09/04/2026
ਪੰਜਵੇ ਪਾਤਸ਼ਾਹ Guru Arjan Dev Ji ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਮੌਕੇ ਤੇ, ਆਓ ਉਹਨਾਂ ਦੀ ਸ਼ਾਂਤੀ, ਨਿਮਰਤਾ ਅਤੇ ਭਗਤੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾਈਏ। 🙏✨
ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸੱਚ ਅਤੇ ਦਇਆ ਦੇ ਰਾਹ ਤੇ ਚੱਲੀਏ।
ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ੀਆਂ, ਚੜ੍ਹਦੀ ਕਲਾ ਅਤੇ ਸੁੱਖ-ਸ਼ਾਂਤੀ ਬਖ਼ਸ਼ਣ। 🌼