AdvGaurav Bagga Khurana

Call Website

AdvGaurav Bagga Khurana ⚖️ Advocate Gaurav Bagga Khurana
🎙 Voice for the People
💼 Legal Practitioner | Public Figure
🤝 Working for Society & Youth Empowerment
📍 Punjab, India

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਦੇਸ਼ ਪ੍ਰਤੀ ਸਮਰਪਣ ਨੂੰ ਕੋਟਿ-ਕੋਟਿ ਪ੍ਰਣਾਮ। ਉਨ੍ਹਾਂ...
28/09/2026

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਦੇਸ਼ ਪ੍ਰਤੀ ਸਮਰਪਣ ਨੂੰ ਕੋਟਿ-ਕੋਟਿ ਪ੍ਰਣਾਮ।

ਉਨ੍ਹਾਂ ਦੇ ਵਿਚਾਰ, ਹੌਸਲਾ ਅਤੇ ਦੇਸ਼ਭਗਤੀ ਸਾਡੇ ਸਾਰਿਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹਿਣਗੇ।

ਸ਼ਹੀਦਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖੀਏ।

— Advocate Gaurav Bagga Khurana

ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੰਧੂ ਨਗਰ, ਲੁਧਿਆਣਾ ਵਿਖੇ ਸਕੂਲ ਪ੍ਰਬੰਧਕਾਂ ਵੱਲੋਂ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭਗਵਾਨ ਸ੍ਰੀ ਸੀ...
27/09/2026

ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੰਧੂ ਨਗਰ, ਲੁਧਿਆਣਾ ਵਿਖੇ ਸਕੂਲ ਪ੍ਰਬੰਧਕਾਂ ਵੱਲੋਂ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭਗਵਾਨ ਸ੍ਰੀ ਸੀਤਾ ਰਾਮ ਜੀ ਦੀ ਪਾਲਕੀ ਸਜਾਈ ਗਈ ਅਤੇ ਪੂਰੇ ਧਾਰਮਿਕ ਉਤਸ਼ਾਹ ਨਾਲ ਪਾਲਕੀ ਦੀ ਸ਼ੋਭਾ ਯਾਤਰਾ ਕੱਢੀ ਗਈ।

ਇਸ ਪਵਿੱਤਰ ਮੌਕੇ ’ਤੇ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ। ਭਗਵਾਨ ਸ੍ਰੀ ਰਾਮ ਜੀ ਸਭ ’ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਹਰ ਪਰਿਵਾਰ ਵਿੱਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਬਖ਼ਸ਼ਣ।

ਜੈ ਸ੍ਰੀ ਰਾਮ

— ਐਡਵੋਕੇਟ ਗੌਰਵ ਬੱਗਾ ਖੁਰਾਣਾ

Happy birthday 💐
27/09/2026

Happy birthday 💐

ਮਨੁੱਖਤਾ ਦੀ ਸੇਵਾ ਲਈ ਇੱਕ ਸ਼ਲਾਘਾਯੋਗ ਉਪਰਾਲਾ| Guru Ka Langar Sewa Society (Regd.) ਵੱਲੋਂ 2nd Blood Donation Camp ਦਾ ਆਯੋਜਨ ਸਿੱਧ...
27/09/2026

ਮਨੁੱਖਤਾ ਦੀ ਸੇਵਾ ਲਈ ਇੱਕ ਸ਼ਲਾਘਾਯੋਗ ਉਪਰਾਲਾ| Guru Ka Langar Sewa Society (Regd.) ਵੱਲੋਂ 2nd Blood Donation Camp ਦਾ ਆਯੋਜਨ ਸਿੱਧੀਵਿਨਾਇਕ ਮੰਦਰ, ਨਿਊ ਮਾਇਆ ਨਗਰ, ਹੈਬੋਵਾਲ ਕਲਾਂ, ਲੁਧਿਆਣਾ ਵਿਖੇ ਕੀਤਾ ਗਿਆ। ਇਸ ਮੌਕੇ ਖੂਨਦਾਨ ਵਰਗੇ ਮਹਾਨ ਸੇਵਾ ਕਾਰਜ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।

