AITUC Ludhiana

AITUC  Ludhiana Contact information, map and directions, contact form, opening hours, services, ratings, photos, videos and announcements from AITUC Ludhiana, Labor & Employment Lawyer, Ludhiana.

https://www.janshaktinews.com/node/15619
16/10/2023

https://www.janshaktinews.com/node/15619

ਭਾਟੀਆ ਜਨਰਲ ਸਕੱਤਰ ਅਤੇ ਵਿਜੇ ਕੁਮਾਰ ਪ੍ਰਧਾਨ ਚੁਣੇ ਗਏ ਲੁਧਿਆਣਾ, 15 ਅਕਤੂਬਰ (ਟੀ. ਕੇ.

https://youtu.be/VfhJP07z6QE
05/02/2023

https://youtu.be/VfhJP07z6QE

Join The Wire's Youtube Membership and get exclusive content, member-only emojis, live interaction with The Wire's founders, editors and reporters and much m...

01/02/2023

आज का कार्टून

31/01/2023

Congress president Mallikarjun Kharge on Tuesday said there is "nothing new" in President Droupadi Murmu's address to the joint sitting of Parliament, asserting that Prime Minister Narendra Modi has done his government's "advertisement" through her.

31/01/2023
26/01/2023

इतिहास बनाने के नाम पर कैसे मिटाया जाता है? आज़ादी के बाद नेहरू ने अपने पहले ही भाषण में सुभाष चंद्र बोस को याद किया था, मगर मंत्री कहते हैं कि नेता जी को भुला दिया गया। 2014 के पहले अनगिनत शहरों में नेताजी की मूर्तियाँ लगी थीं, उनके नाम पर स्टेडियम थे, स्कूल, कॉलेज से लेकर क्या नहीं बना था। फिर भी भुला दिया गया?

Date: 26.01.2023ਭਾਰਤੀ ਕੌਮਿਊਨਿਸਟ ਪਾਰਟੀ  ਨੇ ਤਿਰੰਗੇ ਲਹਿਰਾਕੇ ਸੰਵਿਧਾਨ  ਦੀ ਰਾਖੀ ਕਰਨ ਦਾ ਪ੍ਰਣ ਲਿਆ।ਅੱਜ 26 ਜਨਵਰੀ ਨੂੰ ਭਾਰਤੀ ਕੌਮਿਊਨਿ...
26/01/2023

