Advocate Harkamal singh Meghowal

Advocate Harkamal singh Meghowal President Legal Cell Ludhiana /

Jarkhar sports festival 2026
16/02/2026

Jarkhar sports festival 2026

ਦਰਸ਼ਨ ਕਰੋ ਜੀ - ਸ਼੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ 52 ਕਲੀਆਂ ਵਾਲਾ ਚੋਲਾ ਜਿਸ ਦੀ ਇੱਕ ਇੱਕ ਕਲੀ ਫੜ ਕੇ 52 ਰਾਜੇ ਗਵਾਲੀਅਰ ਦੇ ਕਿਲ੍ਹੇ ਵ...
29/10/2025

ਦਰਸ਼ਨ ਕਰੋ ਜੀ - ਸ਼੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ 52 ਕਲੀਆਂ ਵਾਲਾ ਚੋਲਾ ਜਿਸ ਦੀ ਇੱਕ ਇੱਕ ਕਲੀ ਫੜ ਕੇ 52 ਰਾਜੇ ਗਵਾਲੀਅਰ ਦੇ ਕਿਲ੍ਹੇ ਵਿੱਚੋ ਰਿਹਾ ਹੋਏ ਸਨ ਜਿਨਾੰ ਨੂੰ ਅਕਬਰ ਦੇ ਬੇਟੇ ਜਹਾਂਗੀਰ ਨੇ ਕੈਦ ਕੀਤਾ ਸੀ

Best friends make the good time better & the hard time easier /
18/10/2025

Best friends make the good time better & the hard time easier /

17/06/2025
Advocacy- my passion /
16/05/2025

Advocacy- my passion /

25/09/2024

ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਵਿੱਚ 15 ਅਕਤੂਬਰ ਨੂੰ ਵੋਟਾਂ ਪੈਣਗੀਆਂ । 27 ਸਤੰਬਰ ਤੋਂ ਨਾਮਜਦਗੀਆਂ ਭਰੀਆਂ ਜਾਣਗੀਆਂ ਅਤੇ 4 ਅਕਤੂਬਰ ਨਾਮਜ਼ਦੀਆਂ ਭਰਨ ਦੀ ਆਖਰੀ ਤਾਰੀਖ ਹੋਵੇਗੀ। 5 ਅਕਤੂਬਰ ਨੂੰ ਕਾਗਜਾਂ ਦੀ ਜਾਂਚ ਸ਼ੁਰੂ ਜਾਵੇਗੀ ਅਤੇ 7 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਖ ਹੋਵੇਗੀ।

Never leave a friend behind /
03/08/2024

Never leave a friend behind /

Change is the law /\ of life …….
08/06/2024

Change is the law /\ of life …….

ਬਾਪੂ ਦੀ ਸਰਦਾਰੀ ਕਰਕੇ ਹੀ ਸਾਡਾ ਵਜੂਦ ਅਤੇ ਹੋਂਦ ਹੈ …..
06/04/2024

ਬਾਪੂ ਦੀ ਸਰਦਾਰੀ ਕਰਕੇ ਹੀ ਸਾਡਾ ਵਜੂਦ ਅਤੇ ਹੋਂਦ ਹੈ …..

ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ ।ਪੁੱਛਦੇ ਓ ਮੇਰੇ ਦਿਲ ਦੀ ਬੋਲੀ,     ਹਾਂ ਜੀ ਹਾਂ ਪੰਜਾਬੀ ਏ ।ਹਾਂ ਜੀ ਹਾਂ ਪੰਜਾਬੀ ਏ...
08/03/2024

ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ ।
ਪੁੱਛਦੇ ਓ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ ।
ਹਾਂ ਜੀ ਹਾਂ ਪੰਜਾਬੀ ਏ ……….

Address

Chamber Number 341 Lawyers Chamber Complex
Ludhiana
141001

Telephone

+919876000070

Website

Alerts

Be the first to know and let us send you an email when Advocate Harkamal singh Meghowal posts news and promotions. Your email address will not be used for any other purpose, and you can unsubscribe at any time.

Share