Legal literacy SMS

Legal literacy SMS Legal literacy clubs have been formed in schools under the District legal services Authority, Club h

ਦੁਆਪਰ ਯੁੱਗ ਦੇ ਅਵਤਾਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਦੀ ਆਪ ਸਭ ਨੂੰ ਲੱਖ-ਲੱਖ ਵਧਾਈ ।ਭਗਵਾਨ ਸ਼੍ਰੀ ਕ੍ਰਿਸ਼ਨ ਆਪ ਸਭ ਤੇ ਆਪਣੀ ਕ੍...
07/09/2023

ਦੁਆਪਰ ਯੁੱਗ ਦੇ ਅਵਤਾਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਦੀ ਆਪ ਸਭ ਨੂੰ ਲੱਖ-ਲੱਖ ਵਧਾਈ ।ਭਗਵਾਨ ਸ਼੍ਰੀ ਕ੍ਰਿਸ਼ਨ ਆਪ ਸਭ ਤੇ ਆਪਣੀ ਕ੍ਰਿਪਾ ਬਣਾਈ ਰੱਖਣ
ਭਗਵਾਨ ਵਿਸ਼ਨੂੰ ਜੀ ਦੇ ਅੱਠਵੇਂ ਅਵਤਾਰ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕਨ੍ਹੱਈਆ, ਸ਼ਾਮ, ਗੋਪਾਲ, ਕੇਸ਼ਵ, ਦੁਆਰਕਾਧੀਸ਼ ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਉਹ ਨਿਸ਼ਕਾਮ ਕਰਮਯੋਗੀ, ਆਦਰਸ਼ ਫਲਸਫ਼ੇ ਦੇ ਧਾਰਨੀ, ਅਸੀਮ ਦੈਵੀ ਸ਼ਕਤੀਆਂ ਦੇ ਮਾਲਕ ਤੇ ਸਰਬੋਤਮ ਪੁਰਖ ਮੰਨੇ ਜਾਂਦੇ ਹਨ।

ਕਾਨੂੰਨੀ  ਜਾਗਰੁਕਤਾ ਸਮੇਂ ਦੀ ਅਹਿਮ ਲੋੜ-ਹਰਪ੍ਰੀਤ ਕੋਰਰਾਸ਼ਟਰੀ ਲੋਕ ਅਦਾਲਤ ਦੀ ਜਾਗਰੁਕਤਾ ਲਈ  ਰੈਲੀਆਂ ਦਾ ਅਯੋਜਨਜਿਲ੍ਹਾ ਕਾਨੂੰਨੀ ਸੇਵਾਵਾਂ ਅਥਾ...
05/09/2023

ਕਾਨੂੰਨੀ ਜਾਗਰੁਕਤਾ ਸਮੇਂ ਦੀ ਅਹਿਮ ਲੋੜ-ਹਰਪ੍ਰੀਤ ਕੋਰ
ਰਾਸ਼ਟਰੀ ਲੋਕ ਅਦਾਲਤ ਦੀ ਜਾਗਰੁਕਤਾ ਲਈ ਰੈਲੀਆਂ ਦਾ ਅਯੋਜਨ

