Advocate Jaswinder Singh Bhangu

Advocate Jaswinder Singh Bhangu For any type of Legal Service

15/08/2025
31/12/2024

ਅੱਜ ਸਾਲ ਦਾ ਆਖਰੀ ਦਿਨ ਹੈ, ਮੈਂ ਸੋਚਿਆ ਉਹਨਾਂ ਸਭ ਦੋਸਤਾਂ ਦਾ ਧੰਨਵਾਦ ਕਰਾਂ, ਜਿਹੜੇ ਮੇਰੇ ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਖੜ੍ਹੇ ਮੇਰਾ ਸਾਥ ਦਿੱਤਾ ਅਤੇ ਮੇਰੀਆਂ ਖੁਸ਼ੀਆਂ ਦੀ ਵਜਾਹ ਬਣੇ।

ਉਹਨਾਂ ਸਾਰਿਆਂ ਵਿੱਚੋਂ ਤੁਸੀਂ ਵੀ ਖ਼ਾਸ ਹੋ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਕਿਸੇ ਵੀ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਜਿਹਨਾਂ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ ਉਸਦੇ ਲਈ ਮੈਂ ਮਾਫ਼ੀ ਚਾਹੁੰਦਾ ਹਾਂ ਅੱਗੇ ਤੋਂ ਹੋਰ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ
ਨਵਾਂ ਸਾਲ ਆਪ ਜੀ ਅਤੇ ਆਪ ਦੇ ਪਰਿਵਾਰ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ !
🙏🙏🙏🙏🙏🙏🙏🙏🙏🙏🙏🙏🙏🙏🙏🙏

10/09/2024

Address

Chamber Number 738, 7th Floor, District Court Complex Ludhiana
Ludhiana

Telephone

+917400000738

Website

Alerts

Be the first to know and let us send you an email when Advocate Jaswinder Singh Bhangu posts news and promotions. Your email address will not be used for any other purpose, and you can unsubscribe at any time.

Contact The Practice

Send a message to Advocate Jaswinder Singh Bhangu:

Share

Category