16/04/2023
ਬਾਬਾ ਬੁੱਢਾ ਜੀ ਬਿਰਧ ਘਰ ਮੋਗਾ ਵਿਚ ਸੇਵਾ ਕਰਨ ਦੇ ਲਈ ਡਾਕਟਰ ਉਨ੍ਹਾਂ ਦੀ wife ਬਜ਼ੁਰਗਾਂ ਦੇ ਲਈ ਆਪਣਾ ਕੀਮਤੀ ਸਮਾਂ ਕੱਢ ਕੇ ਬਜ਼ੁਰਗਾਂ ਦੇ ਲਈ ਕਾਫੀ ਕੁਝ ਲੈ ਕੇ ਆਏ ਮੁੱਖ ਪ੍ਰਬੰਧਕ ਜਸਵਿੰਦਰ ਸਿੰਘ ਘੋਲੀਆ ਚੇਅਰਮੈਨ ਜਸਬੀਰ ਸਿੰਘ , ਅਸ਼ੋਕ ਕੁਮਾਰ , ਸੁਪਰਡੈਂਟ ਮਨੀਸ਼ , ਜਰਨਲ ਸੈਕਟਰੀ, ਸਰਬਜੀਤ ਕੌਰ ਖਾਲਸਾ ਅਮਨਦੀਪ ਕੌਰ ਸੇਵਾਦਾਰ , ਬਹੁਤ ਧੰਨਵਾਦ ਕਰਦੇ ਆ ਉਪਰਾਲਾ ਕਰਿਆ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਜੋ ਬਜ਼ੁਰਗਾਂ ਦੀ ਸੇਵਾ ਕਰ ਰਹੇ ਆ 🙏🙏🙏🙏🙏🙏🙏🙏🙏