Visa Forever Immigration And Educational Consultant

Visa Forever Immigration And Educational Consultant gehege

27/11/2022
07/10/2022

We welcome on board our proud supporter Australia vich vasde Punjabi ਆਸਟ੍ਰੇਲੀਆ ਵਿਚ ਵਸਦੇ ਪੰਜਾਬੀ
Special thanks to Sabhi Singh ji

15/09/2022

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। 🙏
ਗੂਰੁ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਟਰਬਨ ਫੋਰ ਆਸਟ੍ਰੇਲੀਆ ਵੱਲੋ ਸਿਡਨੀ ਦੀ ਸਿੱਖ ਸੰਗਤ, ਤਾਰਾਮਰਾ ਗੁਰੂਘਰ ਅਤੇ ਰਿਵਸਬੀ ਗੁਰੂਘਰ ਦੇ ਸਹਿਯੋਗ ਨਾਲ ਲੀਵਰਪੂਲ ਵਿਖੇ 6 ਨਵੰਬਰ ਦਿਨ ਐਤਵਾਰ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ I
ਸਮੂਹ ਸੰਗਤ ਨੂੰ ਬੇਨਤੀ ਹੈ ਕੀ ਇਸ ਪ੍ਰੋਗਰਾਮ ਨੂੰ ਸੁੱਚਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਸਿੱਖ ਸੰਗਤ, ਦਾਨੀ ਸੱਜਣਾ ਅਤੇ ਨਿਸ਼ਕਾਮ ਸੇਵਾਦਾਰਾ ਦੇ ਸਹਿਯੋਗ ਦੀ ਬੜੀ ਲੋੜ ਹੈ। ਸੰਗਤ ਵੱਖ ਵੱਖ ਸੇਵਾਵਾਂ ਜਿਵੇ ਕਿ ਲੰਗਰ ਬਣਾਉਣਾ ਤੇ ਵਰਤਾਉਣਾ,ਸਫਾਈ,ਸਿਕਿਉਰਿਟੀ, ਸ਼ਬੀਲ ਸਟਾਲ ਆਦਿਕ ਸੇਵਾਵਾਂ ਚ ਹਿੱਸਾ ਪਾ ਸਕਦੀ ਹੈ I ਕੋਈ ਵੀ ਸੇਵਾ ਚ ਹਿੱਸਾ ਲੈਣ ਲਈ ਪੋਸਟਰ ਵਿੱਚ ਦਿੱਤੇ ਗਏ QR ਕੌਡ ਨੂੰ ਸਕੈਨ ਕਰਕੇ ਆਪਣਾ ਨਾਮ ਦਰਜ ਕਰਵਾਓ 🙏।

ਮੀਡਿਆ ਆਲੇ ਸਾਰੇ ਵੀਰ ਭੈਣਾਂ ਦਾ ਉਚੇਚੇ ਤੋਰ ਤੇ ਧੰਨਵਾਦ ਜਿਨਾਂ ਨੇ ਹੁਣ ਤਕ ਏਹ ਪ੍ਰੋਗਰਾਮ ਉਲੀਕਣ ਲਈ ਆਪਣਾ ਸਹਿਯੋਗ ਦਿਤਾ 🙏

ਨਗਰ ਕੀਰਤਨ ਲਈ ਮਾਇਆ ਦਾ ਸਹਿਯੋਗ ਪਾਨ ਲਈ ਪੋਸਟਰ ਤੇ ਦਿਤੇ ਹੋਏ ਅਕਾਊਂਟ ਨੰਬਰ ਤੇ ਸਿੱਧਾ ਹੀ ਆਪਣਾ ਦਸਵੰਧ ਪਾ ਸਕਦੇ ਹੋ

