Surinderpal Singh Sidhu

Surinderpal Singh Sidhu District President District Congress Committee (SC & ST) Cell Ferozepur
District President District

ਮੇਰਾ ਹਲਕਾ ਮੇਰਾ ਪਰਿਵਾਰ ਸਾਡੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਮੇਰੇ ਬਹੁਤ ਹੀ ਕਰੀਬੀ ਪਰਿਵਾਰ ਬਸਤੀ ਭਾਗ ਸਿੰਘ ਤੋਂ ਮੇਰੇ  ਨਿੱਜੀ ਦੋਸਤ Amrinder...
01/12/2021

ਮੇਰਾ ਹਲਕਾ ਮੇਰਾ ਪਰਿਵਾਰ
ਸਾਡੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਮੇਰੇ ਬਹੁਤ ਹੀ ਕਰੀਬੀ ਪਰਿਵਾਰ ਬਸਤੀ ਭਾਗ ਸਿੰਘ ਤੋਂ ਮੇਰੇ ਨਿੱਜੀ ਦੋਸਤ Amrinder Singh Tikka ਦੇ ਦਾਦਾ ਜੀ ਅਤੇ ਮੇਰੇ ਅੰਕਲ ਸ:ਮੇਹਰ ਸਿੰਘ ਸੰਧੂ ਦੇ ਵੱਡੇ ਭਾਈ ਸ:ਸੁਰਜੀਤ ਸਿੰਘ ਸੰਧੂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ,ਜਿਨਾਂ ਦਾ ਅੰਤਿਮ ਸੰਸਕਾਰ ਕੱਲ ਵੀਰਵਾਰ ਦਿਨ 12 ਵਜੇ ਦੇ ਕਰੀਬ ਹੋਵੇਗਾ

ਮੈਂ ਕਾਂਗਰਸ ਹਾਈਕਮਾਂਡ ਸ੍ਰੀਮਤੀ ਸੋਨੀਆ ਗਾਂਧੀ ਜੀ,ਸ੍ਰੀ ਰਾਹੁਲ ਗਾਂਧੀ ਜੀ,ਸ੍ਰੀਮਤੀ ਪ੍ਰਿਅੰਕਾ ਗਾਂਧੀ ਜੀ,ਮੁੱਖਮੰਤਰੀ ਸ: ਚਰਨਜੀਤ ਸਿੰਘ ਚੰਨੀ,ਪ...
10/11/2021

ਮੈਂ ਕਾਂਗਰਸ ਹਾਈਕਮਾਂਡ ਸ੍ਰੀਮਤੀ ਸੋਨੀਆ ਗਾਂਧੀ ਜੀ,ਸ੍ਰੀ ਰਾਹੁਲ ਗਾਂਧੀ ਜੀ,ਸ੍ਰੀਮਤੀ ਪ੍ਰਿਅੰਕਾ ਗਾਂਧੀ ਜੀ,ਮੁੱਖਮੰਤਰੀ ਸ: ਚਰਨਜੀਤ ਸਿੰਘ ਚੰਨੀ,ਪੰਜਾਬ ਪ੍ਰਧਾਨ ਸ:ਨਵਜੋਤ ਸਿੰਘ ਸਿੱਧੂ,ਪੰਜਾਬ ਕਾਂਗਰਸ ਇੰਚਾਰਜ ਸ੍ਰੀ ਹਰੀਸ਼ ਚੌਧਰੀ ਜੀ,ਪੰਜਾਬ ਪ੍ਰਧਾਨ ਡਾ:ਰਾਜ ਕੁਮਾਰ ਚੱਬੇਵਾਲ ਜੀ,ਕੋ ਚੇਅਰਮੈਨ ਸ੍ਰੀ ਜੰਗ ਬਹਾਦਰ ਜੀ,ਵੱਡੇ ਭਰਾ MLA Raminder Singh Awla ਜੀ,Kulbir Singh Zira ਜੀ, ਸ: Parminder Singh Pinky ਜੀ,ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੈਨੂੰ ਦੁਬਾਰਾ ਜਿਲਾ ਕਾਂਗਰਸ SC Wing ਦਾ ਜਿਲਾ ਚੇਅਰਮੈਨ ਨਿਯੁਕਤ ਕੀਤਾ । ਮੈਂ ਕਾਂਗਰਸ ਹਾਈਕਮਾਂਡ ਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਇਸ ਜਿੰਮੇਵਰੀ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ 2022 ਵਿੱਚ ਫਿਰ ਤੋਂ ਕਾਂਗਰਸ ਸਰਕਾਰ ਬਣਾਂਵਾਂਗੇ ::ਐਡਵੋਕੇਟ ਸੁਰਿੰਦਰ ਪਾਲ ਸਿੰਘ ਸਿੱਧੂ ਹਲਕਾ ਫਿਰੋਜ਼ਪੁਰ ਦਿਹਾਤੀ

04/11/2021

ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਹਲਕਾ ਫਿਰੋਜ਼ਪੁਰ ਦਿਹਾਤੀ ਨਿਵਾਸੀਆਂ ਨੂੰ,ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ,ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰਾਂ ਨੂੰ ਬਹੁਤ ਬਹੁਤ ਮੁਬਾਰਕਾਂ

