Easyway Consultancy Bathinda

Easyway Consultancy Bathinda Expertise in Study & Visitor Visas of UK, Canada, Australia, New Zealand, Singapore, Cyprus & Europe.

 #ਸਹੀ_ਸਲਾਹ  #ਸਹੀ_ਰਾਹ। 🎇 🎇 👑 🎉 🎉 ਇੰਗਲੈਂਡ ਦਾ ਵੀਜ਼ਾ। 🎉🎉Many Many Congratulations 🥳 to Miss. Arshdeep Kaur from Village Nasi...
06/02/2026

#ਸਹੀ_ਸਲਾਹ #ਸਹੀ_ਰਾਹ।

🎇 🎇 👑

🎉 🎉 ਇੰਗਲੈਂਡ ਦਾ ਵੀਜ਼ਾ। 🎉🎉

Many Many Congratulations 🥳 to Miss. Arshdeep Kaur from Village Nasib Pura (Bathinda) for receiving her UK 🇬🇧 Student 👩‍🎓 Visa for February 2026 Intake Without Embassy Interview.

Strength, dedication, and confidence counts success!! That is the big support and secret of our achievement.

👉 To all students, who wish to study abroad, Contact Easyway today & secure your bright future in your Dream Country.

ਯੂ.ਕੇ. ਸਟੂਡੈਂਟ ਵੀਜ਼ੇ ਜਾਂ ਸਟੂਡੈਂਟ + ਸਪਾਊਸ ਵੀਜ਼ੇ ‘ਤੇ ਜਾਣਾ ਚਾਹੁੰਦੇ ਹੋਂ। ਤਾਂ ਅੱਜ ਹੀ ਸਾਨੂੰ ਆ ਕੇ ਮਿਲੋ।


Study_Visa Visitor_Visa IELTS PTE
☎️0164 5003100 📲 98094 90001

punjabi Happy IELTS PTE Face StudyInUK punjab canada uk bathinda india indianarmy IndianArmyZindabad

ਭਾਰਤ ਦੇ 77ਵੇਂ ਗਣਤੰਤਰ ਦਿਵਸ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਅਨੇਕਾਂ ਭਾਸ਼ਾਵਾਂ, ਰਿਵਾਇਤਾਂ, ਧਾਰਮਿਕ ਅਤੇ ਸੱਭਿਆਚਾਰਕ ਰੰਗ...
26/01/2026

ਭਾਰਤ ਦੇ 77ਵੇਂ ਗਣਤੰਤਰ ਦਿਵਸ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਅਨੇਕਾਂ ਭਾਸ਼ਾਵਾਂ, ਰਿਵਾਇਤਾਂ, ਧਾਰਮਿਕ ਅਤੇ ਸੱਭਿਆਚਾਰਕ ਰੰਗਾਂ ਨਾਲ਼ ਸਜੇ ਹੋਣ ਦੇ ਨਾਲ਼-ਨਾਲ਼, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਰਚਿਆ ਸੰਵਿਧਾਨ ਸਾਨੂੰ ਸਭ ਨੂੰ ਭਾਰਤੀਆਂ ਵਜੋਂ ਇੱਕ ਕਰਦਾ ਹੈ ਅਤੇ ਇਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।

ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਬਹੁਤ ਮੁਬਾਰਕਾਂ। ਕੌਮੀ ਏਕਤਾ ਦੇ ਰੰਗ ‘ਚ ਰੰਗਿਆ ਇਹ ਤਿਉਹਾਰ ਸਾਡੇ ਦੇਸ਼ ਅਤੇ ਸਾਰੇ ਭਾਰ...
14/01/2026

ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਬਹੁਤ ਮੁਬਾਰਕਾਂ। ਕੌਮੀ ਏਕਤਾ ਦੇ ਰੰਗ ‘ਚ ਰੰਗਿਆ ਇਹ ਤਿਉਹਾਰ ਸਾਡੇ ਦੇਸ਼ ਅਤੇ ਸਾਰੇ ਭਾਰਤਵਾਸੀਆਂ ਲਈ ਬੇਅੰਤ ਤਰੱਕੀ ਅਤੇ ਖ਼ੁਸ਼ਹਾਲੀ ਲੈ ਕੇ ਆਵੇ।

ਸਾਂਝੀਵਾਲਤਾ ਅਤੇ ਚੜ੍ਹਦੀ ਕਲਾ ਭਰੇ ਪੰਜਾਬ ਦੇ ਵਿਰਾਸਤੀ ਤਿਉਹਾਰ ਲੋਹੜੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਆਮ ਆਦਮੀ ਪਾਰਟੀ ਪੰਜਾਬ ਪਰਮਾਤਮਾ ਦ...
13/01/2026

