Mandeep Sidhu

Mandeep Sidhu Contact information, map and directions, contact form, opening hours, services, ratings, photos, videos and announcements from Mandeep Sidhu, Lawyer & Law Firm, Threeke Ludhiana, Ludhiana.

28/09/2025

Rajvir Jawanda ਆਓ ਸਾਰੇ ਰਲ ਮਿਲ ਕੇ ਅਰਦਾਸ ਬੇਨਤੀਆਂ ਕਰੀਏ ਬਾਈ ਰਾਜਵੀਰ ਜਵੰਦੇ ਦੀ ਚੜ੍ਹਦੀ ਕਲਾ ਲਈ ਤੇ ਚੰਗੀ ਸਿਹਤ ਲਈ ਅਤੇ ਗੁਰੇਜ ਕਰੀਏ ਝੂਠੀਆਂ ਅਫਵਾਵਾਂ ਨਾ ਪੋਸਟ ਕਰੀਏ

ਬਾਈ ਦੀਪ ਨੂੰ ਅਤੇ ਬਾਈ ਦੀਪ ਦੀ ਬਣਾਈ ਹੋਈ ਜਥੇਬੰਦੀ ਵਾਰਸ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਸ ਅਰਦਾਸ ਵਿੱਚ ...
19/09/2025

ਬਾਈ ਦੀਪ ਨੂੰ ਅਤੇ ਬਾਈ ਦੀਪ ਦੀ ਬਣਾਈ ਹੋਈ ਜਥੇਬੰਦੀ ਵਾਰਸ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਸ ਅਰਦਾਸ ਵਿੱਚ ਜਰੂਰ ਪਹੁੰਚੀਏ

28/08/2025

*Monsoon Floods in Punjab*

- Rain, Ruin, and a Deafening Silence

While much of India enjoys the romantic rains, Punjab is drowning -not just in water, but in silence and neglect.

Thousands of acres of farmland are submerged. Villages in Amritsar, Pathankot, Gurdaspur, Jalandhar, and beyond are fighting for survival as swollen rivers swallow homes and livelihoods. And yet - no one seems to care?

*Where is Punjab CM Bhagwant Mann?*

At a time when leadership means showing up, speaking out, and taking charge - his absence is as loud as the floodwaters are unforgiving. No consistent ground presence, no daily updates, no urgency. Just silence.

*Where is Prime Minister Narendra Modi?*

This is not just a state issue it's a national crisis. And yet, there has been no visible support from the Centre. No statements. No emergency relief package. No national address. Is Punjab not part of India when it suffers?

*Where is the accountability?*

This isn't the first flood. We knew the embankments were weak. We knew the rivers would rise. We knew the warnings. And yet -we did nothing. Poor drainage, broken infrastructure, and years of mismanagement are now drowning the very hands that feed us.

This isn't about rain. It's about a system that abandons its own when they need it most.

The farmers of Punjab are strong - but strength shouldn't be mistaken for acceptance. Their pain is real. Their anger is justified. Their silence is not consent.

And still no one seems to care

03/08/2025

ਸ਼੍ਰੋਮਣੀ ਅਕਾਲੀ ਦਲ ਦੇ ਵਿਧੀ ਵਿਧਾਨ, ਢਾਂਚੇ ਵਾਸਤੇ ਵਿਚਾਰ ਮਸਤੂਆਣਾ ਸਾਹਿਬ

07/07/2025

ਸਰਕਾਰੀ ਤੰਤਰ ਤੇ ਪੁਲਿਸ ਦਾ ਰਲਮਾ ਮਿਲਮਾ ਧੱਕਾ
ਬਾਈ ਪਰਵਿੰਦਰ ਸਿੰਘ ਝੋਟਾ ਜਿਲਾ ਮਾਨਸਾ ਉਹਨਾਂ ਦੇ ਪਿਤਾ ਜੀ ਨੂੰ ਝੂਠੇ ਕੇਸ ਵਿੱਚ ਫਸਾਉਣ ਲਈ ਸਰਕਾਰ ਦੀ ਤੇ ਮਾਨਸਾ ਪੁਲਿਸ ਦੀ ਮਿਲੀ ਭੁਗਤ

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ, ਹਰ ਵਰਸ਼ ਮੇਲੇ।ਵਤਨ ਪਰ ਮਰਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ।          ਪਾਣੀਆਂ ਦੇ ਰਾਖੇ- ਸ਼ਹੀਦ ਭਾਈ ...
03/07/2025

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ, ਹਰ ਵਰਸ਼ ਮੇਲੇ।
ਵਤਨ ਪਰ ਮਰਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ।
ਪਾਣੀਆਂ ਦੇ ਰਾਖੇ- ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨੇਜੂਨ 1984 ਘੱਲੂਘਾਰੇ ਤੋਂ ਬਾਅਦ ਸਿੱਖ ਸੰਘਰਸ਼ ਨਾਲ ਜੁੜਨ ਉਪਰੰਤ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ ਦੀ ਸਭ ਤੋਂ ਪਹਿਲਾਂ ਰਾਖੀ ਕੀਤੀ। ਜਦੋਂ ਦਿੱਲੀ ਹਕੂਮਤ ਨੇ ਰਾਇਪੇਰੀਅਨ ਕਾਨੂੰਨ ਦੇ ਉਲਟ ਚਲਦਿਆਂ ਸਤਲੁਜ- ਯਮੁਨਾ ਲਿੰਕ ਨਹਿਰ ਸਥਾਪਤ ਕੀਤੀ ਤਾਂ ਇਨ੍ਹਾਂ ਕੌਮੀ ਯੋਧਿਆਂ ਨੇ ਉਸ ਨਹਿਰ ਨੂੰ ਐਸਾ ਬੰਨ੍ਹ ਮਾਰਿਆ ਜੋ ਅੱਜ ਤੱਕ ਕਾਇਮ ਹੈ।
ਪੰਜਾਬੀਓ! ਪੰਜਾਬ ਦੇ ਪਾਣੀਆਂ ਦੀ ਵੱਡੀ ਲੁੱਟ ਅਜੇ ਵੀ ਬਾਦਸਤੂਰ ਹੋ ਰਹੀ ਹੈ। ਆਓ ਇਸ ਸਮਾਗਮ ਵਿੱਚ ਸਿਰ ਜੋੜ ਕੇ ਬੈਠੀਏ ਅਤੇ ਇਸ ਲੁੱਟ ਨੂੰ ਰੋਕਣ ਲਈ ਆਪਣਾ ਬਣਦਾ ਫ਼ਰਜ਼ ਅਦਾ ਕਰੀਏ।
🙏🙏🙏🙏🙏🙏

Address

Threeke Ludhiana
Ludhiana
142021

Telephone

+918054973100

Website

Alerts

Be the first to know and let us send you an email when Mandeep Sidhu posts news and promotions. Your email address will not be used for any other purpose, and you can unsubscribe at any time.

Contact The Practice

Send a message to Mandeep Sidhu:

Share