16/10/2021
ਅੱਜ ਜੇਠ ਦੀ ਸੰਗਰਾਂਦ ਦੀ ਹਾਜ਼ਰੀ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਝੋਲੀ ਅੱਡ ਕੇ ਕਰੋਨਾਂ ਮਹਾਂਮਾਰੀ ਤੋਂ ਬਚਾਅ ਲਈ ਸਰਬੱਤ ਦ...
14/05/2021

ਅੱਜ ਜੇਠ ਦੀ ਸੰਗਰਾਂਦ ਦੀ ਹਾਜ਼ਰੀ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਝੋਲੀ ਅੱਡ ਕੇ ਕਰੋਨਾਂ ਮਹਾਂਮਾਰੀ ਤੋਂ ਬਚਾਅ ਲਈ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ::

ਮੇਰੇ ਬਹੁਤ ਹੀ ਅਜੀਜ ਦੋਸਤ ਪਿੰਡ ਚੰਗਾਲੀ ਕਦੀਮ ਦੇ ਸਰਪੰਚ ਲਖਵਿੰਦਰ ਸਿੰਘ ਜੰਬਰ ਦੇ ਨੌਜਵਾਨ ਪੁੱਤਰ ਜੋਬਨਪ੍ਰੀਤ ਸਿੰਘ ਜੰਬਰ ਦੀ ਕੈਨੈਡਾ ਵਿਖੇ ਅਚ...
02/05/2021

ਮੇਰੇ ਬਹੁਤ ਹੀ ਅਜੀਜ ਦੋਸਤ ਪਿੰਡ ਚੰਗਾਲੀ ਕਦੀਮ ਦੇ ਸਰਪੰਚ ਲਖਵਿੰਦਰ ਸਿੰਘ ਜੰਬਰ ਦੇ ਨੌਜਵਾਨ ਪੁੱਤਰ ਜੋਬਨਪ੍ਰੀਤ ਸਿੰਘ ਜੰਬਰ ਦੀ ਕੈਨੈਡਾ ਵਿਖੇ ਅਚਾਨਕ ਹੋਈ ਮੌਤ ਨਾਲ ਹਿਰਦੇ ਵਲੂੰਧਰੇ ਗਏ। ਇਹ ਸਦਮਾ ਜੰਬਰ ਪਰਿਵਾਰ ਦੇ ਨਾਲ ਨਾਲ ਸਾਡੇ ਸਾਰੇ ਦੋਸਤਾਂ ਲਈ ਵੀ ਨਾ ਸਹਿਣਯੋਗ ਹੈ::

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ।ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤ ਨੂੰ ਕੋਟਨ ਕੋਟ ਵਧਾਈਆਂ ।
01/05/2021

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ।
ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤ ਨੂੰ ਕੋਟਨ ਕੋਟ ਵਧਾਈਆਂ ।

ਮੇਰਾ ਹਲਕਾ ਮੇਰਾ ਪਰਿਵਾਰ ਅੱਜ ਸਾਡੇ ਹਲਕਾ ਦਿਹਾਤੀ ਦੇ ਪਿੰਡ ਖੂਹ ਚਾਹ ਪਾਰਸੀਆਂ ਦੇ ਸੋਨੂੰ ਸਰਪੰਚ ਦੇ ਪਿਤਾ ਸੁਖਦੇਵ ਰਾਜ ਮਹਿਤਾ ਦੀ ਅੰਤਿਮ ਅਰਦਾ...
29/04/2021

ਮੇਰਾ ਹਲਕਾ ਮੇਰਾ ਪਰਿਵਾਰ
ਅੱਜ ਸਾਡੇ ਹਲਕਾ ਦਿਹਾਤੀ ਦੇ ਪਿੰਡ ਖੂਹ ਚਾਹ ਪਾਰਸੀਆਂ ਦੇ ਸੋਨੂੰ ਸਰਪੰਚ ਦੇ ਪਿਤਾ ਸੁਖਦੇਵ ਰਾਜ ਮਹਿਤਾ ਦੀ ਅੰਤਿਮ ਅਰਦਾਸ ਵਿੱਚ ਮੈਂ ਤੇ ਮੇਰੇ ਅਜੀਜ ਮਿੱਤਰ ਅਮਰਿੰਦਰ ਸਿੰਘ ਟਿੱਕਾ ਮੈਂਬਰ ਜਿਲਾ ਪ੍ਰੀਸ਼ਦ ਨੇ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ :::ਐਡਵੋਕੇਟ ਸੁਰਿੰਦਰ ਪਾਲ ਸਿੰਘ ਸਿੱਧੂ ਹਲਕਾ ਫਿਰੋਜ਼ਪੁਰ ਦਿਹਾਤੀ

Address

# 2, New Defence Coloney, Phase/2, Malwal Road, Satiyewala, Ferozepur Cantt
Ferozepore
152004

Telephone

+918543000042

Website

Alerts

Be the first to know and let us send you an email when Surinderpal Singh Sidhu posts news and promotions. Your email address will not be used for any other purpose, and you can unsubscribe at any time.

Contact The Practice

Send a message to Surinderpal Singh Sidhu:

Share

Category