Imaan Singh Khara - Advocate

Call Directions

Imaan Singh Khara - Advocate Punjab & Haryana High Court, Chandigarh
Chief-Spokesperson, Akali Dal “Waris Panjab De”

ਲੋਕਾਂ ਦੇ ਵਿਚਕਾਰ, ਲੋਕਾਂ ਦੇ ਨਾਲ!ਹਲਕਾ ਸਰਦੂਲਗੜ੍ਹ ਸ਼ਹਿਰ ਵਿੱਚ ਡੋਰ-ਟੂ-ਡੋਰ ਮੁਹਿੰਮ।ਪੰਜਾਬ ਦੇ ਹੱਕਾਂ, ਹਿੱਤਾਂ ਅਤੇ ਪੰਜਾਬੀਅਤ ਦੀ ਗੱਲ ਹਰ ...
31/10/2026

ਲੋਕਾਂ ਦੇ ਵਿਚਕਾਰ, ਲੋਕਾਂ ਦੇ ਨਾਲ!

ਹਲਕਾ ਸਰਦੂਲਗੜ੍ਹ ਸ਼ਹਿਰ ਵਿੱਚ ਡੋਰ-ਟੂ-ਡੋਰ ਮੁਹਿੰਮ।

ਪੰਜਾਬ ਦੇ ਹੱਕਾਂ, ਹਿੱਤਾਂ ਅਤੇ ਪੰਜਾਬੀਅਤ ਦੀ ਗੱਲ ਹਰ ਘਰ ਤੱਕ ਪਹੁੰਚਾਉਣ ਦਾ ਯਤਨ।

🚩 ਮਿਸ਼ਨ 2027

30/10/2026

ਡੋਰ ਟੂ ਡੋਰ ਮੁਹਿੰਮ ਹਲਕਾ ਸਰਦੂਲਗੜ੍ਹ ( ਸ਼ਹਿਰ )

ਡੋਰ ਟੂ ਡੋਰ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਸਰਦੂਲਗੜ੍ਹ ਦੀ ਮਾਰਕੀਟ ਦੇ ਵਿੱਚ ਦੁਕਾਨਦਾਰ ਭਾਈਚਾਰੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ, ਹਲਕ...
29/10/2026

ਡੋਰ ਟੂ ਡੋਰ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਸਰਦੂਲਗੜ੍ਹ ਦੀ ਮਾਰਕੀਟ ਦੇ ਵਿੱਚ ਦੁਕਾਨਦਾਰ ਭਾਈਚਾਰੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ, ਹਲਕਾ ਸਰਦੂਲਗੜ੍ਹ, ਅਕਾਲੀ ਦਲ ਵਾਰਿਸ ਪੰਜਾਬ ਦੇ।

28/10/2026

ਪੰਜਾਬ ਵਿੱਚ ਕਾਨੂੰਨੀ ਵਿਵਸਥਾ ਦੇ ਮਾੜੇ ਹਾਲਾਤ ਅਤੇ ਸ਼ਹੀਦ ਭਾਈ ਪਰਮਿੰਦਰ ਸਿੰਘ ਝੋਟਾ ਜੀ ਦੇ ਕ/ਤ/ਲ ਦੇ ਇਨਸਾਫ ਲਈ ਤਿੰਨ ਕੋਣੀ ਮਾਨਸਾ ਵਿੱਚ ਲਗਤ...
28/10/2026

ਪੰਜਾਬ ਵਿੱਚ ਕਾਨੂੰਨੀ ਵਿਵਸਥਾ ਦੇ ਮਾੜੇ ਹਾਲਾਤ ਅਤੇ ਸ਼ਹੀਦ ਭਾਈ ਪਰਮਿੰਦਰ ਸਿੰਘ ਝੋਟਾ ਜੀ ਦੇ ਕ/ਤ/ਲ ਦੇ ਇਨਸਾਫ ਲਈ ਤਿੰਨ ਕੋਣੀ ਮਾਨਸਾ ਵਿੱਚ ਲਗਤਰ ਸੰਘਰਸ਼ ਜਾਰੀ ।

27/10/2026

27/10/2026

ਡੋਰ ਟੂ ਡੋਰ ਮੁਹਿੰਮ ਹਲਕਾ ਸਰਦੂਲਗੜ੍ਹ ( ਸ਼ਹਿਰ )

26/10/2026

ਡੋਰ ਟੂ ਡੋਰ ਮੁਹਿੰਮ ਹਲਕਾ ਸਰਦੂਲਗੜ੍ਹ

ਸਰਦੂਲਗੜ੍ਹ ਸ਼ਹਿਰ ਵਿਖੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮੌਕੇ ਸਮਾਗਮ ਵਿੱਚ ਹਾਜ਼ਰੀ ਲਵਾਈ ।
26/10/2026

ਸਰਦੂਲਗੜ੍ਹ ਸ਼ਹਿਰ ਵਿਖੇ ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਮੌਕੇ ਸਮਾਗਮ ਵਿੱਚ ਹਾਜ਼ਰੀ ਲਵਾਈ ।

Address

Punjab And Haryana High Court
Chandigarh
160001

Telephone

+919464266128

Website

Alerts

Be the first to know and let us send you an email when Imaan Singh Khara - Advocate posts news and promotions. Your email address will not be used for any other purpose, and you can unsubscribe at any time.

Shortcuts

Share

Nearby law practices