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਨਾਲ ਆਮ ਲੋਕਾਂ ਨੂੰ ਲੋਕ ਅਦਾਲਤਾਂ ਪ੍ਰਤੀ ਜਾਗਰੁਕ ਕਰਨ ਦੇ ਉਪਰਾਲੇ ਤਹਿਤ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸਿਵਲ ਜੱਜ ਸੀਨੀਅਰ ਡਵੀਜਨ/ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀਮਤੀ ਹਰਪ੍ਰੀਤ ਕੋਰ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਸਥਾਪਿਤ ਲੀਗਲ ਲਿਟਰੇਸੀ ਕਲੱਬਜ਼ ਅਤੇ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਜਾਗਰੁਕਤਾ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ। ਰੈਲੀਆਂ ਦੌਰਾਨ ਸਕੂਲੀ ਬੱਚਿਆਂ ,ਅਧਿਆਪਕਾਂ ,ਖੁੱਦ ਜੱਜ ਸਾਹਿਬਾਨ ਵਲੋਂ ਆਮ ਜਨ ਨੂੰ ਪੈਫਲੈਂਟ ਵੰਡ ਲੋਕ ਅਦਾਲਤਾਂ ਦੀ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਇਸ ਮੋਕੇ ਵਿਦਿਆਰਥੀਆਂ ਵਲੋਂ ਲੋਕ ਅਦਾਲਤਾਂ ਦੇ ਲਾਭ ਦਰਸਾਉਂਦੀਆਂ ਤਖਤੀਆਂ ਦੇ ਪ੍ਰਦਰਸ਼ਨ ਨਾਲ ** ਲੋਕ ਅਦਾਲਤਾਂ ਦਾ ਰਾਹ ਅਪਨਾਓ,ਝਗੜੇ ਮਿਟਾਓ ਪਿਆਰ ਵਧਾਓ** ਦੇ ਨਾਅਰੇ ਲਗਾ ਲੋਕਾਂ ਨੂੰ ਜਾਗਰੁਕ ਕੀਤਾ।
ਇਸ ਸਬੰਧ ਜਾਣਕਾਰੀ ਦਿੰਦਿਆ ਸਿਵਲ ਜੱਜ ਸੀਨੀਅਰ ਡਿਵੀਜ਼ਨ ਸ੍ਰੀਮਤੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਭਾਵ ਲੋਕਾਂ ਲਈ ਅਦਾਲਤ ਮਿਤੀ 9- ਸਤੰਬਰ 2023 ਦਿਨ ਸ਼ਨੀਵਾਰ ਨੂੰ ਹਰ ਜਿਲ੍ਹਾ ਅਤੇ ਤਹਿਸੀਲ ਪੱਧਰ ਦੀਆਂ ਦਿਵਾਨੀ ਅਤੇ ਮਾਲ ਅਦਾਲਤਾਂ ਵਿੱਚ ਲਗਾਈ ਜਾ ਰਹੀ ਹੈ ।
ਜਿਸ ਵਿੱਚ ਗੰਭੀਰ ਕਿਸਮ ਦੇ ਫੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਪਰਿਵਾਰਕ ਝਗੜੇ ਜਿਵੇ ਪਤੀ-ਪਤਨੀ ਦਾ ਆਪਸੀ ਝਗੜਾ,ਚੈੱਕ ਬਾਊੰਸ ,ਜਮੀਨੀ ਝਗੜੇ, ਫਾਇਨਾਂਸ ਕੰਪਨੀਆਂ ,ਮੋਟਰ ਦੁਰਘਟਨਾਵਾਂ ,ਬੀਮਾ ਕੰਪਨੀਆਂ ਨਾਲ ਝਗੜਿਆਂ ਦੇ ਇਲਾਵਾ ਬਿਜਲੀਲ਼ ਪਾਣੀ,ਸੀਵਰੇਜ ਆਦਿ ਜਣ ਸਹੂਲਤਾਂ ਨਾਲ ਸਬੰਧਤ ਝਗੜਿਆਂ ਦਾ ਨਿਪਟਾਰਾ ਕੀਤਾ ਜਾਏਗਾ।
ਲੋਕ ਅਦਾਲਤਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਤੇ ਵਿੱਚ ਫੈਸਲਾ ਦੋਨਾਂ ਧਿਰਾਂ ਦੀ ਸਹਿਮਤੀ ਦੇ ਨਾਲ ਹੁੰਦਾ ਹੈ।ਲ ਅਤੇ ਇਸ ਨਾਲ ਪੈਸੇ ਅਤੇ ਸਮੇਂ ਦੀ ਬੱਚਤ ਹੁੰਦੀ ਹੈ। ਸਭ ਤੋਂ ਮਹੱਤਵਪੂਰਣ ਝਗੜ ਰਹੀਆਂ ਧਿਰਾਂ ਦੀ ਆਪਸੀ ਕੁੜੱਤਣ ਤੇ ਦੁਸ਼ਮਣੀ ਖਤਮ ਹੁੰਦੀ ਹੈ । ਲੋਕ ਅਦਾਲਤ ਦੇ ਫੈਸਲਿਆਂ ਵਿਰੁੱਧ ਅਪੀਲ ਦੀ ਗੁਜਾਇੰਸ਼ ਵੀ ਨਹੀ ਹੁੰਦੀ ।
