11/06/2017
ਸੋੲਿਅਾਬੀਨ 2013-14 ਚ' 5500 ਰੁਪੲੇ ਕੁੲਿੰਟਲ ਸੀ ਹੁਣ 2000 ਰੁਪੲੇ ..ਲਸਨ 12000 ਸੀ ਹੁਣ 3200 !! ਕੀ ਕਰੇ ਵਿਚਾਰਾ ਕਿਸਾਨ???? ਸਾਨੂੰ ਸੁਬ੍ਹਾ ਦਾਲਾਂ ਸਬਜੀਅਾਂ ਫਲ ਫਰੂਟ ਦੁੱਧ ਜੂਸ ਅਤੇ ਸ਼ਾਮ ਨੂੰ ਸ਼ਰਾਬ .... ਸਭ ਕੁੱਝ ਚਾਹੀਦਾ ਹੈ .... ਪਰ ਕਿਸਾਨ ਨਹੀਂ ਚਾਹੀਦਾ!!!! ਕਿੱਥੋਂ ਅਾੲੇਗਾ ੲੇਹ ਸਭ ....????