Kirpal Singh Kalra, Advocate

  • Home
  • Kirpal Singh Kalra, Advocate

Kirpal Singh Kalra, Advocate All Civil and Criminal Cases at Ludhiana Courts...office Chamber No.110....Distt.Court Ldh.Notary Public all documents etc

✍️ਕਿਸੇ ਨੂੰ ਕਰੋਨਾ ਹੈ ਕੰਗਾਲ ਕਰ ਗਿਆ,ਕਿਸੇ ਨੂੰ ਕਰੋਨਾਮਾਲਾ ਮਾਲ ਕਰ ਗਿਆ,ਚੰਗੀ ਭਲੀ ਚੱਲਦੀਵਕਾਲਤ ਛੁਡਵਾ ਕੇ,ਵਿਹਲੇ ਕਰਕੇ ਸਾਨੂੰ ਘਰੀਂ ਹੈ ਬਿਠ...
26/08/2020

✍️ਕਿਸੇ ਨੂੰ ਕਰੋਨਾ ਹੈ
ਕੰਗਾਲ ਕਰ ਗਿਆ,
ਕਿਸੇ ਨੂੰ ਕਰੋਨਾ
ਮਾਲਾ ਮਾਲ ਕਰ ਗਿਆ,
ਚੰਗੀ ਭਲੀ ਚੱਲਦੀ
ਵਕਾਲਤ ਛੁਡਵਾ ਕੇ,
ਵਿਹਲੇ ਕਰਕੇ
ਸਾਨੂੰ ਘਰੀਂ ਹੈ ਬਿਠਾ ਛੱਡਿਆ,
ਇਸ ਵਕੀਲ ਨੂੰ ਹੈ
ਕਵੀ ਹੀ ਬਣਾ ਛੱਡਿਆ✍️...

13/01/2020

Happy Lohri dosto!!

Blood Donation Camp on 550th Birthday of Sri Guru Nanak Dev ji in DBA Court/complex, Ldh
17/11/2019

Blood Donation Camp on 550th Birthday of Sri Guru Nanak Dev ji in DBA Court/complex, Ldh

22/09/2018

ਕਦੀ ਕਦੀ ਦਿਲ ਕਰਦਾ ਹੈ
ਫੇਸਬੁੱਕ ਛੱਡ ਦਿਆੰ,
ਵਟਸਐਪ ਤਿਆਗ ਦਿਆੰ,
ਫਿਰ ਅੰਦਰੋੰ ਆਤਮਾ ਬੋਲਦੀ ਹੈ,
ਕਮਲਿਆ ਦਿਲਾ ਕੀ ਕਰੇੰਗਾ,
ਵਿਹਲੇ ਟਾਇਮ,
ਚੁਗਲੀਆੰ ਕਰੇੰਗਾ,
ਲੜੇੰਗਾ, ਭਿੜੇੰਗਾ,
ਜਾ ਸੋਚਾੰ ਵਿਚ ਡੁਬਕੇ,
ਿਡਪਰੈਸ਼ਨ ਦਾ ਿਸ਼ਕਾਰ ਹੋਜਏੰਗਾ,
ਸੋ ਰਹਿਣਦੇ,
ਦੁਨੀਆੰ ਜੋ ਕਹਿੰਦੀ ਹੈ
ਕਹਿਣਦੇ,
ਨਾ ਮਾੜਾ ਦੇਖ
ਨਾ ਕਿਸੇ ਨੂੰ ਦਿਖਾ
ਹਰ ਵੇਲੇ ਰੱਬ ਜੀ ਦਾ
ਸ਼ੁਕਰ ਮਨਾ !!
😂😂k😇😇s🤗🤗k

09/08/2017
20/07/2017

"ਪ੍ਰਧਾਨਗੀ"

ਪਤਾ ਨਹੀੰ ਸਾਨੂੰ ਚਾਹੀਦੀ ਹੈ, ਕੀਹਦੀ ਪ੍ਰਵਾਨਗੀ ।
ਅਜੇ ਤੱਕ ਰੁਲੀ ਜਾਵੇ.
ਸਾਡੀ ਪ੍ਰਧਾਨਗੀ ।

ਿਨੱਕੀ ਨਿੱਕੀ ਗੱਲ ਉਤੇ,
ਲੜ ਕੇ ਭਰਾੰਵਾੰ ਨਾਲ,
ਪਾ ਲੈੰਦੇ ਝੱਟ ਅਸੀੰ,
ਚੰਡੀਗੜ੍ਹ ਰਵਾਨਗੀ।

ਹਰ ਮੂੰਹ ਦੇ ਉਤੇ ਅੱਜ,
ਏਹੋ ਹੀ ਸਵਾਲ ਹੈ ,
ਦੇਖੋ ਯਾਰੋ ਲੁਧਿਆਣਾ,
ਬਾਰ ਦਾ ਕੀ ਹਾਲ ਹੈ ।

ਵੱਡੇ ਵੱਡੇ ਮਸਲੇ ਭਾੰਵੇ,
ਜੱਗ ਦੇ ਸੁਲਝਾਉੰਦੇ ਹਾੰ ।
ਆਪ ਸੌੜੇ ਹਿਤਾੰ ਵਿਚੋੰ,
ਨਿਕਲ ਨਾ ਪਾੰਉੰਦੇੰ ਹਾੰ ।

