Bobby Sehjal Jagrawa

Bobby Sehjal Jagrawa Contact information, map and directions, contact form, opening hours, services, ratings, photos, videos and announcements from Bobby Sehjal Jagrawa, Legal, Ludhiana.

17/04/2026

Breaking News
विजिलेंस ने 33000 रुपये की रिश्वत लेते हुए कानूनगो को गिरफ्तार किया, SBS नगर के तहसील बलाचौर, सर्कल काठगढ़ का मामला।

14/04/2026

जगराओं के इन इलाकों में कल बुधवार, 15 अप्रैल को बिजली गुल रहेगी : एसडीओ कंग
जगराओं, 14 अप्रैल (बॉबी सहज़ल) बिजली बंद रहने की जानकारी देते हुए बिजली बोर्ड के एसडीओ गुरप्रीत सिंह कंग ने बताया कि 66 KV S/S अगवार लोपो से सभी 11 KV सिटी 7 फीडर की बिजली सप्लाई कल दिन बुधवार, 15 अप्रैल को सुबह 9 बजे से लेकर शाम के 6 बजे तक ज़रूरी मेंटेनेंस के लिए बंद रहेगी।
कंग ने आगे बताया कि बिजली बंद रहने की वजह से इन इलाकों पर असर पड़ेगा जैसे कि गोबिंद कॉलोनी, पुरानी अनाज मंडी के पीछे, शास्त्री नगर, मधुवन एन्क्लेव, करतार कॉलोनी, डिस्पोजल रोड, लंडे फाटक, मोहल्ला मुकंद पुरी के पास, नई गौशाला के पास, वगैरह। इन इलाकों में रहने वाले नगर निवासी पहले से ध्यान दें।

14/04/2026

#ਵਿਸਾਖੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ
ਬਾਜ ਉੱਚੀਆਂ ਉਡਾਰੀਆਂ ਮਾਰਨ ਦੇ ਲਈ ਕਦੇ ਕਬੂਤਰਾਂ ਨਾਲ ਸਲਾਹ ਨਹੀਂ ਕਰਦੇ
" ਦੋਸਤੋ "
ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ ਕਦੇ ਗਿੱਦੜਾਂ ਦੀ ਪਰਵਾਹ ਨਹੀਂ ਕਰਦੇ!!

05/04/2026

Plz Note All Friend's
“क्या ये सिस्टम stealth jets को भी गिरा सकता है? S-500 पर दुनिया भर में बहस!”
Russia का S-500 “Prometey” खुद को stealth k!ller बताता है—दावा है कि ये F-22 Raptor, F-35 Lightning II और B-21 Raider जैसे advanced aircraft को detect और destroy कर सकता है!
कहा जाता है कि 800 KM तक detection
near-space altitude interception
hypersonic m!ssiles को रोकने की क्षमता
लेकिन experts क्या कहते हैं?
Detection और actual hit करना दो अलग चीजें हैं,
और अभी तक real combat proof सामने नहीं आया है।
सीधी बात : ये system जितना powerful बताया जा रहा है उतना ही controversial भी है।

29/03/2026
29/03/2026

न्यूज अपडेट्स लुधियाना
जिला मजिस्ट्रेट का हुक्म
पूरे लुधियाना में 31 मार्च को मीट, मछली और अंडे की सभी दुकानें बंद रहेंगी।

25/03/2026

Punjab News
ਪੰਜਾਬ ਵਿੱਚ ਹੁਣ ਔਨਲਾਈਨ ਐਫਆਈਆਰ (Fir) ਲਈ ਫ਼ੀਸ ਦੇਣੀ ਪਵੇਗੀ।
ਕਾਨੂੰਨੀ ਮਾਹਿਰਾਂ ਅਤੇ ਸਮਾਜ ਸੇਵਕਾਂ ਵੱਲੋਂ ਇਤਰਾਜ਼
ਚੰਡੀਗੜ੍ਹ, 24 ਮਾਰਚ (ਬੌਬੀ ਸਹਿਜਲ) ਪੰਜਾਬ ਵਿੱਚ, ਜੇਕਰ ਤੁਹਾਨੂੰ ਕਿਸੇ ਵੀ ਕੰਮ ਲਈ ਆਨਲਾਈਨ ਐਫਆਈਆਰ (Fir) ਦੀ ਕਾਪੀ ਦੀ ਲੋੜ ਹੈ, ਤਾਂ ਤੁਹਾਨੂੰ ਭੁਗਤਾਨ ਕਰਨਾ ਪਵੇਗਾ। ਹਾਂ, ਐਫਆਈਆਰ ਕਾਪੀ ਡਾਊਨਲੋਡ ਕਰਨ ਲਈ ਤੁਹਾਨੂੰ ₹80 ਦਾ ਖਰਚਾ ਆਵੇਗਾ। ਡੀਡੀਆਰ (ਡੇਲੀ ਡਾਇਰੀ ਰਿਪੋਰਟ) ਦੀ ਔਨਲਾਈਨ ਕਾਪੀ ਪ੍ਰਾਪਤ ਕਰਨ ਲਈ, ਤੁਹਾਨੂੰ ₹100 ਦਾ ਭੁਗਤਾਨ ਕਰਨਾ ਪਵੇਗਾ। ਇਹ ਪੰਜਾਬ ਸਰਕਾਰ ਦੁਆਰਾ ਜ਼ਾਰੀ ਇੱਕ ਨੋਟੀਫਿਕੇਸ਼ਨ ਤੋਂ ਬਾਅਦ ਲਾਗੂ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਇਹ ਨਵਾਂ ਨਿਯਮ ਸੋਮਵਾਰ ਤੋਂ ਲਾਗੂ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਫੈਸਲਾ ਸਰਕਾਰੀ ਨਿਰਦੇਸ਼ਾਂ ਅਨੁਸਾਰ ਲਿਆ ਗਿਆ ਸੀ। ਹਾਲਾਂਕਿ, ਪੰਜਾਬ ਦੇ ਕਾਨੂੰਨੀ ਮਾਹਿਰਾਂ ਅਤੇ ਸਮਾਜ ਸੇਵਕਾਂ ਨੇ ਇਸ ਕਦਮ 'ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਹੈ।

