Looked by law

Looked by law social matters

17/02/2026
14/12/2025

498-A IPC

 #ਪੰਜਾਬ ਸਰਕਾਰ
20/11/2025

#ਪੰਜਾਬ ਸਰਕਾਰ

ਮੌਜੂਦਾ ਸਰਕਾਰ ਦੇ ਨੀਂਹ ਪੱਥਰਾਂ ਦਾ ਪਿਆ ਰੌਲਾ।
ਸੁਣਿਆ ਪੰਜਾਬ ਸਰਕਾਰ ਦੇ ਨੀਂਹ ਪੱਥਰਾਂ ਦਾ ਬਿੱਲ਼ ਕਰੋੜਾਂ ਤੇ ਪਹੁੰਚ ਗਿਆ।

27/10/2025

ਇਧਰ ਆਕਾਸ਼ ਬੱਤਾ ਅਤੇ ਵਕੀਲ ਦਾ ਮਸਲਾ ਉਲਝ ਗਿਆ। ਆਕਾਸ਼ ਬੱਤਾ ਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ, ਕਿ ਪੁਲਿਸ ਤੋਂ ਪੈਂਡਾ ਛੁਡਾਉਣਾ ਫਿਰ ਵੀ ਸੌਖਾ ਹੈ , ਪਰ ਵਕੀਲਾਂ ਤੋਂ ਬਹੁਤ ਔਖਾ। ਇਸ ਸ਼ੈਅ ਨਾਲ ਪੰਗੇ ਨਾ ਲੈ ਭਰਾਵਾ।

22/10/2025

Kuwar ਵਿਜੇ ਪ੍ਰਤਾਪ ਦਾ ਇੰਟਰਵਿਊ Talk with Rattan ਸਿਰਫ ਇੱਕ ਪੋਡ ਕਾਸਟ ਜਾਂ ਇੰਟਰਵਿਊ ਨਹੀਂ ਹੈ। ਇਹ ਇੱਕ ਸਿੱਖਿਆ ਹੈ, ਹਾਲੇ ਵੀ ਪੰਜਾਬ ਦੇ ਲੋਕਾਂ ਨੂੰ ਸਿੱਖ ਲੈਣਾ ਚਾਹੀਦਾ, ਜਾਂ ਫਿਰ ਹਲੇ ਵੀ ਕਰਪਸ਼ਨ ਦੀਆਂ ਲੱਤਾਂ ਖਾਣੀਆਂ ਨੇ।

22/10/2025

ਜਿਸ ਤਰ੍ਹਾਂ ਦੀ ਸਰਕਾਰ ਉਸੇ ਤਰ੍ਹਾਂ ਦੇ ਉਸਦੇ ਅਫਸਰਸ਼ਾਹ।

20/10/2025

ਵੈਸੇ ਇਸ ਹੱਲੇ ਗੁੱਲੇ ਨਾਲ ਸਾਰਾ ਪੰਜਾਬ ਹੁਣ ਨਵਨੀਤ ਚਤੁਰਵੇਦੀ ਨੂੰ ਜਾਨਣ ਪਛਾਨਣ ਲੱਗ ਗਿਆ ਹੈ ਹੁਣ ਤੱਕ ਇਸ ਤੋਂ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਕਿ ਨਵਨੀਤ ਚਤੁਰਵੇਦੀ ਨਾਮ ਦਾ ਕੋਈ ਨੇਤਾ ਹੈ

16/10/2025

Navneet chaturvedi ਨੇ ਤਹਿਲਕਾ ਮਚਾ ਰੱਖਿਆ। ਪੰਜਾਬ ਦੀ ਰਾਜਨੀਤੀ ਚ

Address

Chandigarh
160014

Telephone

+918427870109

Website

Alerts

Be the first to know and let us send you an email when Looked by law posts news and promotions. Your email address will not be used for any other purpose, and you can unsubscribe at any time.

Contact The Practice

Send a message to Looked by law:

Share

Category