Satinder Pal Singh

Satinder Pal Singh President Bar Association Talwandi Sabo

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ
18/06/2026

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ

ਬਾਰ ਕਾਉਂਸਿਲ ਪੰਜਾਬ ਅਤੇ ਹਰਿਆਣਾ ਦੇ ਨਵ ਨਿਯੁਕਤ ਮੈਂਬਰ ਰਕਸੇ ਗੁਪਤ ਜੀ ,ਹਰਪ੍ਹੀਤ ਮੁਲਤਾਨੀ ਜੀ ,ਡੀ ਪੀ ਸਿੰਘ ਸਾਹਿਬਾਨ ਨੂੰ ਮਿਲ ਕੇ ਜਿੱਤ ਦੀ ...
04/05/2026

ਬਾਰ ਕਾਉਂਸਿਲ ਪੰਜਾਬ ਅਤੇ ਹਰਿਆਣਾ ਦੇ ਨਵ ਨਿਯੁਕਤ ਮੈਂਬਰ ਰਕਸੇ ਗੁਪਤ ਜੀ ,ਹਰਪ੍ਹੀਤ ਮੁਲਤਾਨੀ ਜੀ ,ਡੀ ਪੀ ਸਿੰਘ ਸਾਹਿਬਾਨ ਨੂੰ ਮਿਲ ਕੇ ਜਿੱਤ ਦੀ ਵਧਾਈ ਦਿੱਤੀ।

10/04/2026
26/02/2026
ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ !!ਕਹਿਣੀ ਕਥਨੀ ਦੇ ਪੂਰੇ...
27/01/2026

ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ !!
ਕਹਿਣੀ ਕਥਨੀ ਦੇ ਪੂਰੇ ਅਤੇ ਰਣ ਦੇ ਸੂਰੇ ਬਾਬਾ ਦੀਪ ਸਿੰਘ ਜੀ ਦੀ ਅਦੁੱਤੀ ਜੀਵਨ ਗਾਥਾ ਸਦਾ ਅਮਰ ਰਹੇਗੀ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਇਤਿਹਾਸ ਨਾਲ ਜੁੜਿਆ ਪਰਿਵਾਰ ਵਿਛੋੜਾ (ਸਿਰਸਾ ਨੰਗਲ) ਸਾਨੂੰ ਧੀਰਜ, ਤਿਆਗ ਅਤੇ ਅਟੱਲ ਵਿਸ਼ਵਾਸ ਦੀ ਪ੍ਰੇ...
21/12/2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਇਤਿਹਾਸ ਨਾਲ ਜੁੜਿਆ ਪਰਿਵਾਰ ਵਿਛੋੜਾ (ਸਿਰਸਾ ਨੰਗਲ) ਸਾਨੂੰ ਧੀਰਜ, ਤਿਆਗ ਅਤੇ ਅਟੱਲ ਵਿਸ਼ਵਾਸ ਦੀ ਪ੍ਰੇਰਣਾ ਦਿੰਦਾ ਹੈ।
ਗੁਰੂ ਸਾਹਿਬ ਦੀ ਅਗਵਾਈ ਅਤੇ ਕੁਰਬਾਨੀਆਂ ਸਦਾ ਸਾਨੂੰ ਸੱਚ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਰਹਿਣ। 🙏

#ਪਰਿਵਾਰਵਿਛੋੜਾ #ਸ੍ਰੀਗੁਰੂਗੋਬਿੰਦਸਿੰਘਜੀ #ਸਿੱਖਇਤਿਹਾਸ #ਗੁਰੂਸਾਹਿਬ #ਧਰਮਅਤੇਤਿਆਗ #ਸਿੱਖਵਿਰਾਸਤ #ਸ਼ਰਧਾਭਾਵ

6 ਪੋਹ ਦਾ ਇਤਿਹਾਸ -ਅੱਜ ਦੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਅਨੰਦਗੜ੍ਹ ਦਾ ਕਿਲ੍ਹਾ ਛੱਡਿਆ ਸੀ। ਗੁਰੂ ਸਾਹਿਬ ਕੋਲ ...
20/12/2025

