TCIC

Directions Website

TCIC Contact information, map and directions, contact form, opening hours, services, ratings, photos, videos and announcements from TCIC, Immigration Lawyer, BUS STAND Road, OPP. PANI TANKY, JAWAHAR NAGAR, Ludhiana.

Tha Canon Immigration Consultants Punjab's Most Trusted Immigration Partner Empowering Dreams, Enabling Global Opportunities, As Punjab's one and only renowned and trusted company, we've successfully sent thousands of youngsters abroad

06/08/2026

🇨🇦 Canada Visitor Visa Refused? Himmat Na Haro!

Je tuhadda Canada Visitor Visa refuse ho gaya hai te tusi udas ho, eh soch rahe ho ke hun dubara apply karna theek nahi hovega kyunki refusal da dar hai… ghabrao na! 💙

Har country da visa trend samey-samey te badalda rehnda hai. Kujh same pehlan Canada da visitor visa success ratio kaafi ghat si, par hun recent time vich approvals kaafi improve hoye ne. Bohat applicants, jinna de pehlan refusals aaye san, ohna nu dubara strong documentation te proper case presentation naal visa approvals mil rahe ne.

✅ Refusal da matlab eh nahi ke tuhade chances khatam ho gaye ne.
✅ Sahi guidance, strong documentation te refusal de reasons nu professionally address karke tuhadi file nu approval vich badliya ja sakda hai.

📞 Je tusi apni refusal nu approval vich badalna chaunde ho, tan ik vaar zaroor sadi expert team naal sampark karo.

🏢 Tha Canon Immigration Consultants
📍 Opp. Pani Tanky, Above Dimple Furniture, Bus Stand Road, Ludhiana, Punjab
📞 95703-95707 | 75828-00007

Your Dream. Our Commitment. ✈️🇨🇦

05/08/2026

क्या आप यूके में काम करने का सपना देख रहे हैं? यूके टियर 5 वर्क वीज़ा के माध्यम से योग्य उम्मीदवारों को यूके में काम करने का अवसर मिल सकता है।

✅ 8वीं पास उम्मीदवार भी पात्रता के अनुसार आवेदन कर सकते हैं।
✅ योग्य आवेदकों के लिए कोई भाषा परीक्षा (IELTS/PTE) आवश्यक नहीं।
✅ पुराने फंड्स (Old Funds) की आवश्यकता नहीं।
✅ वीज़ा आवेदन प्रक्रिया, एम्बेसी फीस और हेल्थ इंश्योरेंस संबंधी पूरी सहायता हमारी टीम द्वारा प्रदान की जाएगी।
✅ यदि आपके यूके या किसी अन्य देश के 5, 7 या 10 वीज़ा रिजेक्शन भी हो चुके हैं, तब भी आपकी पात्रता के आधार पर आवेदन किया जा सकता है।

💷 हमारी प्रोफेशनल फीस का भुगतान आपको यूके पहुँचने के बाद करना होगा, जिससे आपका अग्रिम भुगतान का जोखिम कम हो जाता है।

⚠️ सीमित सीटें उपलब्ध हैं।

ज़्यादा समय बर्बाद न करें। आज ही अपनी पात्रता जाँचें और अपने यूके टियर 5 वर्क वीज़ा की प्रक्रिया शुरू करें।

📞 अधिक जानकारी और पात्रता जाँच के लिए आज ही हमसे संपर्क करें।

28/07/2026

🇨🇦 FINALLY CANADA VISITOR VISA APPROVED AFTER 3 REFUSALS! 🎉

2019 ਤੋਂ ਲਗਾਤਾਰ 3 ਵਾਰ ਵੀਜ਼ਾ ਰਿਫਿਊਜ਼ ਹੋਣ ਦੇ ਬਾਵਜੂਦ ਹੌਸਲਾ ਨਹੀਂ ਛੱਡਿਆ… 💪
ਸਹੀ ਦਸਤਾਵੇਜ਼ਾਂ ਅਤੇ ਮਜ਼ਬੂਤ ਫਾਈਲ ਤਿਆਰ ਕਰਨ ਤੋਂ ਬਾਅਦ ਸਿਰਫ਼ 5 ਦਿਨਾਂ ਵਿੱਚ Canada Visitor Visa Approved! ✅🍁