ਇਹਨਾ ਸੇਵਾਵਾ ਵਿੱਚ ਵੱਧ ਚੜ੍ਹ ਕੇ ਪਾਉ ਜੀ ਤੇ ਗੁਰੂ ਸਾਹਿਬ ਜੀ ਦੀਆ ਖੁਸ਼ੀਆ ਪ੍ਰਾਪਤ ਕਰੋ ਜੀ।
ਵਧੇਰੇ ਜਾਣਕਾਰੀ ਲਈ ਪੌਸਟਰ ਵਿੱਚ ਦਿੱਤੇ ਗਏ ਨੰਬਰਾ ਤੇ ਸੰਪਰਕ ਕਰ ਸਕਦੇ ਹੌ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ। 🙏

Sydney Sikh Community is proud to announce that Sydney Nagar Kirtan Liverpool will be held on 6th November 2022 at Bigge park Liverpool.
It will be a joint project by Australian Sikh Association and Turbans 4 Australia with the help of Sikh Sangat, Gurudwara Turramurra and Revesby.

Sangat’s support is needed to make it a successful and great event.

We require Volunteers and donations from sangat to make it successful. Sangat can contribute directly to the account number listed on the poster.

Volunteers are requested to register via QR code.
Volunteers required for various tasks such as; crowd management, Rubbish cleaning, langar preparation and Langar stalls.

A special thanks to all the media persons and channels

If you would like to be part of the SEWA please contact on numbers listed on the poster.

Sikh Association Inc. T4A - Turbans 4 AustraliarTurramurra GurdwaradwAustralia vich vasde Punjabi ਆਸਟ੍ਰੇਲੀਆ ਵਿਚ ਵਸਦੇ ਪੰਜਾਬੀਪJagBaniaDesi AustraliatPTC PunjabiuPTC NewsCDaily Ajity5AAB TVAAB TV AffairsfPunjabi TribunerPunjab Times Times Punjab Prime Asia TVsPunjabi KangaroonFriendsworld.TvrGurmat Tv AustraliatRojana spokesman jalandharaPunjabi JagranJRadio HaanjiHaanji punjabi chDave Sidhu The UnmuteURadio Sanjhi Awaaz Melbourne - AustraliatQaumi Awaaz Sikh ChannelhPublic Telegraphegraph expBarkatBarkat friendstv

14/09/2022

Punjab Bhawan Surrey Canada

ਸਾਹਿਤਕ ਸਰਗਰਮੀਆਂ ਦਾ ਮਰਕਜ਼ ਹੈ .. ਕੈਨੇਡਾ ਦੇ ਸ਼ਹਿਰ ਸਰੀ ਵਿੱਚ ਇੱਕ ਐਸਾ ਅਦਬੀ ਅਦਾਰਾ ਹੈ ਜਿੱਥੇ ਕਲਮਕਾਰਾਂ, ਮੌਸਿਕੀ'ਕਾਰਾਂ ਤੇ ਚਿੱਤਰਕਾਰਾਂ ਨੂੰ ਅਦਬ ਸਤਿਕਾਰ ਨਾਲ ਬੁਲਾ ਮਹਿਫ਼ਿਲਾਂ ਸਜਾਈਆਂ ਜਾਂਦੀਆਂ ਹਨ..
ਇਸ ਵਰ੍ਹੇ ਦੇ ਸਲਾਨਾ ਸੰਮੇਲਨ ਵਿੱਚ Sukhi Bath ਹੋਰਾਂ ਤੇ ਉਹਨਾਂ ਦੇ ਬਾਕੀ ਅਦਬੀ ਸਾਥੀਆਂ ਨੇ ਮੈਨੂੰ ਆਪਣੇ ਮੁਸੱਵਰੀ ਸਫ਼ਰ ਨੂੰ ਸਾਂਝਾ ਕਰਨ ਲਈ ਮੋਹ ਭਰਿਆ ਸੱਦਾ ਭੇਜਿਆ ਹੈ..

