Proud To Be Farmer

Proud To Be Farmer Contact information, map and directions, contact form, opening hours, services, ratings, photos, videos and announcements from Proud To Be Farmer, Landlord & Tenant Lawyer, Firozpur.

19/01/2023

ਪੋਸਟ ਵੱਧ ਤੋਂ ਵੱਧ ਸ਼ੇਅਰ ਕਰੋ ਪੇਜ ਲਾਈਕ ਫੌਲੋ ਕਰੋ
ਦੋਸਤੋ ਆਪਾ ਸਭ ਨੂੰ ਪਤਾ ਹੈ ਕੇ ਚਾਈਨਾ ਡੋਰ ਨਾਲ ਹਰ ਸਾਲ ਕਿੰਨੀਆ ਘਟਨਾਵਾਂ ਹੁੰਦੀਆਂ ਨੇ ਲੋਕ ਜ਼ਖਮੀਂ ਹੁੰਦੇ ਨੇ ਕਈ ਵਾਰ ਮੌਤ ਵੀ ਹੋ ਜਾਂਦੀ ਇਹ ਡੋਰ ਦੀ ਵਜਾ ਕਰ ਕੇ।ਇਸ ਲਈ ਸਭ ਨੂੰ ਬੇਨਤੀ ਹੈ ਕਿ ਤੁਹਾਡੇ ਨੇੜੇ ਕਿਸੇ ਵੀ ਦੁਕਾਨ ਤੇ ਇਹ ਡੋਰ ਵਿਕ ਰਹੀ ਹੈ ਤਾਂ ਓਹਦਾ ਖੁਲ ਕੇ ਵਿਰੋਧ ਕਰੋ।ਓਹਦੀ ਸਿਕਾਇਤ ਕਰੋ।ਓਸਨੂੰ ਰੋਕੋ ਇਹ ਡੋਰ ਵੇਚਣ ਤੋਂ ਤਾਂ ਜੌ ਕਿਸੇ ਦਾ ਭਲਾ ਹੋ ਜਾਵੇ।ਇਹ ਆਪਾ ਨੂੰ ਆਪ ਨੂੰ ਵੀ ਸਾਥ ਦੇਣਾ ਪੈਣਾ ਇਕੱਲਾ ਸਰਕਾਰਾਂ ਦੇ ਰਹੇ ਕੁਝ ਨੀ ਹੋਣਾ।
#ਚਰਨਪ੍ਰੀਤ_ਸਿੰਘ_ਪੱਕਾ

11/12/2020
11/12/2020

ਮੇਰੀ ਭਾਜਪਾ ਦੇ ਨੁੰਮਾਦਿਆਂ ਨੂੰ ਸਲਾਹ ਹੈ 2022 ਦੀਆਂ ਚੋਣਾਂ ਵਿੱਚ ਸੋਚ ਸਮਝ ਕੇ ਵੋਟਾਂ ਮੰਗਣ ਆਇਉ ਲੋਕਾਂ ਨੇ ਹੁਣੇ ਹੀ ਡਾਂਗਾਂ ਨੂੰ ਤੇਲ ਲਾ ਲਿਆ ਹੈ

Address

Firozpur

Website

Alerts

Be the first to know and let us send you an email when Proud To Be Farmer posts news and promotions. Your email address will not be used for any other purpose, and you can unsubscribe at any time.

Share