24/03/2026

न्यूज़ अपडेट्स जगरावां
पुलिस ने कार चालक राहुल गोस्वामी को गांव अलीगढ़ चौक पुल के पास से 9 ग्राम हेरोइन और 50,000 रुपये की ड्रग मनी के साथ काबू करके गिरफ्तारी के दौरान उसके खिलाफ थाना सिटी जगराओं में केस दर्ज किया गया है।

20/03/2026

ਭਲਕੇ ਸ਼ਨੀਵਾਰ ਨੂੰ ਜਗਰਾਵਾਂ ਸ਼ਹਿਰ ਅਤੇ ਲਾਗਲੇ ਕੁੱਝ ਪਿੰਡਾਂ ਵਿੱਚ ਬਿਜ਼ਲੀ ਸਪਲਾਈ ਬੰਦ ਰਹੇਗੀ।
ਜਗਰਾਉਂ, 20 ਮਾਰਚ (ਬੌਬੀ ਸਹਿਜ਼ਲ) ਬਿਜ਼ਲੀ ਬੋਰਡ ਦੇ ਐੱਸਡੀਓ ਗੁਰਪ੍ਰੀਤ ਸਿੰਘ ਕੰਗ ਨੇ ਬਿਜ਼ਲੀ ਬੰਦ ਰਹਿਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜ਼ੇ ਤੋਂ ਲੈ ਕੇ ਸ਼ਾਮ ਦੇ 5 ਵਜ਼ੇ ਤੱਕ 220 ਕੇਵੀ ਐਸ/ਐਸ ਜਗਰਾਉਂ ਦੇ ਸਾਰੇ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਜ਼ਰੂਰੀ ਰੱਖ-ਰਖਾਅ ਕਾਰਨ ਬੰਦ ਰਹੇਗੀ।
ਐਸਡੀਓ ਕੰਗ ਨੇ ਦੱਸਿਆ ਕਿ ਬਿਜ਼ਲੀ ਬੰਦ ਰਹਿਣ ਕਾਰਨ ਇਹ ਇਲਾਕੇ ਪ੍ਰਭਾਵਿਤ ਰਹਿਣਗੇ ਜਿਵੇਂ ਕਿ ਤਹਿਸੀਲ ਰੋਡ, ਡਾ: ਹਰੀ ਸਿੰਘ ਰੋਡ, ਰਾਇਲ ਸਿਟੀ, ਸ਼ੇਰਪੁਰ ਰੋਡ, ਨਵੀਂ ਦਾਣਾ ਮੰਡੀ, ਆਤਮ ਨਗਰ, ਕਰਨੈਲ ਗੇਟ, ਹੀਰਾ ਬਾਗ, ਕਮਲ ਚੌਂਕ, ਲਾਜਪਤ ਰਾਏ ਰੋਡ, ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ, 5 ਨੰਬਰ ਚੁੰਗੀ ਰਾਏਕੋਟ ਰੋਡ, ਅਗਵਾੜ ਲਧਾਈ, ਗਰੀਨ ਸਿਟੀ, ਪੰਜਾਬੀ ਬਾਗ਼, ਕਚਹਿਰੀ ਕੰਪਲੈਕਸ, ਗੋਲਡਨ ਬਾਗ਼, ਮੋਤੀ ਬਾਗ, ਸੈਂਟਰ ਸਿਟੀ, ਕਪੂਰ ਐਨਕਲੇਵ, ਮਾਡਲ ਟਾਊਨ, ਕੋਠੇ ਖੰਜੂਰਾ, ਕੋਠੇ ਰਾਹਲਾਂ, ਸਿਵਲ ਹਸਪਤਾਲ, ਪਿੰਡ ਮਲਕ, ਪਿੰਡ ਚੀਮਨਾ, ਪਿੰਡ ਰਾਮਗੜ੍ਹ ਭੁੱਲਰ, ਪਿੰਡ ਅਲੀਗੜ੍ਹ, ਪਿੰਡ ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਲੁਧਿਆਣਾ ਰੋਡ ਸਾਈਡ, ਕੋਠੇ ਸ਼ੇਰਜੰਗ, ਕੋਠੇ ਜੀਵਾ, ਕੋਠੇ ਫਹਿਤੇਦੀਨ, ਕੋਠੇ ਬੱਗੂ, ਆਦਿ। ਇਨਾਂ ਇਲਾਕਿਆਂ ਨਾਲ ਸਬੰਧਤ ਨਗਰ ਨਿਵਾਸੀ ਪਹਿਲਾਂ ਹੀ ਨੋਟ ਕਰ ਲੈਣ।

Address

Ludhiana
141001

Telephone

+918710820000

Website

Alerts

Be the first to know and let us send you an email when Bobby Sehjal Jagrawa posts news and promotions. Your email address will not be used for any other purpose, and you can unsubscribe at any time.

Share

Category