Date: 26.01.2023

ਭਾਰਤੀ ਕੌਮਿਊਨਿਸਟ ਪਾਰਟੀ ਨੇ ਤਿਰੰਗੇ ਲਹਿਰਾਕੇ ਸੰਵਿਧਾਨ ਦੀ ਰਾਖੀ ਕਰਨ ਦਾ ਪ੍ਰਣ ਲਿਆ।

ਅੱਜ 26 ਜਨਵਰੀ ਨੂੰ ਭਾਰਤੀ ਕੌਮਿਊਨਿਸਟ ਪਾਰਟੀ ਲੁਧਿਆਣਾ ਦੇ ਕਾਰਕੁਨਾਂ ਨੇ ਅਨੇਕਾਂ ਥਾਵਾਂ ਤੇ ਤਿਰੰਗਾ ਲਹਿਰਾਇਆ ਅਤੇ ਪ੍ਰਣ ਲਿਆ ਕਿ ਉਹ ਸੰਵਿਧਾਨ ਦੀ ਰਾਖੀ ਲਈ ਜਿੰਦ-ਜਾਨ ਲਾ ਦੇਣਗੇ। ਵੱਖ ਵੱਖ ਥਾਵਾਂ ਤੇ ਝੰਡਾ ਲਹਿਰਾਉਂਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਸਾਡਾ ਸੰਵਿਧਾਨ ਅਜ਼ਾਦੀ ਘੁਲਾਟੀਆਂ ਦੇ ਸੰਘਰਸ਼ ਦੇ ਪ੍ਰਭਾਵ ਹੇਠ ਅਤੇ ਉਨ੍ਹਾਂ ਦੀ ਸੋਚ ਦੇ ਮੁਤਾਬਿਕ ਧਰਮ ਨਿਰਪੱਖਤਾ ਅਤੇ ਲੋਕਤੰਤਰ ਤੇ ਅਧਾਰਿਤ ਹੈ। ਸਾਡੇ ਦੇਸ਼ ਵਾਸੀਆਂ ਨੇ ਆਜ਼ਾਦੀ ਉਪਰੰਤ ਧਰਮ ਤੇ ਅਧਾਰਿਤ ਰਾਜ ਦੀ ਸਥਾਪਨਾ ਦਾ ਵਿਰੋਧ ਕੀਤਾ ਅਤੇ ਮੌਜੂਦਾ ਸੰਵਿਧਾਨ ਦੀ ਨੀਂਹ ਰੱਖੀ । ਅੱਜ ਆਰ ਐਸ ਐਸ ਦੀ ਥਾਪੜੀ ਭਾਜਪਾ ਦੀ ਸਰਕਾਰ ਵੱਲੋਂ ਇਸ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਉਹ ਇੱਕ ਕੱਟੜਪੰਥੀ ਹਿੰਦੂ ਰਾਸ਼ਟਰ ਦੇ ਸੰਵਿਧਾਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਸੰਵਿਧਾਨਕ ਸੰਸਥਾਵਾਂ ਨੂੰ ਨਸ਼ਟ ਅਤੇ ਨਿਆਂ-ਪਾਲਿਕਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸੰਵਿਧਾਨ ਦੀ ਰਾਖੀ ਦੀ ਆਵਾਜ਼ ਚੁੱਕਣ ਵਾਲਿਆਂ ਦੇ ਜ਼ੋਰ-ਜਬਰ ਯਾ ਕਾਨੂੰਨ ਦੀ ਸਹਾਇਤਾ ਲੈਕੇ ਨਜਾਇਜ਼ ਕੇਸ ਬਣਾ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਘੱਟ ਗਿਣਤੀਆਂ ਤੇ ਹਮਲੇ ਕੀਤੇ ਜਾ ਰਹੇ ਹਨ। ਜਿਥੇ ਮੌਜੂਦਾ ਸੰਵਿਧਾਨ ਵਿਗਿਆਨਕ ਦ੍ਰਿਸ਼ਟੀਕੋਣ ਦੀ ਗੱਲ ਵੀ ਕਰਦਾ ਹੈ ਉਥੇ ਇਸ ਸਰਕਾਰ ਵੱਲੋਂ ਗ਼ੈਰ ਵਿਗਿਆਨਕ ਸੋਚ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਬੀ ਬੀ ਸੀ ਵੱਲੋਂ ਦਿਖਾਈ ਗਈ ਡਾਕੂਮੈਂਟਰੀ ਨੇ ਗੁਜਰਾਤ ਵਿਚ ਦੰਗਿਆਂ ਵਿੱਚ ਨਰਿੰਦਰ ਮੋਦੀ ਦੀ ਭੂਮਿਕਾ ਨੂੰ ਸਾਫ ਤੌਰ ਤੇ ਨੰਗਾ ਕਰਕੇ ਰੱਖ ਦਿੱਤਾ ਹੈ। ਅੱਜ ਲੋਕਾਂ ਨੂੰ ਇੱਕਮੁੱਠ ਹੋ ਕੇ ਇਸ ਸੰਵਿਧਾਨ ਦੀ ਰਾਖੀ ਲਈ ਅੱਗੇ ਆਉਣਾ ਪਏਗਾ ਤੇ ਆਉਂਦੀਆਂ ਚੋਣਾਂ ਵਿਚ ਵਿਸ਼ਾਲ ਏਕਾ ਬਣਾ ਕੇ ਇਨ੍ਹਾਂ ਨੂੰ ਸੱਤਾ ਤੋਂ ਹਟਾਉਣਾ ਪਵੇਗਾ।