ਵਰ੍ਹੇਵਾਰ ਹੋਣ ਵਾਲਾ ਇਹ ਇਕੱਠ ਇਸ ਵਰ੍ਹੇ ਕੜੀ ਦਾ ਚੌਥਾ ਮਣਕਾ ਹੈ.. ਇਸ ਸਾਹਿਤਕ ਮਾਲਾ ਦਾ ਮਣਕਾ ਬਣ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਤੇ ਇਹ ਖੁਸ਼ਖ਼ਬਰੀ ਤੁਹਾਡੇ ਸਭ ਨਾਲ ਸਾਂਝਿਆ ਕਰਦਾ ਤੁਹਾਡੇ ਸਭ ਦਾ ਸ਼ੁਕਰਗੁਜ਼ਾਰ ਵੀ ਹੋ ਰਿਹਾ ਕਿਉਂਜੋ ਮੈਂ ਇਕੱਲਾ ਤਾਂ ਕਦੇ ਵੀ ਕੁੱਝ ਨਹੀਂ ... ਇਹ ਸਭ ਤੁਹਾਡੇ ਮੁਬਾਰਕ ਸਾਥ ਦਾ ਹਾਸਿਲ ਹੈ..

ਪਹੁੰਚ ਰਹੀਆਂ ਅਦਬੀ ਸ਼ਖ਼ਸੀਅਤਾਂ ਨੂੰ ਮੈਂ ਆਪਣਾ ਸਲਾਮ ਭੇਜਦਾ ਹਾਂ ਤੇ ਮੁਬਾਰਕਬਾਦ ਆਖਦਾ ਹਾਂ.. ਜਿੱਥੇ ਮੈਂ ਆਪ ਸਭ ਨੂੰ ਤੁਹਾਡੇ ਕਲਾਮ ਨਾਲ ਮਿਲਣ ਲਈ ਉਡੀਕ ਵਿੱਚ ਹਾਂ ਉੱਥੇ ਹੀ ਆਪਣੇ ਬਹੁਤ ਪਸੰਦੀਦਾ ਸ਼ਾਇਰ "ਕਵਿੰਦਰ ਚਾਂਦ" ਜੀ ਨੂੰ ਮਿਲਣ ਲਈ ਬੇਤਾਬ ਹਾਂ...

ਮੇਰੇ ਕੈਨੇਡਾ ਵੱਸਦੇ ਦੋਸਤਾਂ ਨੂੰ ਮਿਲਣ ਲਈ ਬੇਸਬਰ ਹਾਂ ਤੇ ਤਸਵੀਰਾਂ ਰਾਹੀਂ ਤੁਹਾਨੂੰ ਸਭ ਨੂੰ ਮਿਲਣ ਦਾ ਉਡੀਕਸਾਰ ਹਾਂ..

ਅਸਟ੍ਰੇਲੀਆ ਵੱਸਦੇ ਆਪਣੇ ਅਦੀਬ ਸਾਥੀਆਂ singh sekhon
Bikkar Bai Phul sohi ਤੇ ਬਾਕੀ ਸਭ ਸਾਥੀਆਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਮੇਰੇ ਆਰਟਵਰਕ ਪ੍ਰਤੀ ਮੁਹੱਬਤ ਦਾ ਇਜ਼ਹਾਰ ਕਰਦਿਆਂ, ਜ਼ਰਾ ਨਵਾਜ਼ੀ ਕਰਦਿਆਂ ਮੈਨੂੰ ਆਪ ਸਭ ਦੇ ਨਾਲ ਜੋੜਨ ਵਿੱਚ ਆਪਣਾ ਸਾਥ ਨਿਭਾਇਆ...

ਸਫ਼ਰ ਵਿੱਚ ਜੁੜਨ ਲਈ ਆਪ ਸਭ ਨੂੰ ਬਹੁਤ ਮੁਹੱਬਤ..

ਮਿਲਦੇ ਹਾਂ ਸਰੀ ਕੈਨੇਡਾ 1-2 ਅਕਤੂਬਰ..