6 ਪੋਹ ਦਾ ਇਤਿਹਾਸ -ਅੱਜ ਦੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਅਨੰਦਗੜ੍ਹ ਦਾ ਕਿਲ੍ਹਾ ਛੱਡਿਆ ਸੀ। ਗੁਰੂ ਸਾਹਿਬ ਕੋਲ ਮੁਗ਼ਲ ਅਤੇ ਪਹਾੜੀ ਰਾਜਿਆਂ ਦੀ ਫ਼ੌਜ ਦੇ ਵਜ਼ੀਰ ਨੇ ਆ ਕੇ ਬੇਨਤੀ ਕੀਤੀ ਕਿ ਉਹ ਅਨੰਦਗੜ੍ਹ ਛੱਡ ਕੇ ਚਲੇ ਜਾਣ ਅਤੇ ਸਹੁੰ ਖਾਧੀ ਕਿ ਗੁਰੂ ਸਾਹਿਬ ਫ਼ੌਜਾਂ ਸਮੇਤ ਕਿਲ੍ਹਾ ਛੱਡ ਦੇਣ ਤੇ ਉਹ ਕਿਸੇ ਨੂੰ ਕੁੱਝ ਨਹੀਂ ਕਹਿਣਗੇ ਤੇ ਉਨ੍ਹਾਂ ਦੀ ਜੰਗ ਇੱਥੇ ਹੀ ਸਮਾਪਤ ਹੋ ਜਾਵੇਗੀ। ਗੁਰੂ ਸਾਹਿਬ ਨੂੰ ਉਹਨਾਂ 'ਤੇ ਭਰੋਸਾ ਨਾ ਹੋਇਆ ਅਤੇ ਉਨ੍ਹਾਂ ਨੇ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਪਰ ਸਿੰਘਾਂ ਦੇ ਕਹਿਣ ‘ਤੇ ਗੁਰੂ ਜੀ ਨੇ ਪਰਿਵਾਰ ਸਮੇਤ ਕਿਲ੍ਹਾ ਛੱਡ ਦਿੱਤਾ।
#ਸ਼ਹੀਦੀ_ਜੋੜ_ਮੇਲ
#ਨਿੱਕੀਆਂ_ਜਿੰਦਾਂ_ਵੱਡੇ_ਸਾਕੇ
🙏🙏

13/12/2025
ਜਿਲ੍ਹਾ  ਪਰਿਸਦ  ਜੋਨ  ਪੱਕਾ  ਕਲਾਂ  ਤੋਂ ਸ਼੍ਰੋਮਣੀ  ਅਕਾਲੀ  ਦਲ ਦੇ ਉਮੀਦਵਾਰ ਜਸਵੀਰ  ਸਿੰਘ  ਸਾਬਕਾ  ਸਰਪੰਚ  ਚੱਕ  ਹੀਰਾ  ਸਿੰਘ ਵਾਲਾ ਸਾਰੇ  ...
07/12/2025

ਜਿਲ੍ਹਾ ਪਰਿਸਦ ਜੋਨ ਪੱਕਾ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਸਿੰਘ ਸਾਬਕਾ ਸਰਪੰਚ ਚੱਕ ਹੀਰਾ ਸਿੰਘ ਵਾਲਾ ਸਾਰੇ ਜੋਨ ਦੇ ਵੋਟਰਾ ਨੂੰ ਅਪੀਲ ਵੱਧ ਤੋਂ ਵੱਧ ਸਹਿਯੋਗ ਦੀਓ 🙏🙏🙏🙏

Address

Talwandi Sabo

Telephone

+919988400032

Website

Alerts

Be the first to know and let us send you an email when Satinder Pal Singh posts news and promotions. Your email address will not be used for any other purpose, and you can unsubscribe at any time.

Contact The Practice

Send a message to Satinder Pal Singh:

Share