Punjab crime reporter

Punjab crime reporter Contact information, map and directions, contact form, opening hours, services, ratings, photos, videos and announcements from Punjab crime reporter, Legal Service, Nurpur bedi Road shri anadpur sahib, Anandpur.
(1)

Contact us to prevent any kind of cruelty to animals nd human.Diipty president ( crime reserch investigation Agency off india, Investigation officer Animal crime cantrol,,, Reporter Honey Rana (ਸਾਡੈ ਚੈਨਲ ਨਾਲ ਜੁੜਣ ਲਈ ਅੱਜ ਹੀ ਸੰਪਰਕ ਕਰੋ )9781538149 ਰਾਣਾ ਹਨੀ

     #ਵਾਇਰਲਵੀਡ    #ਨੂਰਪੁਰਬੇਦੀ  #ਰੋਪੜ      #ਵਾਇਰਲਵੀਡਿਓ
23/05/2026

#ਵਾਇਰਲਵੀਡ #ਨੂਰਪੁਰਬੇਦੀ #ਰੋਪੜ #ਵਾਇਰਲਵੀਡਿਓ

ਬਾਬਾ ਦਿਲਬਾਗ ਸਿੰਘ ਹੀਰਪੁਰ ਦੀ ਸਾਈਬਰ ਠੱਗਾਂ ਨੇ ਉੜਾਈ ਨੀਂਦ     #ਵਾਇਰਲਵੀਡਿਓ  #ਨੂਰਪੁਰਬੇਦੀ  #ਰੋਪੜ        #ਵਾਇਰਲਵੀਡ
23/05/2026

ਬਾਬਾ ਦਿਲਬਾਗ ਸਿੰਘ ਹੀਰਪੁਰ ਦੀ ਸਾਈਬਰ ਠੱਗਾਂ ਨੇ ਉੜਾਈ ਨੀਂਦ
#ਵਾਇਰਲਵੀਡਿਓ #ਨੂਰਪੁਰਬੇਦੀ #ਰੋਪੜ #ਵਾਇਰਲਵੀਡ

ਝੱਜ ਚੌਂਕ ਤੋਂ ਲੈ ਕੇ ਨੂਰਪੁਰ ਬੇਦੀ ਰੋਡ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਜਿਸ ਦੇ ਸੰਬੰਧ ਵਿੱਚ ਸਾਡੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਖਬਰ ...
23/05/2026

ਝੱਜ ਚੌਂਕ ਤੋਂ ਲੈ ਕੇ ਨੂਰਪੁਰ ਬੇਦੀ ਰੋਡ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਜਿਸ ਦੇ ਸੰਬੰਧ ਵਿੱਚ ਸਾਡੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ। ਜਿਸ ਦੇ ਵਿੱਚ ਦਿਖਾਇਆ ਗਿਆ ਸੀ ਕਿ ਝੱਜ ਚੋਂਕ ਤੋਂ ਨੂਰਪੁਰ ਬੇਦੀ ਨੂੰ ਜਾਣ ਵਾਲੇ ਟਿੱਪਰ ਬੰਦ ਕਰ ਦਿੱਤੇ ਨੇ ਪਰ ਉਸ ਤੋਂ ਬਾਅਦ ਫਿਰ ਟਿਪਰ ਦੀ ਰਫਤਾਰ ਉਸੇ ਤਰ੍ਹਾਂ ਜਾਰੀ ਹੈ। ਟਿੱਪਰ ਚੱਲ ਤਾਂ ਰਹੇ ਨੇ ਪਰ ਚੱਲ ਬਿਨਾਂ #ਨੂਰਪੁਰਬੇਦੀ #ਰੋਪੜ #ਵਾਇਰਲਵੀਡ

23/05/2026

ਡੀਸਿਲਟਿੰਗ ਦੇ ਨਾਮ ਤੇ ਹੋਰ ਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਅਗੰਮਪੁਰ ਦੇ ਉੱਪਰ ਸਮੂਹ ਜਥੇਬੰਦੀ ਦੇ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਦੇਖੋ ਮੌਕੇ ਦੀ ਲਾਈਵ ਤਸਵੀਰਾਂ #ਵਾਇਰਲਵੀਡ #ਨੂਰਪੁਰਬੇਦੀ #ਰੋਪੜ #ਵਾਇਰਲਵੀਡਿਓ

23/05/2026
23/05/2026

ਅਭਿਆਣਾ ਖੁਰਦ ਸੁਸਾਈਡ ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਇਆ ਗਿਆ ਪੁਲਿਸ ਤੇ ਗੰਭੀਰ ਕਿਹਾ ਗਿਆ ਕਿ ਲਗਾਤਾਰ 13 14 ਦਿਨ ਤੋਂ ਕੀਤਾ ਜਾ ਰਿਹਾ ਹੈ ਤੰਗ ਪਰੇਸ਼ਾਨ # #ਨੂਰਪੁਰਬੇਦੀ # #ਰੋਪੜ # #ਵਾਇਰਲਵੀਡਿਓ # #