✨ ਹਰ ਰਿਫਿਊਜ਼ਲ ਅੰਤ ਨਹੀਂ ਹੁੰਦਾ। ਸਹੀ ਗਾਈਡੈਂਸ ਅਤੇ ਸਹੀ ਡੌਕੂਮੈਂਟੇਸ਼ਨ ਨਾਲ ਤੁਹਾਡਾ ਸੁਪਨਾ ਵੀ ਸੱਚ ਹੋ ਸਕਦਾ ਹੈ।

ਜੇ ਤੁਹਾਡਾ ਵੀ ਪਹਿਲਾਂ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਤਾਂ ਨਿਰਾਸ਼ ਨਾ ਹੋਵੋ।
ਆਪਣੀ ਫਾਈਲ ਤਜਰਬੇਕਾਰ ਅਤੇ ਭਰੋਸੇਯੋਗ ਇਮੀਗ੍ਰੇਸ਼ਨ ਕਨਸਲਟੈਂਟ ਤੋਂ ਤਿਆਰ ਕਰਵਾਓ ਅਤੇ ਆਪਣੇ ਵੀਜ਼ੇ ਦਾ ਸੁਪਨਾ ਸਾਕਾਰ ਕਰੋ. 💯✈️

📞 Book Your FREE Assessment Today!
📲 95703-95707 | 75828-00007

Tha Canon Immigration Consultants
✔️ Refusal Specialist
✔️ Visitor Visa
✔️ Study Visa
✔️ Work Permit
✔️ Permanent Residency (PR)

🇨🇦✨

27/07/2026

🇨🇦 ਕੈਨੇਡਾ ਐਕਸਚੇਂਜ ਪ੍ਰੋਗਰਾਮ – ਹੁਣ ਕੈਨੇਡਾ ਜਾਣਾ ਹੋਇਆ ਹੋਰ ਵੀ ਆਸਾਨ! ✈️🎓

✅ IELTS ਦੀ ਲੋੜ ਨਹੀਂ ❌📚
✅ GIC ਦੀ ਲੋੜ ਨਹੀਂ ❌💰
✅ ਉਮਰ 18 ਤੋਂ 50 ਸਾਲ ਤੱਕ ਯੋਗ 👨‍🎓👩‍💼
✅ ਕੋਈ ਇੰਟਰਵਿਊ ਨਹੀਂ 🎯
✅ ਵੀਜ਼ਾ ਆਉਣ ਤੋਂ ਬਾਅਦ ਹੀ ਭੁਗਤਾਨ 💳✅
✅ ਕਿਸੇ ਵੀ ਦੇਸ਼ ਤੋਂ 10 ਤੱਕ ਵੀਜ਼ਾ ਰਿਫ਼ਿਊਜ਼ਲ ਹੋਣ ਦੇ ਬਾਵਜੂਦ ਅਪਲਾਈ ਕਰ ਸਕਦੇ ਹੋ 📂
✅ ਜ਼ੀਰੋ ਰਿਸਕ • ਜ਼ੀਰੋ ਐਡਵਾਂਸ ਖਰਚਾ 🔒
✅ ₹10 ਲੱਖ ਤੋਂ ਸ਼ੁਰੂ – ਜਿਸ ਵਿੱਚ 1 ਸਾਲ ਦੀ ਟਿਊਸ਼ਨ ਫੀਸ ਸ਼ਾਮਲ ਹੈ 🎓💼

🌟 ਜੇ ਤੁਹਾਡਾ ਪਹਿਲਾਂ ਵੀਜ਼ਾ ਰਿਫ਼ਿਊਜ਼ ਹੋ ਚੁੱਕਾ ਹੈ ਤਾਂ ਵੀ ਚਿੰਤਾ ਨਾ ਕਰੋ। ਹੁਣ ਆਪਣੇ ਕੈਨੇਡਾ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਸੁਨਹਿਰੀ ਮੌਕਾ! 🇨🇦✨

📞 ਹੋਰ ਜਾਣਕਾਰੀ ਲਈ ਸੰਪਰਕ ਕਰੋ:
📱 95703-95707 | 75828-00007

📍 Tha Canon Immigration Consultants
Above Dimple Furniture, Opp. Pani Tanky, Bus Stand Road, Ludhiana, Punjab

⏳ ਸੀਟਾਂ ਸੀਮਿਤ ਹਨ – ਅੱਜ ਹੀ ਆਪਣੀ ਅਰਜ਼ੀ ਦਿਓ!

