੰਚਣ ਜੀ।
*ਸਾਡਾ ਏਕਾ ਜ਼ਿੰਦਾਬਾਦ*
*ਸਾਂਝਾ ਏਕਾ ਜ਼ਿੰਦਾਬਾਦ*
*ਸਾਡਾ ਏਕਾ ਜ਼ਿੰਦਾਬਾਦ*

Address

# 52 Street Number 01
Malerkotla
148023

Website

Alerts

Be the first to know and let us send you an email when Unemployed ITI Apprenticeship Union Punjab posts news and promotions. Your email address will not be used for any other purpose, and you can unsubscribe at any time.

Share