22/05/2026

#ਗੜ੍ਹਸ਼ੰਕਰ #

22/05/2026

ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਫਾਈਲ ਖੋਹਣ ਵਾਲੇ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ਼ ਨਾਂ ਹੋਣ ਦੇ ਰੋਸ਼ ਵਜੋਂ ਥਾਣਾ ਗੜ੍ਹਸ਼ੰਕਰ ਦੇ ਅੱਗੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਵਿੱਚ ਕਾਂਗਰਸ ਨੇ ਰੋਸ਼ ਧਰਨਾਂ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਅਮਰਪ੍ਰੀਤ ਸਿੰਘ ਲਾਲੀ ਨੇ ਆਰੋਪ ਲਗਾਇਆ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਮਿਲੀਭੁਗਤ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਫਾਈਲ ਖੋਹੀ ਗਈ।

ਲਾਲੀ ਨੇ ਕਿਹਾ ਕਿ ਰੀਟਰਨਿੰਗ ਅਫ਼ਸਰ ਦੇ ਕਮਰੇ ਵਿੱਚ ਹੋਈ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋਣ ਤੋਂ ਬਾਅਦ ਵੀ ਅਜੇ ਤੱਕ ਮਾਮਲਾ ਦਰਜ਼ ਨਹੀਂ ਕੀਤੀ ਗਿਆ। ਲਾਲੀ ਨੇ ਆਰੋਪ ਲਗਾਇਆ ਕਿ ਵਿਧਾਇਕ ਗੜ੍ਹਸ਼ੰਕਰ ਵਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ।

ਇਸ ਮੌਕੇ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਦੇ ਆਸ਼ਵਾਸਨ ਤੋਂ ਬਾਅਦ ਧਰਨਾਂ ਸਮਾਪਤ ਕੀਤਾ ਗਿਆ।

ਗੜ੍ਹਸ਼ੰਕਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਨਗਰ ਕੌਂਸਲ ਚੋਣਾਂ ਦੇ ਵਿੱਚ ਹਲਕਾ ਵ...
22/05/2026

ਗੜ੍ਹਸ਼ੰਕਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਨਗਰ ਕੌਂਸਲ ਚੋਣਾਂ ਦੇ ਵਿੱਚ ਹਲਕਾ ਵਿਧਾਇਕ ਦੇ ਉੱਪਰ ਵੋਟਰਾਂ ਨੂੰ ਧਮਕਾਉਣ ਦੇ ਆਰੋਪ ਲਗਾਏ ਹਨ। ਅਮਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਪਹਿਲਾਂ ਵਿਧਾਇਕ ਦੀ ਸ਼ਹਿ ਨਾਲ ਵੋਟਰ ਲਿਸਟਾਂ ਦੇ ਵਿੱਚ ਪਿੰਡਾਂ ਦੀਆਂ ਜਾਅਲੀ ਵੋਟਾਂ ਬਣਾਉਣ ਉਪੰਰਤ ਵੋਟਰ ਲਿਸਟਾਂ ਪ੍ਰਕਾਸ਼ਿਤ ਨਹੀਂ ਕੀਤੀਆਂ ਗਈਆਂ। ਲਾਲੀ ਨੇ ਕਿਹਾ ਕਿ ਨਾਮਜ਼ਦਗੀ ਦੋਰਾਨ ਰਿਟਰਨਿੰਗ ਅਫ਼ਸਰ ਐਸ ਡੀ ਐਮ ਗੜ੍ਹਸ਼ੰਕਰ ਦੇ ਕਮਰੇ ਵਿੱਚ ਵਿਧਾਇਕ ਗੜ੍ਹਸ਼ੰਕਰ ਦੀ ਮੌਜੂਦਗੀ ਵਿੱਚ ਕਾਂਗਰਸ ਉਮੀਦਵਾਰ ਦੇ ਕਾਗਜ ਖੋਹੇ ਗਏ।

ਉਨ੍ਹਾਂ ਕਿਹਾ ਕਿ ਰਿਟਰਨਿੰਗ ਅਫ਼ਸਰ ਦੇ ਕਮਰੇ ਵਿੱਚ ਲਗੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਸਾਰੀ ਵੀਡੀਓ ਕੈਦ ਹੋਣ ਤੋਂ ਬਾਅਦ ਵੀ ਅਜੇ ਤੱਕ ਦੋਸ਼ੀ ਤੇ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਵਿਧਾਇਕ ਗੜ੍ਹਸ਼ੰਕਰ ਤੇ ਰਿਟਰਨਿੰਗ ਅਫ਼ਸਰ ਤੋਂ ਸੀਸੀਟੀਵੀ ਵੀਡੀਓ ਜਨਤਕ ਕਰਨ ਅਤੇ ਦੋਸ਼ੀ ਵਿਰੁੱਧ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਹੈ।