🇨🇦✈️

25/07/2026

🇺🇸✨ ਦੁਨੀਆ ਦੀ ਇਕੋ-ਇੱਕ ਅਜਿਹੀ Country, ਜਿਸਦਾ ਵੀਜ਼ਾ Apply ਕਰਨ ਲਈ ਕਿਸੇ ਵੀ ਦਸਤਾਵੇਜ਼ ਦੀ ਲੋੜ ਨਹੀਂ ਹੁੰਦੀ! ✨🇺🇸

📄 USA Visitor Visa ਲਈ ਸਿਰਫ਼ DS-160 Form ਭਰਨਾ ਹੁੰਦਾ ਹੈ। ਇਸੇ Form ਦੇ ਆਧਾਰ ’ਤੇ Embassy Officer ਤੁਹਾਡੇ ਨਾਲ Interview ਕਰਦਾ ਹੈ। ਜੇਕਰ ਤੁਸੀਂ ਆਪਣੇ ਸਵਾਲਾਂ ਦੇ ਸਹੀ ਅਤੇ ਭਰੋਸੇਮੰਦ ਜਵਾਬ ਦਿੰਦੇ ਹੋ, ਤਾਂ ਵੀਜ਼ਾ ਉਸੇ ਸਮੇਂ Grant ਵੀ ਹੋ ਸਕਦਾ ਹੈ। ✅

🎉 ਪਿਛਲੇ ਕੁਝ ਸਾਲਾਂ ਵਿੱਚ ਅਸੀਂ ਅਜਿਹੇ ਕਈ Applicants ਦੇ ਵੀ USA Visa Approved ਕਰਵਾਏ ਹਨ ਜਿਨ੍ਹਾਂ ਦੇ ਪਹਿਲਾਂ 7 ਤੋਂ 8 Refusals ਤੱਕ ਹੋ ਚੁੱਕੇ ਸਨ।

👫 ਜਿਸ Couple ਦੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ, Husband & Wife – ਇਨ੍ਹਾਂ ਦਾ ਵੀ USA Visa Approved ਹੋਇਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੂੰ 2 ਵਾਰ Refusal ਮਿਲ ਚੁੱਕਾ ਸੀ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਨੇ ਅੱਜ ਤੱਕ ਕਿਸੇ ਵੀ ਛੋਟੇ ਦੇਸ਼ ਦੀ ਯਾਤਰਾ ਵੀ ਨਹੀਂ ਕੀਤੀ ਸੀ। 🌍

💪 ਪਰ ਇਨ੍ਹਾਂ ਨੇ ਆਪਣਾ ਟੀਚਾ 🇺🇸 USA ਹੀ ਰੱਖਿਆ ਅਤੇ ਅੱਜ ਆਪਣਾ ਸੁਪਨਾ ਸਾਕਾਰ ਕਰ ਲਿਆ।

❌ ਜੇ ਤੁਸੀਂ ਵੀ Social Media ’ਤੇ Negative Videos ਦੇਖ ਕੇ ਇਹ ਸੋਚਦੇ ਹੋ ਕਿ USA Visa ਨਹੀਂ ਮਿਲਦਾ, ਤਾਂ ਇਹ Success Story ਤੁਹਾਡੇ ਲਈ ਇੱਕ ਵੱਡੀ ਮਿਸਾਲ ਹੈ। Refusal ਆਖ਼ਰੀ ਫੈਸਲਾ ਨਹੀਂ ਹੁੰਦਾ, ਸਿਰਫ਼ ਸਹੀ ਮਾਰਗਦਰਸ਼ਨ, ਤਿਆਰੀ ਅਤੇ ਹਿੰਮਤ ਦੀ ਲੋੜ ਹੁੰਦੀ ਹੈ। 💯

