Himmat ngo

ਸੇਵਾ ਦਾ ਫ਼ਾਇਦਾ ਜ਼ਰੂਰ ਲਿਆ ਜਾਵੇ, ਚਾਹੇ ਅਮੀਰ ਹੋਵੇ ਜਾ ਗਰੀਬ ਹਰੇਕ ਲਈ ਇਸ ਸੰਸਥਾ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ 8360596310
02/03/2023

ਸੇਵਾ ਦਾ ਫ਼ਾਇਦਾ ਜ਼ਰੂਰ ਲਿਆ ਜਾਵੇ, ਚਾਹੇ ਅਮੀਰ ਹੋਵੇ ਜਾ ਗਰੀਬ ਹਰੇਕ ਲਈ ਇਸ ਸੰਸਥਾ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ 8360596310

11/01/2023

Date 10th Every Month || 10-01-2023 ||

05/01/2023

New page nu like jaroor kreo ji

11/10/2022

https://fb.watch/g5hq-QfgIO/
ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ Himmat ngo ਨਾਮ ਦਾ page ਕੁਝ ਤਕਨੀਕੀ ਕਾਰਨ ਚੱਲ ਨਹੀਂ ਰਿਹਾ ਇਹ ਜੋ link ਪਾਇਆ ਹੈ ਇਹ Himmat ngo Facebook ਦਾ ਨਵਾਂ page ਹੈ ਇਸ ਨੂੰ ਵੱਧ ਤੋਂ ਵੱਧ Like ਕਰੋ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ🙏🏻

ਵਾਹਿਗੁਰੂ ਜੀ ਮੇਹਰ ਕਰਨ, ਬੇਸਹਾਰਾ, ਗਰੀਬ, ਮਤਾੜੇ ਦੀ ਲੋੜ ਅਨੁਸਾਰ, ਆਪਣੀ ਸੱਚੀ ਤੇ ਸੁੱਚੀ ਨੇਕ ਕਮਾਈ ਵਿੱਚੋਂ ਸਹਾਇਤਾ ਜ਼ਰੂਰ ਕਰਿਆ ਕਰੀਏ। (ਹਿ...
19/09/2022

ਵਾਹਿਗੁਰੂ ਜੀ ਮੇਹਰ ਕਰਨ, ਬੇਸਹਾਰਾ, ਗਰੀਬ, ਮਤਾੜੇ ਦੀ ਲੋੜ ਅਨੁਸਾਰ, ਆਪਣੀ ਸੱਚੀ ਤੇ ਸੁੱਚੀ ਨੇਕ ਕਮਾਈ ਵਿੱਚੋਂ ਸਹਾਇਤਾ ਜ਼ਰੂਰ ਕਰਿਆ ਕਰੀਏ। (ਹਿੰਮਤ) 8360596310

ਜਿਆਦਾ ਸੁੱਖਾਂ ਦੇ ਮੁਹਤਾਜ ਨਾ ਹੋ ਜਾਈਏ, ਕਿ ਬਾਦ ਵਿੱਚ ਦੁੱਖ ਆਵੇ ਤੇ ਸੰਭਲਿਆ ਨਾ ਜਾਏ, ਪਤੀ ਨਾਲ ਪ੍ਰੇਮ ਦੀ ਮਿਸਾਲ ਹੈ ਇਹ ਭੈਣ, ਜੋ ਆਪਣੇ ਪਤੀ ...
19/09/2022

ਜਿਆਦਾ ਸੁੱਖਾਂ ਦੇ ਮੁਹਤਾਜ ਨਾ ਹੋ ਜਾਈਏ, ਕਿ ਬਾਦ ਵਿੱਚ ਦੁੱਖ ਆਵੇ ਤੇ ਸੰਭਲਿਆ ਨਾ ਜਾਏ, ਪਤੀ ਨਾਲ ਪ੍ਰੇਮ ਦੀ ਮਿਸਾਲ ਹੈ ਇਹ ਭੈਣ, ਜੋ ਆਪਣੇ ਪਤੀ ਨਾਲ ਬੇਅੰਤ ਪਿਆਰ ਕਰਦੀ, ਅਚਾਨਕ ਪਤੀ ਦੀ ਮੋਤ ਹੋਣ ਕਾਰਨ ਭੈਣ ਇਕੱਲੀ ਰਹਿ ਗਈ, ਜਿਸ ਨੇ ਕਦੇ ਦੁੱਖ ਨਾ ਵੇਖਿਆ ਹੋਵੇ, ਕਦੇ ਕਿਸੇ ਵੀ ਚੀਜ਼ ਦੀ ਕਿੱਲਤ ਨਾ ਵੇਖੀ ਹੋਵੇ, ਉਹ ਭੈਣ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ, ਕੰਬਦੀ ਆਵਾਜ ਚ ਜਦ ਬੋਲਦੀ, ਤਦ ਅੱਥਰੂ ਸੁੱਟ ਕੇ ਆਪਣੇ ਦੁੱਖ ਬਾਰੇ ਦੱਸਦੀ, ਐਸੀਆਂ ਭੈਣਾਂ ਦੀ ਸੇਵਾ ਲੋੜ ਅਨੁਸਾਰ ਜ਼ਰੂਰ ਕਰਿਆ ਕਰੀਏ। (ਹਿੰਮਤ) 8360596310

🙏🏻❤️☺️
19/09/2022

🙏🏻❤️☺️

Address

Majitha Road, Sardar Avenue
Amritsar
143001

Telephone

+918360596310

Website

Alerts

Be the first to know and let us send you an email when Himmat ngo posts news and promotions. Your email address will not be used for any other purpose, and you can unsubscribe at any time.

Contact The Practice

Send a message to Himmat ngo:

Share

Category