ਜੋ ਲੋਕ ਜਾਂ ਅਦਾਰੇ ਆਪਣੇ ਕੇਸ ਲੋਕ ਅਦਾਲਤਾਂ ਵਿੱਚ ਲਗਾਉਣਾ ਚਾਹੁੰਦੇ ਹਨ ਉਹ ਕੇਸ ਨਾਲ ਸਬੰਧਿਤ ਜੱਜ ਸਾਹਿਬਾਨ ਨੂੰ ਲਿਖਤੀ ਬੇਨਤੀ ਕਰ ਸਕਦੇ ਹਨ ਅਤੇ ਜਿੰਨ੍ਹਾਂ ਵਿਅਕਤੀਆਂ ਜਾਂ ਅਦਾਰਿਆਂ ਵਿੱਚਕਾਰ ਕੋਈ ਝਗੜਾ ਪੈਦਾ ਹੋ ਗਿਆ ਹੈ ਪਰ ਹਾਲੇ ਕੇਸ ਕਿਸੇ ਅਦਾਲਤ ਵਿੱਚ ਪੈਡਿੰਗ ਨਹੀ ਉਹ ਵੀ ਅਦਾਲਤ ਤੋਂ ਬਾਹਰ ਝਗੜਾ ਨਿਬੇੜਨ ਦੇ ਲਈ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਲਿਖਤੀ ਬੇਨਤੀ ਲੋਕ ਅਦਾਲਤਾਂ ਰਾਂਹੀ ਆਪਣੇ ਝਗੜੇ ਸੁਲਝਾ ਸੱਕਦੇ ਹਨ। ਸਕੂਲ ਦੇ ਵਿਦਿਆਰਥੀਆਂ ਨੂੰ ਵੀ ਮੁਫਤ ਕਾਨੂੰਨੀ ਸਹਾਇਤਾ ਅਤੇ ਮੁਆਵਜਾ ਸਕੀਮ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਨੂੰਨ ਦੀ ਜਾਣਕਾਰੀ ਸਮੇਂ ਦੀ ਅਹਿਮ ਲੋੜ ਹੈ । ਉਹਨਾਂ ਅਪੀਲ ਕੀਤੀ ਕਿ ਵਿਦਿਆਰਥੀ ਇਸ ਜਾਣਕਾਰੀ ਨੂੰ ਅੱਗੇ ਲੋੜਵੰਦਾਂ ਤੱਕ ਪਹੁੰਚਾਉਣ ।

08/04/2023

ईश्वर अल्लाह तेरे नाम, सबको सन्मति दे भगवान

District Legal Services Authority, Sri Muktsar Sahib organized "Jagrukta Parbhatpheri " (Legal Awareness Rally/Walkathon...
14/11/2021

District Legal Services Authority, Sri Muktsar Sahib organized "Jagrukta Parbhatpheri " (Legal Awareness Rally/Walkathon) at village Udekarn.student of Govt. Senior Secondary Smart school, Village Udekaran enthusiastically took part in the event .pamphlets were distributed to General public to aware them about their rights and beneficial schemes under as a part of "Azadi ka Amrit Mahotsav"
INDIA AWARENESS & OUTREACH PROGRAMME :

Address

Muktsar

Telephone

+19855100171

Website

Alerts

Be the first to know and let us send you an email when Legal literacy SMS posts news and promotions. Your email address will not be used for any other purpose, and you can unsubscribe at any time.

Contact The Practice

Send a message to Legal literacy SMS:

Share