ਬਾੜੇਵਾਲ ਰੋਡ ਤੇ ਹੋਏ ਸਮਾਗਮ ਵਿੱਚ ਤਿਰੰਗਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ.ਪੀ. ਮੌੜ ਨੇ ਲਹਿਰਾਇਆ ਅਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸ਼ਹਿਰੀ ਸਕੱਤਰ ਕਾਮਰੇਡ ਐਮ.ਐਸ.ਭਾਟੀਆ, ਕਾਮਰੇਡ ਐਸ.ਪੀ.ਸਿੰਘ ਅਤੇ ਹੋਰ ਸਾਥੀਆਂ ਨੇ ਸੰਬੋਧਨ ਕੀਤਾ। ਕਾਮਰੇਡ ਗੁਰਨਾਮ ਸਿੰਘ ਸਿਧੂ ਅਤੇ ਕਾਮਰੇਡ ਕੁਲਵੰਤ ਕੌਰ ਵੀ ਇਸ ਮੌਕੇ ਹਾਜ਼ਰ ਸਨ।ਪਾਰਟੀ ਦਫ਼ਤਰ ਸ਼ਹੀਦ ਕਰਨੈਲ ਸਿੰਘ ਈਸੜੂ ਵਿਖੇ ਪਾਰਟੀ ਦੇ ਆਗੂ ਅਤੇ ਲੁਧਿਆਣਾ ਸ਼ਹਿਰੀ ਦੇ ਸਹਾਇਕ ਸਕੱਤਰ ਕਾਮਰੇਡ ਵਿਜੇ ਕੁਮਾਰ ਨੇ ਤਿਰੰਗਾ ਲਹਿਰਾਇਆ। ਕਾਮਰੇਡ ਅਜੀਤ ਜਵਦੀ ਤੋੰ ਇਲਾਵਾ ਹੋਰ ਸਾਥੀ ਇਸ ਮੌਕੇ ਹਾਜ਼ਰ ਸਨ। ਸਲੇਮ ਟਾਬਰੀ ਇਲਾਕੇ ਵਿੱਚ ਸ਼ਹਿਰੀ ਪਾਰਟੀ ਦੇ ਸਹਾਇਕ ਸਕੱਤਰ ਕਾਮਰੇਡ ਵਿਨੋਦ ਕੁਮਾਰ ਨੇ ਝੰਡਾ ਲਹਿਰਾਇਆ ਅਤੇ ਉਥੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕੀਤਾ ਇਸ ਮੌਕੇ ਕਾਮਰੇਡ ਰਾਮ ਪ੍ਰਤਾਪ , ਅਵਤਾਰ ਛਿਬੜ ,ਗਗਨਦੀਪ ਕੌਰ, ਮੁਹੰਮਦ ਰਫੀਕ, ਪ੍ਰਿੰਸੀਪਲ ਝਲਮਣ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ। ਵਾਈ ਬਲਾਕ, ਰਿਸ਼ੀ ਨਗਰ ਵਿਖੇ ਝੰਡਾ ਲਹਿਰਉਣ ਦੀ ਰਸਮ ਪਾਰਟੀ ਦੇ ਸ਼ਹਿਰੀ ਸਕੱਤਰ ਕਾਮਰੇਡ ਐਮ.ਐਸ.ਭਾਟੀਆ ਨੇ ਅਦਾ ਕੀਤੀ ਇਸ ਮੌਕੇ ਸੀਨੀਅਰ ਪਾਰਟੀ ਆਗੂ ਗੁਰਨਾਮ ਸਿੰਘ ਸਿਧੂ, ਕੁਲਵੰਤ ਕੌਰ, ਰਾਮ ਆਧਾਰ ਸਿੰਘ, ਸਰੋਜ ਕੁਮਾਰ, ਅਨਿਲ ਕੁਮਾਰ, ਰਾਮ ਸੁਰੇਸ਼ ਵਰਮਾ ਆਦਿ ਹਾਜ਼ਰ ਸਨ ।

ਐਮ.ਐਸ.ਭਾਟੀਆ
M: 9988491002

Address

Ludhiana
141001

Website

Alerts

Be the first to know and let us send you an email when AITUC Ludhiana posts news and promotions. Your email address will not be used for any other purpose, and you can unsubscribe at any time.

Share