ਸਾਂਝੀਵਾਲਤਾ ਅਤੇ ਚੜ੍ਹਦੀ ਕਲਾ ਭਰੇ ਪੰਜਾਬ ਦੇ ਵਿਰਾਸਤੀ ਤਿਉਹਾਰ ਲੋਹੜੀ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਆਮ ਆਦਮੀ ਪਾਰਟੀ ਪੰਜਾਬ ਪਰਮਾਤਮਾ ਦੇ ਚਰਨਾਂ ‘ਚ ਅਰਦਾਸ ਕਰਦੀ ਹੈ ਕਿ ਇਹ ਤਿਉਹਾਰ ਸਭ ਦੇ ਘਰਾਂ ਵਿੱਚ ਖ਼ੁਸ਼ਹਾਲੀ ਅਤੇ ਰਿਸ਼ਤਿਆਂ ਵਿੱਚ ਨਿੱਘ ਦਾ ਪਸਾਰਾ ਕਰੇ।

ਕ੍ਰਿਸਮਸ ਦੇ ਪਾਵਨ ਤਿਉਹਾਰ ਦੀਆਂ ਸਾਰੇ ਮਸੀਹ ਭਾਈਚਾਰੇ ਨੂੰ ਤਹਿ ਦਿਲੋਂ ਮੁਬਾਰਕਾਂ। ਇਹ ਤਿਉਹਾਰ ਹਰ ਦਿਲ ਵਿੱਚ ਹਮਦਰਦੀ, ਹਰ ਘਰ ਵਿੱਚ ਤਰੱਕੀ ਅਤੇ...
25/12/2025

ਕ੍ਰਿਸਮਸ ਦੇ ਪਾਵਨ ਤਿਉਹਾਰ ਦੀਆਂ ਸਾਰੇ ਮਸੀਹ ਭਾਈਚਾਰੇ ਨੂੰ ਤਹਿ ਦਿਲੋਂ ਮੁਬਾਰਕਾਂ। ਇਹ ਤਿਉਹਾਰ ਹਰ ਦਿਲ ਵਿੱਚ ਹਮਦਰਦੀ, ਹਰ ਘਰ ਵਿੱਚ ਤਰੱਕੀ ਅਤੇ ਹਰ ਰਿਸ਼ਤੇ ਵਿੱਚ ਪਿਆਰ ਦਾ ਪਸਾਰਾ ਕਰੇ।

✌️✌️Latest Victory By Team Easyway✌️✌️ #ਸਹੀ_ਸਲਾਹ  #ਸਹੀ_ਰਾਹ।   😊   👑 Cyprus 🇨🇾 Study 📖 Visa. Many Many Congratulations to...
13/12/2025

✌️✌️Latest Victory By Team Easyway✌️✌️

#ਸਹੀ_ਸਲਾਹ #ਸਹੀ_ਰਾਹ।

😊 👑 Cyprus 🇨🇾 Study 📖 Visa.

Many Many Congratulations to Mr. Gurshan from Sri Ganganagar (Rajasthan) for getting his Cyprus 🇨🇾 Student 👨‍🎓 Visa*****



No Registration Fee
No Embassy Fee
All Fees after Visa means Everything after Visa.
100% Visa Assured

.

☎️ 0164 5003100, 📱98094 90001

Punjab Govt. Approved Company.

License No - 144/CEA/CC-III

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਦੀ ਅਦੁੱਤੀ ਸ਼ਹਾਦਤ ਨੂੰ ਤਹਿ ਦਿਲੋਂ ਸਤਿਕਾਰ। ਆਪਣੀ ਸ਼ਹਾਦਤ ਰਾਹੀਂ ਸੰਸਾਰ ਅੱਗੇ ਸੂ...
15/11/2025

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਦੀ ਅਦੁੱਤੀ ਸ਼ਹਾਦਤ ਨੂੰ ਤਹਿ ਦਿਲੋਂ ਸਤਿਕਾਰ। ਆਪਣੀ ਸ਼ਹਾਦਤ ਰਾਹੀਂ ਸੰਸਾਰ ਅੱਗੇ ਸੂਰਬੀਰਤਾ ਅਤੇ ਬਚਨਾਂ 'ਤੇ ਪੂਰੇ ਉੱਤਰਨ ਦੀ ਮਿਸਾਲ ਕਾਇਮ ਕਰਨ ਵਾਲ਼ੇ ਬਾਬਾ ਦੀਪ ਸਿੰਘ ਜੀ ਨੂੰ ਕੋਟਾਨ-ਕੋਟਿ ਨਮਨ।