ਇਸ ਮੌਕੇ ਲੁਧਿਆਣਾ ਤੋਂ ਵਿਧਾਇਕ ਬਾਊ ਜੀ ਚੌਧਰੀ ਮਦਨ ਲਾਲ ਬੱਗਾ ਜੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਮਨੀਸ਼ਾ ਕਪੂਰ ਜੀ ਵੀ ਹਾਜ਼ਰ ਰਹੇ | ਇਸ ਨੇਕ ਕਾਰਜ ਲਈ ਆਪਣਾ ਸਹਿਯੋਗ ਦਿੱਤਾ।

ਖੂਨਦਾਨ ਇੱਕ ਮਹਾਨ ਸੇਵਾ ਹੈ, ਜੋ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਨੇਕ ਉਪਰਾਲੇ ਲਈ Guru Ka Langar Sewa Society ਦੇ ਸਮੂਹ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੂੰ ਦਿਲੋਂ ਵਧਾਈ ਤੇ ਸ਼ੁਭਕਾਮਨਾਵਾਂ।

ਹਰੀ ਸਿੰਘ ਨਗਰ, ਜਸਮੀਰ ਰੋਡ, ਲੁਧਿਆਣਾ ਵਿਖੇ  #ਸਾਈਂਜੀ ਦੇ ਜਨਮ ਦਿਵਸ ਦੇ ਪਾਵਨ ਮੌਕੇ ’ਤੇ ਕਰਵਾਈ ਗਈ ਪਹਿਲੀ  #ਮਹਿਫ਼ਲ-ਏ-ਕਵਾਲੀ ਵਿੱਚ ਸ਼ਾਮਲ ਹ...
27/09/2026

ਹਰੀ ਸਿੰਘ ਨਗਰ, ਜਸਮੀਰ ਰੋਡ, ਲੁਧਿਆਣਾ ਵਿਖੇ #ਸਾਈਂਜੀ ਦੇ ਜਨਮ ਦਿਵਸ ਦੇ ਪਾਵਨ ਮੌਕੇ ’ਤੇ ਕਰਵਾਈ ਗਈ ਪਹਿਲੀ #ਮਹਿਫ਼ਲ-ਏ-ਕਵਾਲੀ ਵਿੱਚ ਸ਼ਾਮਲ ਹੋ ਕੇ ਰੂਹਾਨੀ ਮਾਹੌਲ ਦਾ ਆਨੰਦ ਮਾਣਿਆ।

ਇਸ ਖੂਬਸੂਰਤ ਸ਼ਾਮ ਦੌਰਾਨ #ਕਵਾਲਵਿਜੈਮਾਨ ਅਤੇ ਸਿੰਗਰ #ਦੇਵਹੀਰ ਵੱਲੋਂ ਪੇਸ਼ ਕੀਤੀ ਗਈ ਕਵਾਲੀ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਸਾਈਂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਭ ’ਤੇ ਆਪਣੀ ਮੇਹਰ ਬਣਾਈ ਰੱਖਣ ਅਤੇ ਹਰ ਘਰ ਵਿੱਚ ਖੁਸ਼ਹਾਲੀ ਤੇ ਸੁੱਖ-ਸ਼ਾਂਤੀ ਬਖ਼ਸ਼ਣ।

-ਐਡਵੋਕੇਟ ਗੌਰਵ ਬੱਗਾ ਖੁਰਾਨਾ

26/09/2026

ਹੈਬੋਵਾਲ, ਲੁਧਿਆਣਾ ਵਿਖੇ ਮਨੀ ਨਾਹਰ ਗਰੁੱਪ ਵੱਲੋਂ ਕਰਵਾਏ ਗਏ ਲਾਡੀ ਸਾਈਂ ਜੀ ਦੇ ਜਨਮਦਿਨ ਸਮਾਗਮ ਵਿੱਚ ਸ਼ਿਰਕਤ ਕਰਕੇ ਲੰਗਰ ਦੀ ਸੇਵਾ ਕੀਤੀ| ਇਸ ...
26/09/2026

