14/05/2026
ਪਿੰਡ ਰਸੂਲਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸਤਿਕਾਰਯੋਗ ਸਰਪੰਚ ਬਲਜਿੰਦਰ ਸਿੰਘ ਜੀ ਦੇ ਨਿੱਘੇ ਸੱਦੇ ’ਤੇ ਉਹਨਾਂ ਦੇ ਪਿੰਡ ਵਿਖੇ ਘੋੜਿਆਂ ਦੀਆਂ ਦੌੜਾਂ ਦੇਖਣ ਦਾ ਮੌਕਾ ਮਿਲਿਆ। ਪੰਜਾਬ ਦੇ ਵਿਰਸੇ, ਸ਼ੌਕ ਅਤੇ ਜਜ਼ਬੇ ਨਾਲ ਭਰਪੂਰ ਇਸ ਪ੍ਰੋਗਰਾਮ ਨੇ ਦਿਲ ਜਿੱਤ ਲਿਆ।
ਸਰਪੰਚ ਸਾਹਿਬ ਅਤੇ ਸਮੂਹ ਟੀਮ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੰਨਾ ਪਿਆਰ ਅਤੇ ਸਤਿਕਾਰ ਬਖ਼ਸ਼ਿਆ।