ਇਸ ਪ੍ਰਦਰਸ਼ਨੀ ਤੋਂ ਬਾਅਦ ਮੇਰੀ ਕੋਸ਼ਿਸ਼ ਰਹੇਗੀ ਕੇ ਮੈਂ ਕੈਨੇਡਾ ਤੇ ਅਮਰੀਕਾ ਦੇ ਹੋਰ ਸ਼ਹਿਰਾਂ ਵਿੱਚ ਵੀ ਆਪਣੀਆਂ ਤਸਵੀਰਾਂ ਰਾਹੀਂ ਆਪ ਸਭ ਦੇ ਰੂਬਰੂ ਹੋਵਾਂ..

ਇਸ ਸਫ਼ਰ ਵਿੱਚ Sabhi Singh Realtor- Parvinder ਤੋਂ ਮੇਰਾ ਵੀਰ ਸਾਬੀ ਸਿੰਘ, T4A - Turbans 4 Australia ਤੋਂ ਅਮਰ ਭਾਜੀ, ਬੱਲ ਪਰਿਵਾਰ "Bal Family", ਖੱਖ ਪ੍ਰੋਡਕਸ਼ਨਸ ਤੋਂ Love Khakh, ਮੇਰੇ ਵੱਡੇ ਯਾਨੀ ਛੋਟੇ ਵੀਰ 😂 singh, ਕੁਲਦੀਪ ਭਾਜੀ ਤੇ ਰੋਹਿਤ ਵੀਰ ਹੋਰਾਂ ਨੇ ਆਪਣਾ ਬਹੁਤ ਵਡਮੁੱਲਾ ਯੋਗਦਾਨ ਪਾਇਆ ਹੈ.. ਇਹਨਾਂ ਦੇ ਸਾਥ ਨਾਲ ਹੀ ਇਹ ਸਭ ਮੁਨਾਸਿਬ ਹੋਣ ਜਾ ਰਿਹਾ..

ਕਰਦਦਾਨਾਂ , ਮਿਹਰਬਾਨਾਂ ਦਾ ਸ਼ੁਕਰਗੁਜ਼ਾਰ ਹਾਂ ਤੇ ਰਹਾਂਗਾ..

ਅੰਮੀ ਦੀਆਂ ਦੁਆਵਾਂ.. ਭੈਣ ਭਰਾਵਾਂ ਦੇ ਪਿਆਰ ਸਾਥ ਤੇ ਮੇਰੀ ਹਮਸਫ਼ਰ PariRaji Parwinder ਦੇ ਸਾਥ ਤੇ ਯਕੀਨ ਤੋਂ ਬਿਨਾ ਭਲਾ ਸੁਪਨੇ ਕਿਵੇਂ ਪੂਰੇ ਹੋ ਸਕਦੇ.. ਪੰਜਾਬ ਵੱਸਦੇ ਮੇਰੇ ਮੰਮੀ ਜੀ ਤੇ ਡੈਡੀ ਜੀ ਵੀ ਹਮੇਸ਼ਾਂ ਦੁਆਵਾਂ ਅਰਦਾਸਾਂ ਕਰਦੇ ਨੇ, ਉਹਨਾਂ ਦੇ ਵਿਸ਼ਵਾਸ ਪ੍ਰਤੀ ਸਿਰ ਝੁਕਦਾ ਹੈ...

ਸੁਪਨੇ ਓਹੀ ਜੋ ਸੌਣ ਨਾ ਦੇਣ..

