10/08/2026
🎉🇨🇦 ਦੋ ਹੋਰ Work Permit Approvals — Double Congratulations! 🇨🇦🎉
Airstream Immigration Inc. ਵੱਲੋਂ Gaurav Rana ਅਤੇ Shainey Jaswal ਜੀ ਨੂੰ ਕੈਨੇਡਾ ਵਿੱਚ Work Permit ਦੀ ਮਨਜ਼ੂਰੀ ਮਿਲਣ 'ਤੇ ਬਹੁਤ-ਬਹੁਤ ਵਧਾਈਆਂ! 🎊
ਦੋਵਾਂ ਦੇ Work Permits ਦੀ validity 6 ਅਕਤੂਬਰ 2028 ਤੱਕ ਹੈ।
ਇਹ ਉਨ੍ਹਾਂ ਦੀ ਕੈਨੇਡਾ ਵਿੱਚ ਜ਼ਿੰਦਗੀ ਦਾ ਇੱਕ ਹੋਰ ਮਹੱਤਵਪੂਰਨ ਕਦਮ ਹੈ। ਅਸੀਂ ਉਨ੍ਹਾਂ ਦੇ ਸੁਨਹਿਰੇ ਭਵਿੱਖ, ਤਰੱਕੀ ਅਤੇ ਕਾਮਯਾਬੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹਾਂ। 🙏
ਤੁਹਾਡੀ Immigration Journey, ਸਾਡੀ Professional Guidance!
Study Permit, Work Permit, Visitor Visa, Spousal Sponsorship, PR ਅਤੇ ਹੋਰ Canadian Immigration ਸੇਵਾਵਾਂ ਲਈ ਸੰਪਰਕ ਕਰੋ।
📍 Airstream Immigration Inc.
Prabhjot Singh Dhaliwal, RCIC — R710847
📞 604-504-1000
📧 [email protected]
🏢 2589 Cedar Park Pl #203, Abbotsford, BC V2T 3S4