"Empowering young minds, shaping a brighter future. Happy Children's Day! 🎉👧👦"
14/11/2025

"Empowering young minds, shaping a brighter future. Happy Children's Day! 🎉👧👦"

✌️✌️Latest Victory By Team Easyway✌️✌️ #ਸਹੀ_ਸਲਾਹ  #ਸਹੀ_ਰਾਹ।   😊   👑 Cyprus 🇨🇾 Study 📖 Visa. Many Many Congratulations to...
11/11/2025

✌️✌️Latest Victory By Team Easyway✌️✌️

#ਸਹੀ_ਸਲਾਹ #ਸਹੀ_ਰਾਹ।

😊 👑 Cyprus 🇨🇾 Study 📖 Visa.

Many Many Congratulations to Mr. Gurshan from Sri Ganganagar (Rajasthan) for getting his Cyprus 🇨🇾 Student 👨‍🎓 Visa*****



No Registration Fee
No Embassy Fee
All Fees after Visa means Everything after Visa.
100% Visa Assured

.

☎️ 0164 5003100, 📱98094 90001

Punjab Govt. Approved Company.

License No - 144/CEA/CC-III

ਪਹਿਲੇ ਪਾਤਸ਼ਾਹ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਦੇਸ਼-ਵਿਦੇਸ਼ 'ਚ ਵੱਸਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।...
05/11/2025

ਪਹਿਲੇ ਪਾਤਸ਼ਾਹ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਦੇਸ਼-ਵਿਦੇਸ਼ 'ਚ ਵੱਸਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਬਖ਼ਸ਼ਿਆ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦਾ ਸਿਧਾਂਤ ਇਸ ਸੰਸਾਰ ਨੂੰ ਬਿਹਤਰ ਬਣਾਉਣ ਦਾ ਸਭ ਤੋਂ ਸਰਲ ਅਤੇ ਸਭ ਤੋਂ ਕਾਰਗਰ ਮਾਰਗ ਹੈ। ਧੰਨ ਗੁਰੂ ਨਾਨਕ 🙏🏻

𝐂.𝐇.𝐀.𝐌.𝐏.𝐈.𝐎.𝐍.𝐒 🏆Congratulations to   on winning their maiden ICC Women's Cricket World Cup 🇮🇳 Take. A. Bow 🙌  |   |  ...
03/11/2025

𝐂.𝐇.𝐀.𝐌.𝐏.𝐈.𝐎.𝐍.𝐒 🏆

Congratulations to on winning their maiden ICC Women's Cricket World Cup 🇮🇳

Take. A. Bow 🙌

| | |

 #ਸਹੀ_ਸਲਾਹ  #ਸਹੀ_ਰਾਹ। 🎇 🎇 👑 🎉🎉🎉 25 ਸਾਲ ਦੀ ਉਮਰ ਚ ਇੰਗਲੈਂਡ ਦਾ ਵਿਜ਼ਿਟਰ ਵੀਜ਼ਾ 🎉🎉🎉With the Grace of God, We got the opportunit...
22/10/2025

#ਸਹੀ_ਸਲਾਹ #ਸਹੀ_ਰਾਹ।

🎇 🎇 👑

🎉🎉🎉 25 ਸਾਲ ਦੀ ਉਮਰ ਚ ਇੰਗਲੈਂਡ ਦਾ ਵਿਜ਼ਿਟਰ ਵੀਜ਼ਾ 🎉🎉🎉

With the Grace of God, We got the opportunity to Congratulate Mr. Amrik Singh Dhillon from Village Burj Dhilwan (Mansa) for receiving his UK 🇬🇧 Multiple Entry Visitor Visa Without Any Travel History at the Age of 25.

Strength, dedication, and confidence counts success!! That is the big support and secret of our achievement.



☎️0164 5003100 📲 98094 90001

❤️❤️❤️❤️❤️❤️💘💘💘😘😘😘😍😍

Address

Ground Floor, ManBal Complex, Near St. No. 1, Main Ajit Road
Bathinda
151001

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919809490001

Alerts

Be the first to know and let us send you an email when Easyway Consultancy Bathinda posts news and promotions. Your email address will not be used for any other purpose, and you can unsubscribe at any time.

Contact The Practice

Send a message to Easyway Consultancy Bathinda:

Share