ਜਿਉਂਦੇ ਵੱਸਦੇ ਰਹੋ ❤
Raji Mussavar

08/09/2022
Did you know that you can get recognisedqualification through work experience?*Save time and Money*Gain Recognised quali...
08/09/2022

Did you know that you can get recognised
qualification through work experience?
*Save time and Money
*Gain Recognised qualification
*Better career opportunities
*Apply skill assessment
*GPR pathways
*Qualifications:
*Trade
*Construction
*Hospitality
*Business, Marketing
Health and child care
*Chefs
and many more...
We assist in the whole process through RPL to gain your skills recognised amd Certification.
Quality certificate at affordable
Contact us for more information.
Sabhi singh - 0425862890
E-mail-- [email protected]

Brand New House for sale in Tarneit . will be ready in August 2022 to move in.29 napier street, Tarneit4🛌 | 2 🛁 | 2🚘| 🌟P...
15/07/2022

Brand New House for sale in Tarneit . will be ready in August 2022 to move in.
29 napier street, Tarneit
4🛌 | 2 🛁 | 2🚘| 🌟
Perfectly positioned home situated in the Tarneit within close proximity to Riverdale village shopping centre, parks, playgrounds, school, child care, Transport, Library, Health and leisure centres, Tarneit train Station and close to all amenities.
PROPERTY FEATURES
- High ceilings (2700mm) and rear three panel sliding door to meals area
-LED down lights to living areas, family, kitchen, meals, and entry.
-600x600 mm porcelain tiles to wet areas (builders range) in wet areas, Tiles upto ceiling in Main bath
And EnSuite.
-12mm laminate in bedrooms and living.
- 900mm (domain or comparable brand) range hood and cook top
-Gas ducted heating and evaporate cooling
-Privacy lock on all the bathrooms and Wc, also on master bedroom and Bed 2
-Provide 40mm stone to bathroom, Ensuite and powder room
-Upgraded laundry with stone 40mm with 2 doors cabinet.
-Aggregate driveway
Open For Inspection Timing:
SAT 11 June from 12:00pm - 12:30pm
SAT 18 JUNE FROM 12PM -12.30 PM
SAT 25 JUNE FROM 120M-12.30 PM
Any questions please feel free to contact:
Sabhi singh 0404 244 777
Kamal singh 0444 508 036
Please Note- photos are for illustration purposes only

15/07/2022

Brand New House for sale in Tarneit . will be ready in August 2022 to move in.
29 napier street, Tarneit
4🛌 | 2 🛁 | 2🚘| 🌟
Perfectly positioned home situated in the Tarneit within close proximity to Riverdale village shopping centre, parks, playgrounds, school, child care, Transport, Library, Health and leisure centres, Tarneit train Station and close to all amenities.
PROPERTY FEATURES
- High ceilings (2700mm) and rear three panel sliding door to meals area
-LED down lights to living areas, family, kitchen, meals, and entry.
-600x600 mm porcelain tiles to wet areas (builders range) in wet areas, Tiles upto ceiling in Main bath
And EnSuite.
-12mm laminate in bedrooms and living.
- 900mm (domain or comparable brand) range hood and cook top
-Gas ducted heating and evaporate cooling
-Privacy lock on all the bathrooms and Wc, also on master bedroom and Bed 2
-Provide 40mm stone to bathroom, Ensuite and powder room
-Upgraded laundry with stone 40mm with 2 doors cabinet.
-Aggregate driveway
Open For Inspection Timing:
SAT 11 June from 12:00pm - 12:30pm
SAT 18 JUNE FROM 12PM -12.30 PM
SAT 25 JUNE FROM 120M-12.30 PM
Any questions please feel free to contact:
Sabhi singh 0404 244 777
Kamal singh 0444 508 036
Please Note- photos are for illustration purposes only

Address

85 Dianne Avenue
Craigieburn, VIC
3064

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 10am - 4:15pm

Telephone

+61404244777

Website

Alerts

Be the first to know and let us send you an email when Visa Forever Immigration And Educational Consultant posts news and promotions. Your email address will not be used for any other purpose, and you can unsubscribe at any time.

Contact The Practice

Send a message to Visa Forever Immigration And Educational Consultant:

Share

Category