ਹੈਬੋਵਾਲ, ਲੁਧਿਆਣਾ ਵਿਖੇ ਮਨੀ ਨਾਹਰ ਗਰੁੱਪ ਵੱਲੋਂ ਕਰਵਾਏ ਗਏ ਲਾਡੀ ਸਾਈਂ ਜੀ ਦੇ ਜਨਮਦਿਨ ਸਮਾਗਮ ਵਿੱਚ ਸ਼ਿਰਕਤ ਕਰਕੇ ਲੰਗਰ ਦੀ ਸੇਵਾ ਕੀਤੀ| ਇਸ ਮੌਕੇ ਰਾਜਨ ਐਸਟੇਟ, ਚੱਕੀ ਵਾਲੀ ਗਲੀ, ਹੈਬੋਵਾਲ, ਲੁਧਿਆਣਾ ਵਿਖੇ ਸੇਵਾ ਅਤੇ ਸਮਾਜ ਭਲਾਈ ਨੂੰ ਸਮਰਪਿਤ ਇਸ ਸੁੰਦਰ ਸਮਾਗਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।

ਸਾਈਂ ਜੀ ਅੱਗੇ ਅਰਦਾਸ ਹੈ ਕਿ ਲਾਡੀ ਸਾਈਂ ਜੀ ਨੂੰ ਹਮੇਸ਼ਾ ਤੰਦਰੁਸਤੀ, ਖੁਸ਼ਹਾਲੀ, ਚੜ੍ਹਦੀ ਕਲਾ ਅਤੇ ਲੰਬੀ ਉਮਰ ਬਖ਼ਸ਼ਣ ਅਤੇ ਉਹ ਇਸੇ ਤਰ੍ਹਾਂ ਲੋਕ ਸੇਵਾ ਤੇ ਮਨੁੱਖਤਾ ਦੀ ਸੇਵਾ ਕਰਦੇ ਰਹਿਣ।

ਸੇਵਾ ਹੀ ਸਿਮਰਨ ਹੈ।
ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ।

-ਐਡਵੋਕੇਟ ਗੌਰਵ ਬੱਗਾ ਖੁਰਾਣਾ

22 ਫੁੱਟੀ ਰੋਡ ਵਿਖੇ  #ਮੋਹਿਤਭੱਲਾ ਜੀ ਵੱਲੋਂ ਸਾਈਂ ਜੀ ਦੇ ਜਨਮਦਿਨ ਦੇ ਮੌਕੇ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋ ਕੇ ਹਾਜ਼ਰੀ ਲਗਵਾਈ। ਸਾਈਂ ਜੀ ਦ...
26/09/2026

22 ਫੁੱਟੀ ਰੋਡ ਵਿਖੇ #ਮੋਹਿਤਭੱਲਾ ਜੀ ਵੱਲੋਂ ਸਾਈਂ ਜੀ ਦੇ ਜਨਮਦਿਨ ਦੇ ਮੌਕੇ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋ ਕੇ ਹਾਜ਼ਰੀ ਲਗਵਾਈ। ਸਾਈਂ ਜੀ ਦੇ ਜਨਮਦਿਨ ਦੀਆਂ ਸਭ ਨੂੰ ਦਿਲੋਂ ਲੱਖ-ਲੱਖ ਵਧਾਈਆਂ। ਸਾਈਂ ਜੀ ਦੀ ਕਿਰਪਾ ਸਦਾ ਸਭ ’ਤੇ ਬਣੀ ਰਹੇ ਅਤੇ ਹਰ ਘਰ ਵਿੱਚ ਸੁੱਖ, ਸ਼ਾਂਤੀ ਤੇ ਖੁਸ਼ਹਾਲੀ ਆਵੇ।

— ਐਡਵੋਕੇਟ ਗੌਰਵ ਬੱਗਾ ਖੁਰਾਨਾ

Address

Ludhiana

Alerts

Be the first to know and let us send you an email when AdvGaurav Bagga Khurana posts news and promotions. Your email address will not be used for any other purpose, and you can unsubscribe at any time.

Shortcuts

Share