12/02/2026
ਬੇਗੋਵਾਲ ਦੇ ਠੱਗ - ਜਿਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਤੇ ਵੀਜ਼ਾ ਲਗਵਾਉਣ ਤੋਂ ਬਾਅਦ ਨਾ ਪੈਸੇ ਦਿੱਤੇ ਹੁਣ ਤੁਸੀਂ ਦੱਸੋ ਇਹੋ ਜਿਹੇ CLIENT ਠੱਗੀ ਕਰਨ ਤੋਂ ਬਾਅਦ ਆਪਣੇ ਏਜੇਂਟ ਉੱਤੇ ਦੋਸ਼ ਲਾਓੰਦੇ ਨੇ ਕਿ ਅਸੀਂ ਤੁਹਾਡੇ ਖਿਲਾਫ COMPLAINT ਕਰਵਾ ਗੇ
ਇਥੇ ਗ਼ਲਤੀ ਦੱਸੋ ਕਿਸਦੀ ਹੈ ਕਿਉਂਕਿ ਅਸੀਂ ਆਪਣੇ ਸਾਰੇ ਪੈਸੇ ਵਿਦੇਸ਼ ਪਹੁੰਚਣ ਤੋਂ ਬਾਅਦ ਲੈਂਦੇ ਹਾਂ ਤੇ ਸਾਡਾ ਖੁਦ ਦਾ ਨੁਕਸਾਨ ਲੱਖਾਂ ਵਿਚ ਹੋਇਆ ਹੈ ਤੁਸੀਂ ਆਪਣੇ ਕੰਮੈਂਟ ਜ਼ਰੀਏ ਸਾਨੂੰ ਦੱਸੋ ਕਿ ਇਹਨਾਂ ਖਿਲਾਫ ਅੱਗੇ ਦੀ ਕੀ ਕਾਰਵਾਈ ਕੀਤੀ ਜਾਵੇ