ਅਮਰਪ੍ਰੀਤ ਸਿੰਘ ਲਾਲੀ ਨੇ ਦੋਸ਼ੀ ਦਾ ਨਾਂ ਜਨਤਕ ਕਰਦੇ ਹੋਏ ਰਿਟਰਨਿੰਗ ਅਫ਼ਸਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਵਿਰੁੱਧ ਕਾਰਵਾਈ ਨਾਂ ਕੀਤੀ ਤਾਂ ਉਹ ਧਰਨਾਂ ਪ੍ਰਦਸ਼ਨ ਕਰਨਗੇ।

ਗੜ੍ਹਸ਼ੰਕਰ ਹੁਸ਼ਿਆਰਪੁਰ ਰੋੜ ਤੇ ਤਿੰਨਾਂ ਦਿਨਾਂ ਵਿੱਚ 3 ਹਾਦਸੇ ਵਾਪਰਨ ਨਾਲ਼ 3 ਵਿਆਕਤੀ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ । ਤੀਜਾ ਹਾਦਸਾ ਬ...
21/05/2026

ਗੜ੍ਹਸ਼ੰਕਰ ਹੁਸ਼ਿਆਰਪੁਰ ਰੋੜ ਤੇ ਤਿੰਨਾਂ ਦਿਨਾਂ ਵਿੱਚ 3 ਹਾਦਸੇ ਵਾਪਰਨ ਨਾਲ਼ 3 ਵਿਆਕਤੀ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ । ਤੀਜਾ ਹਾਦਸਾ ਬੀਤੀ ਰਾਤ ਗੜ੍ਹਸ਼ੰਕਰ ਹੁਸ਼ਿਆਰਪੁਰ ਰੋੜ ਪਿੰਡ ਬਡੇਸਰੋਂ ਲਾਗੇ ਪੁੱਲ ਉੱਪਰ ਟਰੱਕ ਤੇ 18 ਟਾਇਰੀ ਘੋੜੇ (ਟਰੱਕ) ਦੇ ਵਿਚਕਾਰ ਹੋਇਆ ਅਤੇ ਇਸ ਹਾਦਸੇ ਵਿੱਚ ਟਰੱਕ ਚਾਲਕ ਦੀ ਮੌਕੇ ਤੇ ਮੌਤ ਹੋ ਗਏ ਹਨ । ਜਾਣਕਾਰੀ ਅਨੂੰਸਾਰ ਟਰੱਕ ਸੈਲਾ ਖੁਰਦ ਦੀ ਪੇਪਰ ਮਿਲ਼ ਤੋਂ ਪੇਪਰ ਲੈਕੇ ਅਹਿਮਦਾਬਾਦ ਨੂੰ ਜਾ ਰਿਹਾ ਸੀ ਅਤੇ ਟਰੱਕ ਘੋੜਾ ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ, ਜਦੋਂ ਇਹ ਦੋਨੋ ਵਾਹਨ ਉਕਤ ਸਥਾਨ ਤੇ ਪੁੱਜੇ ਤਾਂ ਇਨ੍ਹਾਂ ਦੋਨਾਂ ਦੀ ਆਹਮਣੇ ਟੱਕਰ ਹੋ ਗਿਆ । ਦੋਨੋਂ ਵਾਹਨਾਂ ਦੀ ਟੱਕਰ ਐਨੀ ਭਿਆਨਕ ਸੀ ਟਰੱਕ ਚਾਲਕ ਦੀਆ ਲੱਤਾਂ ਅਤੇ ਬਾਹਾਂ ਸਰੀਰ ਤੋ ਅਲੱਗ ਹੋਣ ਕਾਰਨ ਮੌਕੇ ਤੇ ਮੌਤ ਹੋ ਗਈ ਅਤੇ ਦੋਨੋ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ।

ਮਿਰਤਕ ਦੀ ਪਛਾਣ ਜੀਵਨ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਸੈਲਾ ਖੁਰਦ ਵਜੋਂ ਹੋਈ ਹੈ । ਥਾਣਾ ਗੜ੍ਹਸ਼ੰਕਰ ਤੋਂ ਏਐਸਆਈ ਰਵੀਸ਼ ਕੁਮਾਰ ਮੌਕੇ ਤੇ ਪਹੁੰਚਕੇ ਮਿਰਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਗੜ੍ਹਸ਼ੰਕਰ ਵਿੱਖੇ ਲਿਆਂਦਾ ਗਿਆ ਅਤੇ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਹੈ
#ਗੜ੍ਹਸ਼ੰਕਰ ਗੜ੍ਹਸ਼ੰਕਰ

Address

Nurpur Bedi Road Shri Anadpur Sahib
Anandpur
140117

Telephone

+917087893952

Website

Alerts

Be the first to know and let us send you an email when Punjab crime reporter posts news and promotions. Your email address will not be used for any other purpose, and you can unsubscribe at any time.

Share

Category