10/17/2026
A. Sidhu, RCIC | Silver Leaf Visa and Immigration, Edmonton
Express Entry ਦੇ points ਤਿੰਨ ਨਵੰਬਰ 2026 ਤੋਂ ਬਦਲ ਰਹੇ ਨੇ:
• Canada 'ਚ high-wage occupation 'ਚ 12+ ਮਹੀਨੇ ਕੰਮ: 70 ਤੱਕ extra points
• Job offer points ਵਾਪਸ: high-wage occupation ਵਾਲੀ job ਲਈ 100 ਤੱਕ points
• Qualifying job offer ਲਈ LMIA ਦੀ ਲੋੜ ਨਹੀਂ (IRCC ਫੇਰ ਵੀ check ਕਰੂ ਕਿ offer ਅਸਲੀ ਆ)
• ਦੋਵਾਂ 'ਚੋਂ ਜਿਹੜੇ ਵੱਧ, ਉਹੀ points ਮਿਲਣਗੇ, ਦੋਵੇਂ ਨਹੀਂ
• High-wage occupation (NOC) ਤੋਂ ਤੈਅ ਹੁੰਦਾ, ਤੁਹਾਡੀ ਆਪਣੀ ਤਨਖ਼ਾਹ ਤੋਂ ਨਹੀਂ। IRCC ਦੀ list 'ਚ 186 occupations ਨੇ।
ਪਹਿਲਾਂ ਹੀ pool 'ਚ ਓ? Score ਆਪੇ ਦੁਬਾਰਾ calculate ਹੋਊ। Job offer ਆ? ਤਿੰਨ ਨਵੰਬਰ ਤੋਂ ਪਹਿਲਾਂ profile update ਕਰੋ। Draws ਦੋ ਹਫ਼ਤਿਆਂ ਤੱਕ ਰੁਕ ਸਕਦੇ ਨੇ।
ਵੱਧ points ਨਾਲ invitation ਦੀ guarantee ਨਹੀਂ। ਪਤਾ ਨਹੀਂ ਤੁਸੀਂ ਕਿੱਥੇ ਖੜ੍ਹੇ ਓ? Call ਜਾਂ WhatsApp: +1 587 988 9618 · https://wa.me/15879889618
English: Express Entry points change on November 3, 2026. More points for high-wage work experience or job offers, and no LMIA needed for a qualifying job offer. More points don't guarantee an invitation.
Source: IRCC (canada.ca), October 16, 2026. Fictional characters. Voice-over made with AI. General information only, not advice about your situation. Check any consultant's licence: register.college-ic.ca