Smart City Ludhiana

Smart City Ludhiana Contact information, map and directions, contact form, opening hours, services, ratings, photos, videos and announcements from Smart City Ludhiana, Legal, Ludhiana.

09/04/2020

ਲੁਧਿਆਣਾ ਪੁਲਿਸ
Ludhiana Police gives warnings to its citizens

let us give a warning to all the people to stay at home in Ludhiana.

we will be more strict in implementing curfew in ludhiana from tomorrow.

any violation of the same will attract FIR, nothing less.

people who have any kind of pass to move out of their home, can only use it between 10 am to 6 pm. hope it is clear.

ਸਰਕਾਰ ਵਲੋਂ ਸਾਰੇ ਜ਼ਿਲਿਆਂ ਦੇ ਪੁਲਿਸ ਮੁੱਖੀਆਂ ਨੂੰ CRPF ਦੀ ਤਾਇਨਾਤੀ ਦੀ ਪੇਸ਼ਕਸ਼।
02/04/2020

ਸਰਕਾਰ ਵਲੋਂ ਸਾਰੇ ਜ਼ਿਲਿਆਂ ਦੇ ਪੁਲਿਸ ਮੁੱਖੀਆਂ ਨੂੰ CRPF ਦੀ ਤਾਇਨਾਤੀ ਦੀ ਪੇਸ਼ਕਸ਼।

ਫੈਕਟਰੀਆਂ ਖੋਲ੍ਹਣ ਦੇ ਹੁਕਮਾਂ ਤੋਂ ਯਾਦ ਆਇਆ ਸਰਕਾਰ ਲੁਧਿਆਣੇ ਵਿੱਚ ਸੜਕਾਂ ਹੀ ਬਣਵਾ ਦੇਵੇ ,ਖੁਲ੍ਹਾਂ ਵਕਤ ਹੈ । ਕਰੋ...ਨਾ
02/04/2020

ਫੈਕਟਰੀਆਂ ਖੋਲ੍ਹਣ ਦੇ ਹੁਕਮਾਂ ਤੋਂ ਯਾਦ ਆਇਆ ਸਰਕਾਰ ਲੁਧਿਆਣੇ ਵਿੱਚ ਸੜਕਾਂ ਹੀ ਬਣਵਾ ਦੇਵੇ ,ਖੁਲ੍ਹਾਂ ਵਕਤ ਹੈ । ਕਰੋ...ਨਾ

01/04/2020

ਗੋਸ਼ਾ ਜੀ ਨੂੰ ਲੰਗਰ ਦੀ ਸੇਵਾ ਕਰਦੇ, ਸ਼ਿਮਲਾਪੁਰੀ ਚੋਕੀ ਦੀ ਪੁਲਿਸ ਨੇ ਫੜ ਕੇ ਥਾਣੇ ਲਿਆਈਦਾ

01/04/2020

ਲੁਧਿਆਣਾ (ਅਮਰਪੁਰਾ) ਵਿੱਚ ਆਇਆ ਇੱਕ ਹੋਰ ਮਾਮਲਾ ਸਾਹਮਣੇ ਪੂਜਾ ਰਾਣੀ ਦੀ ਗੁਆਂਢਣ ਹੈ 72 ਸਾਲ ਦੀ ਪੀੜਤ ਮਹਿਲਾ

31/03/2020

ਕੋਟ ਖਾਲਸਾ ਅੰਮ੍ਰਿਤਸਰ ਵਿਖੇ ਇੱਕ ਦੁਕਾਨਦਾਰ ਨੂੰ 60 ਰੁਪਏ ਖੰਡ ਵੇਚਣ ਕਰਕੇ 25000 ਜੁਰਮਾਨਾ। ਡੀਸੀ ਅੰਮ੍ਰਿਤਸਰ ਜ਼ਿੰਦਾਬਾਦ

ਇਟਲੀ ਦੇ ਸਭ ਤੋਂ ਅਮੀਰ ਲੋਕਾਂ ਨੇ ਦੌਲਤ ਨੂੰ ਸੜਕ 'ਤੇ ਸੁੱਟ ਦਿੱਤਾ ਅਤੇ ਕਿਹਾ, "ਇਹ ਸਾਡੇ ਮਾੜੇ ਸਮੇਂ ਵਿੱਚ ਕੰਮ ਨਹੀਂ ਆਇਆ, ਅਸੀਂ ਆਪਣੇ ਅਜ਼ੀਜ...
31/03/2020

ਇਟਲੀ ਦੇ ਸਭ ਤੋਂ ਅਮੀਰ ਲੋਕਾਂ ਨੇ ਦੌਲਤ ਨੂੰ ਸੜਕ 'ਤੇ ਸੁੱਟ ਦਿੱਤਾ ਅਤੇ ਕਿਹਾ, "ਇਹ ਸਾਡੇ ਮਾੜੇ ਸਮੇਂ ਵਿੱਚ ਕੰਮ ਨਹੀਂ ਆਇਆ, ਅਸੀਂ ਆਪਣੇ ਅਜ਼ੀਜ਼ਾਂ ਨੂੰ ਨਹੀਂ ਬਚਾ ਸਕਦੇ, ਅਸੀਂ ਆਪਣੇ ਬੱਚਿਆਂ ਨੂੰ ਨਹੀਂ ਬਚਾ ਸਕਦੇ, ਇਸ ਦੌਲਤ ਦੀ ਵਰਤੋਂ ਕੀ ਹੈ?ਉਨ੍ਹਾਂ ਲਈ ਇਕ ਸਬਕ ਹੈ ਜੋ ਮਨੁੱਖਤਾ ਨਾਲੋਂ ਪੈਸਾ ਜ਼ਿਆਦਾ ਪਿਆਰਾ ਮੰਨਦੇ ਹਨ

ਲੁਧਿਆਣਾ ਪੁਲਿਸ ਨੇ ਅੱਜ 60 ਵਿਅਕਤੀ  ਜੇਲ ਵਿੱਚ ਭੇਜ ਦਿਤੇ
31/03/2020

ਲੁਧਿਆਣਾ ਪੁਲਿਸ ਨੇ ਅੱਜ 60 ਵਿਅਕਤੀ ਜੇਲ ਵਿੱਚ ਭੇਜ ਦਿਤੇ

31/03/2020

ਅੱਜ ਘਰ ਤੋਂ ਬਾਹਰ ਆਏ ਤੇ ਵਾਪਸੀ ਘਰ ਨਹੀਂ, ਜੇਲ ਵਿੱਚ ਹੋਵੇਗੀ
ਲੁਧਿਆਣਾ ਪੁਲਿਸ

31/03/2020

ਲੁਧਿਆਣਾ ਦਿੱਤੀ ਕਰੋਨਾ ਨੇ ਦਸਤਕ
ਲੁਧਿਆਣਾ ਵਿੱਚ 1 ਮਰੀਜ਼ ਦੀ ਮੌਤ

31/03/2020

ਰੇਲਵੇ ਨੇ ਕੀਤੀ 15 ਅਪ੍ਰੈਲ ਤੋਂ ਬੁਕਿੰਗ ਸ਼ੁਰੂ

Address

Ludhiana
141001

Website

Alerts

Be the first to know and let us send you an email when Smart City Ludhiana posts news and promotions. Your email address will not be used for any other purpose, and you can unsubscribe at any time.

Share

Category