02/05/2026
ਤੂੰ ਤੇ ਸੋ ਗੁਜ਼ਾਰੀ ਰਾਤ,ਮੈਂ ਕਿਨੀਂ ਵਾਰੀ ਮਾਰੀ ਝਾਤ
ਕਿਹੜੇ ਸੁਪਨੇ ਦੇ ਤੂੰ ਭਰੇ ਹੁੰਗਾਰੇ,ਮੇਰੀ ਤਾ ਰੁਲ ਗਈ ਸਾਰੀ ਰਾਤ ਅੱਖਾਂ ਵਿੱਚ ਨੀਂਦ ਨਾ ਆਉਣਾ,ਤੜਪੀ ਜਾਵਾਂ,ਰੋਵਾਂ ਕੁਰਲਾਵਾਂ ਕੋਈ ਨੇ ਪੁੱਛੇ ਬਾਤ
ਕਿਹੜੇ ਸੁਪਨੇ ਦੇ ਤੂੰ ਭਰੇ ਹੁੰਗਾਰੇ ਮੇਰੀ ਤਾਂ ਰੁਲ ਗਈ ਸਾਰੀ ਰਾਤ