ਸਾਡੀ ਉਲਝੀ ਤਾਣੀ ਦਾ,
ਫਾਇਦਾ ਲੋਕੀ ਚੱਕਦੇ,
ਵੇਖ ਸਾਡੀ 'ਕੁਸ਼ਤੀ,
ਉਹ ਦੂਰ ਖੜੇ ਹਸਦੇ ।

ਲੰਘ ਗਿਆ ਸਮਾੰ ਹੁਣ,
ਥੋੜਾ ਬਾਕੀ ਰਹਿ ਿਗਆ ।
ਿਜਤਣ ਿਜਤਾਉਣ ਦਾ,
ਸਵਾਦ ਿਫੱਕਾ ਪੈ ਿਗਆ ।

ਆਉ ਰਲ ਬੈਠ ਕੇ,
ਕੋਈ ਐਸਾ ਹੱਲ ਲਭੀਏ ।
ਸਭ ਦੀ ਭਲਾਈ ਵਾਲੀ,
ਚੰਗੀ ਗੱਲ ਲੱਭੀਏ ।

ਬਣੇ ਕੋਈ ਪ੍ਰਧਾਨ,
ਆਮ ਬੰਦੇ ਨੇ ਕੀ ਲੈਣਾ ਏ ।
ਫੁਟ ਸਾਡੀ ਦਾ ਅਸਰ,
ਮਾੜਾ ਸਾਡੇ 'ਤੇ ਹੀ ਪੈਣਾ ਏ ।

ਬਾਰ ਦੇ ਿਹਤਾੰ ਖਾਿਤਰ,
ਆਓ ਈਗੋ ਆਪਣੀ ਛੱਡੀਏ ।
ਉਲਝੇ ਹੋਏ ਮਸਲੇ ਦਾ,
ਬੈਠ ਹੱਲ ਕਢੀਏ ।

ਲਈਏ ਐਸੇ ਫੈਸਲੇ,
ਜੋ ਸਭ ਨੂੰ ਪਸੰਦ ਹੋਣ ।
ਝਗੜੇ ਝਮੇਲੇ,
ਰੋਜ਼ ਹੋਣ ਵਾਲੇ ਬੰਦ ਹੋਣ ।

ਹਰ ਮਸਲੇ ਦਾ ਯਾਰੋ,
ਕੋਈ ਨਾ ਕੋਈ ਤਾੰ ਹੱਲ ਹੁੰਦੈ ।
ਮੰਨਣਾ ਹੈ ਕਾਲੜੇ ਦਾ,
ਏਕੇ ਿਵਚ ਬੱਲ ਹੁੰਦੈ ।

ਏਕੇ ਿਵਚ ਬੱਲ ਹੁੰਦੈ ।
ਏਕੇ ਿਵਚ ਬੱਲ ਹੰੁਦੈ ।।।।।

ਿਕਰਪਾਲ ਸਿੰਘ ਕਾਲੜਾ ਐਡਵੋਕੇਟ ਚੈੰਬਰ ਨੰ: 110 ਿਜਲਾ ਕਚਿਹਰੀ, ਲੁਿਧਆਣਾ । ਫੋਨ: 98142 45699
13.7.2017

Jiwan chalne ka nam...
06/07/2017

Jiwan chalne ka nam...

Jindgi de rang....but guru sda angsang...
17/05/2017

Jindgi de rang....but guru sda angsang...

Congrats to Mr Ghuman...our new President DBA Ldh 2017
28/01/2017

Congrats to Mr Ghuman...our new President DBA Ldh 2017

07/08/2016

अजब सा अहसास है दोस्ती,
दो दिलों का साथ है दोस्ती.
खुदा की खुदाई है दोस्ती,
जिंदगी की सच्चाई है दोस्ती.
बड़े नसीब वाले हैं हम,
जो आप जैसों से पाई है दोस्ती.......

दोस्ती मुबारक..Happy Frndship day..

Diwali Ki LightKaray Sab Ko DelightPakro Masti Ki Flight AurDhoom Machao All Night
12/11/2012

Diwali Ki Light
Karay Sab Ko Delight
Pakro Masti Ki Flight Aur
Dhoom Machao All Night

Address

699 Urban Estate Ph. 1 Dugri

141013

Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00
Saturday 09:00 - 17:00
Sunday 09:00 - 17:00

Telephone

9814245699

Website

Alerts

Be the first to know and let us send you an email when Kirpal Singh Kalra, Advocate posts news and promotions. Your email address will not be used for any other purpose, and you can unsubscribe at any time.

  • Want your practice to be the top-listed Law Practice?

Share