AdvGaurav Bagga Khurana

AdvGaurav Bagga Khurana ⚖️ Advocate Gaurav Bagga Khurana
🎙 Voice for the People
💼 Legal Practitioner | Public Figure
🤝 Working for Society & Youth Empowerment
📍 Punjab, India

Create your Destiny ✌️
22/05/2026

Create your Destiny ✌️

Always work Hard 👍
20/05/2026

Always work Hard 👍

ਸ਼੍ਰੀ ਖਾਟੂ ਸ਼ਿਆਮ ਸਾਲਾਸਰ ਬਾਲਾ ਜੀ ਦੀ ਪਵਿੱਤਰ ਚੌਕੀ ਦੇ ਸਬੰਧ ਵਿੱਚ ਮਿਲੇ ਸੱਦੇ ਨੂੰ ਸਵੀਕਾਰ ਕਰਦੇ ਹੋਏ ਸਮਾਗਮ ਵਿੱਚ ਹਾਜ਼ਰੀ ਲਗਾਉਣ ਦਾ ਸ਼ੁੱ...
19/05/2026

ਸ਼੍ਰੀ ਖਾਟੂ ਸ਼ਿਆਮ ਸਾਲਾਸਰ ਬਾਲਾ ਜੀ ਦੀ ਪਵਿੱਤਰ ਚੌਕੀ ਦੇ ਸਬੰਧ ਵਿੱਚ ਮਿਲੇ ਸੱਦੇ ਨੂੰ ਸਵੀਕਾਰ ਕਰਦੇ ਹੋਏ ਸਮਾਗਮ ਵਿੱਚ ਹਾਜ਼ਰੀ ਲਗਾਉਣ ਦਾ ਸ਼ੁੱਭ ਅਵਸਰ ਪ੍ਰਾਪਤ ਹੋਇਆ। ਧਾਰਮਿਕ ਸਮਾਗਮ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਆਸਥਾ ਨਾਲ ਜੋੜਦੇ ਹਨ। ਪ੍ਰਭੂ ਅੱਗੇ ਅਰਦਾਸ ਹੈ ਕਿ ਸਭ ਦੇ ਜੀਵਨ ਵਿੱਚ ਸੁਖ, ਸ਼ਾਂਤੀ ਅਤੇ ਚੜ੍ਹਦੀ ਕਲਾ ਬਣੀ ਰਹੇ। ✨🚩

— Advocate Gaurav Bagga Khurana

Be Truthful 🙏
19/05/2026

Be Truthful 🙏

ਲੋਕਾਂ ਦੇ ਪਿਆਰ, ਭਰੋਸੇ ਤੇ ਸਹਿਯੋਗ ਨਾਲ ਹੀ ਸਫਰ ਮਜ਼ਬੂਤ ਬਣਦਾ ਹੈ। ਹਰ ਮੁਲਾਕਾਤ ਨਵੇਂ ਹੌਸਲੇ ਤੇ ਲੋਕ ਸੇਵਾ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰਦੀ...
18/05/2026

ਲੋਕਾਂ ਦੇ ਪਿਆਰ, ਭਰੋਸੇ ਤੇ ਸਹਿਯੋਗ ਨਾਲ ਹੀ ਸਫਰ ਮਜ਼ਬੂਤ ਬਣਦਾ ਹੈ। ਹਰ ਮੁਲਾਕਾਤ ਨਵੇਂ ਹੌਸਲੇ ਤੇ ਲੋਕ ਸੇਵਾ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰਦੀ ਹੈ। ਤੁਹਾਡਾ ਸਾਥ ਹੀ ਮੇਰੀ ਤਾਕਤ ਹੈ। ✨

— Advocate Gaurav Bagga Khurana

ਜਨਮਦਿਨ ਦੀਆਂ ਮੁਬਾਰਕਾਂ 🙏
18/05/2026

ਜਨਮਦਿਨ ਦੀਆਂ ਮੁਬਾਰਕਾਂ 🙏

ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ ਐਡਵੋਕੇਟ ਅਭੈ ਸਹੋਤਾ| ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ, ਚੰਗੀ ਸਿਹਤ, ਲੰਬੀ ਉਮਰ ਅਤੇ ਹਰ ਮੈਦਾਨ ਵਿੱਚ ਕਾਮਯਾਬੀਆ...
18/05/2026

ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ ਐਡਵੋਕੇਟ ਅਭੈ ਸਹੋਤਾ| ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ, ਚੰਗੀ ਸਿਹਤ, ਲੰਬੀ ਉਮਰ ਅਤੇ ਹਰ ਮੈਦਾਨ ਵਿੱਚ ਕਾਮਯਾਬੀਆਂ ਬਖ਼ਸ਼ਣ।
ਤੁਹਾਡੀ ਸੇਵਾ ਭਾਵਨਾ ਅਤੇ ਮਿਲਣਸਾਰ ਸੁਭਾਉ ਹਮੇਸ਼ਾ ਇਸੇ ਤਰ੍ਹਾਂ ਲੋਕਾਂ ਦੇ ਦਿਲ ਜਿੱਤਦਾ ਰਹੇ।

-ਐਡਵੋਕੇਟ ਗੌਰਵ ਬੱਗਾ ਖੁਰਾਨਾ

Believe Achieve ✌️
17/05/2026

Believe Achieve ✌️

Address

Ludhiana

Alerts

Be the first to know and let us send you an email when AdvGaurav Bagga Khurana posts news and promotions. Your email address will not be used for any other purpose, and you can unsubscribe at any time.

Share