📞 ਜੇ ਤੁਹਾਨੂੰ USA Visa ਬਾਰੇ ਕਿਸੇ ਵੀ ਤਰ੍ਹਾਂ ਦੀ ਸਲਾਹ ਚਾਹੀਦੀ ਹੈ, Interview Slots ਨਹੀਂ ਮਿਲ ਰਹੇ ਜਾਂ Visa Application ਤੋਂ ਲੈ ਕੇ Visa Approval ਤੱਕ Professional Guidance ਚਾਹੀਦੀ ਹੈ, ਤਾਂ ਇੱਕ ਵਾਰ ਜ਼ਰੂਰ ਸਾਡੇ ਨਾਲ ਸੰਪਰਕ ਕਰੋ।

🤝 ਅਸੀਂ ਤੁਹਾਡੀ Visa Application ਤੋਂ ਲੈ ਕੇ Visa Grant ਹੋਣ ਤੱਕ ਹਰ ਕਦਮ ’ਤੇ ਤੁਹਾਡੇ ਸਾਥੀ ਬਣਾਂਗੇ।

📅 ਅੱਜ ਹੀ Call ਕਰਕੇ ਆਪਣੀ Appointment ਬੁੱਕ ਕਰੋ ਅਤੇ 🇺🇸 USA ਜਾਣ ਦਾ ਸੁਪਨਾ ਸਾਕਾਰ ਕਰੋ!

📍 Tha Canon Immigration Consultants
Above Dimple Furniture, Opp. Pani Tanky, Bus Stand Road, Ludhiana

📞 95703-95707
📞 75828-00007

🇺🇸✈️

24/07/2026

🚨🇺🇸 USA Visa Interview Appointment Available! 🇺🇸🚨

ਕੀ ਤੁਹਾਨੂੰ USA ਵੀਜ਼ਾ ਇੰਟਰਵਿਊ ਸਲਾਟ ਨਹੀਂ ਮਿਲ ਰਿਹਾ? 🤔
ਹੁਣ ਫਿਕਰ ਕਰਨ ਦੀ ਲੋੜ ਨਹੀਂ!

✅ USA Interview Slot Booking Assistance
✅ Professional Visa Guidance
✅ Visitor Visa File Processing

Embassy Visa Fee ਜਮ੍ਹਾਂ ਕਰਵਾ ਕੇ ਆਪਣੀ USA Visitor Visa ਫਾਈਲ ਅੱਜ ਹੀ ਅਪਲਾਈ ਕਰਵਾਓ।

✨ ਪਹਿਲਾਂ ਸਾਡੇ Positive Visa Results ਦੇਖੋ ਅਤੇ ਆਪਣੇ ਅਮਰੀਕਾ ਜਾਣ ਦੇ ਸੁਪਨੇ ਨੂੰ ਸਾਕਾਰ ਕਰੋ।

📍 THA CANON IMMIGRATION CONSULTANTS
Above Dimple Furniture, Bus Stand Road, Ludhiana

📞 Call Now: 95703-95707

📩 Inbox ਕਰੋ ਜਾਂ ਅੱਜ ਹੀ ਸਾਡੇ ਦਫ਼ਤਰ ਵਿਖੇ ਆਓ।

22/07/2026

👉 Contact Tha Canon Immigration Consultants today for professional visa counselling!
📌 Apply now and take the first step toward your brighter future!

📲 Contact Us:
📞 +91 95703 95707 | +91 75828 00007
📧 [email protected]

📍 Branch 1: Main Bus Stand Road, Opp. Pani Tanki, Near Bus Stand, Ludhiana

📍 Branch 2: Opp. Radha Swami Satsang Ghar, Hambran Road, Partap Singh Wala, Ludhiana

🇨🇦 Tha Canon Immigration Consultants – Your Trusted Partner for Your Canada Journey!

18/07/2026

Canada Visitor Visas Are Being Approved! 🇨🇦

All you need is the right advice and professional guidance to submit your application with confidence.

📍 Tha Canon Immigration Consultants
Opp. Pani Wali Tanky, Bus Stand Road, Ludhiana

📞 95703-95707
📞 75828-00007

Address

BUS STAND Road, OPP. PANI TANKY, JAWAHAR NAGAR
Ludhiana
141001

Opening Hours

Monday 9am - 6am
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Alerts

Be the first to know and let us send you an email when TCIC posts news and promotions. Your email address will not be used for any other purpose, and you can unsubscribe at any time.

Shortcuts

Share