ღ_ღ ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ ღ_ღ

  • Home
  • India
  • Bathinda
  • ღ_ღ ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ ღ_ღ

ღ_ღ ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ ღ_ღ Contact information, map and directions, contact form, opening hours, services, ratings, photos, videos and announcements from ღ_ღ ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ ღ_ღ, Lawyer & Law Firm, jithe rabb rakhe, Bathinda.

13/02/2015

ਮੇਰੇ ਤੋ ਨਫਰਤ ਕਰਨੀ ਤਾ ਇੰਨੀ ਨਫਰਤ ਕਰੀ ਕੇ,,,,,ਮੈ ਤੇਰੇ ਤੋ ਬਾਅਦ ਕਿਸੇ ਨੂੰ ਪਿਆਰ ਕਰਨ ਦੇ ਕਾਬਿਲ ਨਾ ਰਹਾ.....

08/12/2014

ਪੱਥਰ ਹਾਂ ਜੋ ਹਰ ਸੱਟ ਖਾ ਕੇ ਵੀ ਚੁੱਪ ਰਹਿੰਦਾ ਹਾਂ__

ਆਦਮੀ ਨਹੀਂ ਜੋ ਇੱਕ ਸੱਟ ਖਾ ਕੇ ਹੀ ਦੁਨੀਆ ਤਬਾਹ ਕਰਨ ਤੁਰ ਪਵਾਂ__

ਮੁੜ ਆਉਣਾ ਨਹੀ ਤੇਰੀ ਜਿੰਦਗੀ ਵਿੱਚ ਤੂ ਇੰਤਜਾਰ ਨਾ ਕਰੀ...ਮਿਲਣਾ ਨਹੀ ਹੁਣ ਮੈ ਵੀ ਤੈਨੂ,  ਤੂੰ ਰੱਬ ਕੋਲ ਦੁਆ ਵਾਰ-ਵਾਰ ਨਾ ਕਰੀ  ..
03/12/2014

ਮੁੜ ਆਉਣਾ ਨਹੀ ਤੇਰੀ ਜਿੰਦਗੀ ਵਿੱਚ ਤੂ ਇੰਤਜਾਰ ਨਾ ਕਰੀ...
ਮਿਲਣਾ ਨਹੀ ਹੁਣ ਮੈ ਵੀ ਤੈਨੂ, ਤੂੰ ਰੱਬ ਕੋਲ ਦੁਆ ਵਾਰ-ਵਾਰ ਨਾ ਕਰੀ ..

17/11/2014

ੳੁਹ ਨਾ ਮਿਲਦੀ ਤਾਂ ਕਿੰਨਾ ਚੰਗਾ ਹੁੰਦਾ

ਐਵੇ ਮੁਹੱਬਤ ਤੋ ਨਫਰਤ ਹੋ ਗੲੀ

23/10/2014

ਪਿਆਰ ਦੀ ਦੀਵਾਲੀ ਤੇ ਦੀਪ ਪੈਦੇ ਦਿਲ ਬਾਲਣੇ ..
ਤੋਹਫਿਆ ਦੇ ਵਾਗੂੰ ਪੈਦੇਂ ਜਖਮ ਸੰਭਾਲਣੇ !!!!!

HAPPY DIWALI FRNDS

11/10/2014

ਮੇਰੀਆਂ ਗੱਲਾਂ ਯਾਦ ਕਰੇਗੀ , ਰੋ ਰੋ ਜਿੰਦੜੀ ਬਰਬਾਦ ਕਰੇਗੀ
ਫੇਰ ਮੈ ਤੈਂਨੂੰ ਯਾਦ ਆਵਾਂਗਾਂ ,ਫੇਰ ਮੈ ਤੈਂਨੂੰ ਯਾਦ ਆਵਾਂਗਾ

10/10/2014

ਇੱਥੇ ਚਿਹਰਿਆਂ ਤੇ ਚੜੇ ਨੇ ਮਖੌਟੇ ਜੋ ਲਾਹੁਣੇ ਬੜੇ ਔਖੇ,
ਹਰ ਰਾਹ ਮਿਲ ਜਾਂਦੇ ਮਤਲਬੀ ਦਿਲ ਦੇ ਦਰਦੀ ਲੱਭਦੇ ਨਹੀਂ ਸੌਖੇ,
ਜਾਨ ਤਾਂ ਤੇਰੀ ਇਹਨਾਂ ਪੱਕੀ ਕੱਢਣੀ ਆ ਤੇ ਨਾਲੇ
ਖਾਣਾ ਤੇਰਾ ਮਾਸ,
ਇਹ ਸਭ ਇੱਲ ਕਾਵਾਂ ਫਿਰਦੇ ਨੇ ਨਾ ਲਾ ਇਹਨਾਂ 'ਚੋਂ ਹੰਸਾਂ ਦੀ ਆਸ...

08/10/2014

ਅਸੀਂ ਜਿੰਨਾ ਪਿੱਛੇ ਰੁਲ ਗਏ,.ਉਹ ਤਾਂ ਬੋਲ ਕੇ ਰਾਜ਼ੀ ਨਹੀਂ,
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ, ਉਹ ਬਿਨਾਂ ਪੜੇ
ਹੀ ਤੀਲੀ ਲਾਉਂਦੇ ਰਹੇ., ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,.
ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ, ਚੰਨ-ਤਾਰਿਆਂ ਨਾਲ ਸੀ ਸਾਂਝ
ਪਹਿਲਾਂ,. ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ, ਰਾਤੀਂ ਅੱਖੀਆਂ ਚ
ਨੀਂਦ
ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ....

Address

Jithe Rabb Rakhe
Bathinda

Telephone

96464 96036

Website

Alerts

Be the first to know and let us send you an email when ღ_ღ ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ ღ_ღ posts news and promotions. Your email address will not be used for any other purpose, and you can unsubscribe at any time.

Contact The Practice

Send a message to ღ_ღ ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ ღ_ღ:

Share